Advertisement - Remove

making - Example Sentences

ਮੇਕਿਂਗ / ਮੈਕਿਂਗ
The initiative started on 6 April 2020 as the women participated stitching and making homemade cloth masks as per the instructions issued in the manual released by the office of Principal Scientific Adviser to the Government of India.
ਇਹ ਪਹਿਲਕਦਮੀ 6 ਅਪ੍ਰੈਲ 2020 ਨੂੰ ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦੇ ਦਫ਼ਤਰ ਦੁਆਰਾ ਜਾਰੀ ਕੀਤੀ ਗਏ ਮੈਨੂਅਲ ਵਿੱਚ ਜਾਰੀ ਕੀਤੀਆਂ ਹਿਦਾਇਤਾਂ ਅਨੁਸਾਰ ਮਹਿਲਾਵਾਂ ਦੀ ਸਿਲਾਈ ਅਤੇ ਘਰੇਲੂ ਕੱਪੜੇ ਦੇ ਮਾਸਕ ਬਣਾਉਣ ਵਿੱਚ ਭਾਗੀਦਾਰੀ ਕਰਦਿਆਂ ਸ਼ੁਰੂ ਕੀਤੀ ਗਈ ਸੀ।
Making the announcements through an online address, the Governor stated that the human spirit is ignited by the resolve to overcome the COVID-19 pandemic which has gripped the world in its deadly embrace.
ਇੱਕ ਔਨਲਾਈਨ ਸੰਬੋਧਨ ਦੌਰਾਨ ਇਹ ਐਲਾਨ ਕਰਦੇ ਹੋਏ ਗਵਰਨਰ ਨੇ ਕਿਹਾ ਕਿ ਮਨੁੱਖੀ ਆਤਮਾ ਕੋਵਿਡ-19 ਮਹਾਮਾਰੀ ਉੱਤੇ ਕਾਬੂ ਪਾਉਣ ਦੇ ਪ੍ਰਣ ਨਾਲ ਜਾਗ੍ਰਿਤ ਹੋਈ ਹੈ, ਜਿਸ ਨੇ "ਦੁਨੀਆ ਨੂੰ ਬੁਰੀ ਤਰ੍ਹਾਂ ਆਪਣੀ ਜਕੜ ਵਿੱਚ ਲਿਆ ਹੋਇਆ ਹੈ।"
People have also supported our efforts in making the lockdown successful.
ਉਨ੍ਹਾਂ ਨੇ ਕਿਹਾ ਕਿ ਲੋਕਾਂ ਨੇ ਵੀ ਲੋਕਡਾਊਨ ਨੂੰ ਸਫਲ ਬਣਾਉਣ ਵਿੱਚ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕੀਤਾ ਹੈ।
Indian Railways is making all efforts to ensure that farm products like foodgrains are picked up on time and also to ensure uninterrupted supply chain For details, Smt.
ਭਾਰਤੀ ਰੇਲਵੇ ਅਨਾਜ ਵਰਗੇ ਖੇਤੀਬਾੜੀ ਉਤਪਾਦਾਂ ਦੀ ਸਮੇਂ ਸਿਰ ਚੁਕਾਈ ਅਤੇ ਉਨ੍ਹਾਂ ਦੀ ਬੇਰੋਕ ਸਪਲਾਈ ਸੁਨਿਸ਼ਚਿਤ ਕਰਨ ਲਈ ਸਾਰੇ ਯਤਨ ਕਰ ਰਿਹਾ ਹੈ।
Prime Minister's Office PM Modi holds a review meeting to discuss Civil Aviation Sector PM Narendra Modi held a comprehensive meeting to review the strategies that could help in making Indias Civil Aviation sector more efficient.
ਪ੍ਰਧਾਨ ਮੰਤਰੀ ਦਫਤਰ ਪ੍ਰਧਾਨ ਮੰਤਰੀ ਮੋਦੀ ਨੇ ਸ਼ਹਿਰੀ ਹਵਾਬਾਜ਼ੀ ਖੇਤਰ ਬਾਰੇ ਚਰਚਾ ਕਰਨ ਲਈ ਸਮੀਖਿਆ ਬੈਠਕ ਕੀਤੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਖੇਤਰ ਨੂੰ ਵਧੇਰੇ ਸਮਰੱਥ ਬਣਾਉਣ ਵਿੱਚ ਮਦਦ ਲਈ ਇੱਕ ਵਿਸਤ੍ਰਿਤ ਬੈਠਕ ਕੀਤੀ, ਜਿਸ ਵਿੱਚ ਇਸ ਨਾਲ ਸਬੰਧਿਤ ਰਣਨੀਤੀਆਂ ਦੀ ਸਮੀਖਿਆ ਕੀਤੀ ਗਈ।
Advertisement - Remove
The focus was on making strategic interventions in the existing marketing eco-system and bringing appropriate reforms in the context of rapid agricultural development.
ਮੰਡੀਕਰਣ ਦੀਆਂ ਮੌਜੂਦਾ ਪਰਿਸਥਿਤੀਆਂ ਵਿੱਚ ਨੀਤੀਗਤ ਦਖ਼ਲ ਦੇਣ ਤੇ ਤੇਜ਼ਰਫ਼ਤਾਰ ਖੇਤੀ ਵਿਕਾਸ ਦੇ ਸੰਦਰਭ ਵਿੱਚ ਵਾਜਬ ਸੁਧਾਰ ਲਿਆਉਣ ਉੱਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਸੀ।
PM emphasised on the dissemination of technology till the last mile and making our farmers more competitive in the global value chain.
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਟੈਕਨੋਲੋਜੀ ਦਾ ਅੰਤਿਮ ਸਿਰੇ ਤੱਕ ਪ੍ਰਸਾਰ ਸਾਡੇ ਕਿਸਾਨਾਂ ਨੂੰ ਵਿਸ਼ਵ ਵੈਲਿਊ ਚੇਨ ਵਿੱਚ ਵਧੇਰੇ ਪ੍ਰਤੀਯੋਗੀ ਬਣਾ ਸਕੇਗਾ।
Today, India is making every effort to save the life of every Indian, and is following its global obligations equally seriously.
ਭਾਰਤ ਅੱਜ ਹਰੇਕ ਭਾਰਤਵਾਸੀ ਦਾ ਜੀਵਨ ਬਚਾਉਣ ਲਈ ਹਰ ਸੰਭਵ ਪ੍ਰਯਤਨ ਤਾਂ ਕਰ ਹੀ ਰਿਹਾ ਹੈ, ਆਪਣੀਆਂ ਵੈਸ਼ਵਿਕ ਜ਼ਿੰਮੇਵਾਰੀਆਂ ਦਾ ਵੀ ਓਨੀ ਹੀ ਗੰਭੀਰਤਾ ਨਾਲ ਪਾਲਣ ਕਰ ਰਿਹਾ ਹੈ।
Shri Shah said that Modi government is not only concerned over spread of COVID-19 but is making all out efforts to ensure safety, security and wellbeing of all CAPFs.
ਸ਼੍ਰੀ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨਾ ਸਿਰਫ਼ ਕੋਵਿਡ19 ਲਾਗ ਫੈਲਣ ਤੋਂ ਫ਼ਿਕਰਮੰਦ ਹਨ, ਸਗੋਂ ਸੀਏਪੀਐੱਫ਼ ਜਵਾਨਾਂ ਦੀ ਸੁਰੱਖਿਆ ਤੇ ਭਲਾਈ ਯਕੀਨੀ ਬਣਾਉਣ ਲਈ ਵੀ ਪ੍ਰਤੀਬੱਧ ਹੈ।
During the present lockdown period, the Ministry of Tourism is making all efforts to engage with the stakeholders of tourism industry and the citizens of the country to sustain their interest in travelling within the country once travel restrictions are lifted.
ਵਰਤਮਾਨ ਲੌਕਡਾਊਨ ਦੀ ਮਿਆਦ ਦੇ ਦੌਰਾਨ, ਟੂਰਿਜ਼ਮ ਮੰਤਰਾਲਾ ਟੂਰਿਜ਼ਮ ਉਦਯੋਗ ਦੇ ਹਿਤਧਾਰਕਾਂ ਅਤੇ ਦੇਸ਼ ਦੇ ਨਾਗਰਿਕਾਂ ਦੇ ਨਾਲ ਜੁੜਨ ਦੀ ਹਰ ਸੰਭਵ ਕੋਸ਼ਿਸ ਕਰ ਰਿਹਾ ਹੈ ਜਿਸ ਨਾਲ ਕਿ ਯਾਤਰਾ ਪਾਬੰਦੀਆਂ ਦੇ ਹਟਣ ਤੋਂ ਬਾਅਦ ਭਾਰਤ ਦੇ ਅੰਦਰ ਯਾਤਰਾ ਨੂੰ ਲੈ ਕੇ ਉਨ੍ਹਾਂ ਦੀ ਦਿਲਚਸਪੀ ਬਣਾ ਕੇ ਰੱਖੀ ਜਾ ਸਕੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading