Advertisement - Remove

making - Example Sentences

ਮੇਕਿਂਗ / ਮੈਕਿਂਗ
This is the new norm, wherein business will happen virtually as Digital India is now making a way forward.
ਇਹ ਨਵਾਂ ਆਦਰਸ਼ ਹੈ, ਜਿਸ ਵਿੱਚ ਵਰਚੁਅਲ ਰੂਪ ਵਿੱਚ ਕਾਰੋਬਾਰ ਹੋਵੇਗਾ, ਕਿਉਂਕਿ ਡਿਜੀਟਲ ਇੰਡੀਆ ਹੁਣ ਅੱਗੇ ਦੀ ਦਿਸ਼ਾ ਵਿੱਚ ਵਧ ਰਿਹਾ ਹੈ।
The decision taken is in line with the long-term vision of the Prime Minister of transforming India and making the country self-reliant and technologically advanced.
ਇਹ ਫ਼ੈਸਲਾ ਭਾਰਤ ਨੂੰ ਬਦਲਣ ਅਤੇ ਦੇਸ਼ ਨੂੰ ਆਤਮਨਿਰਭਰ ਅਤੇ ਤਕਨੀਕੀ ਰੂਪ ਨਾਲ ਆਧੁਨਿਕ ਬਣਾਉਣ ਦੇ ਪ੍ਰਧਾਨ ਮੰਤਰੀ ਦੇ ਦੀਰਘਕਾਲੀ ਦ੍ਰਿਸ਼ਟੀਕੋਣ ਦੇ ਅਨੁਰੂਪ ਹੈ।
The minister appreciated the initiative and said that our Prime Minister has given us the mission of making Bharat Atmanirbhar and, YUKTI 2.0 initiative is a very important step in that direction.
ਮੰਤਰੀ ਨੇ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਨੇ ਭਾਰਤ ਨੂੰ ਆਤਮਨਿਰਭਰ ਬਣਾਉਣ ਦਾ ਮਿਸ਼ਨ ਦਿੱਤਾ ਹੈ ਅਤੇ ਯੁਕਤੀ 2.0 ਪਹਿਲ ਇਸ ਦਿਸ਼ਾ ਵਿੱਚ ਇੱਕ ਬਹੁਤ ਅਹਿਮ ਕਦਮ ਹੈ।
For farmers, we have increased the MSP and made sure they get the right price and making the sector free from middle men.
ਕਿਸਾਨਾਂ ਲਈ, ਅਸੀਂ ਐੱਮਐੱਸਪੀ ਵਿੱਚ ਵਾਧਾ ਕੀਤਾ ਹੈ ਅਤੇ ਸੁਨਿਸ਼ਚਿਤ ਕੀਤਾ ਹੈ ਕਿ ਉਨ੍ਹਾਂ ਨੂੰ ਸਹੀ ਕੀਮਤ ਮਿਲੇ ਅਤੇ ਇਸ ਖੇਤਰ ਨੂੰ ਵਿਚੋਲਿਆਂ ਤੋਂ ਮੁਕਤ ਕੀਤਾ ਜਾਵੇ।
However, due to old techniques of hand driven Chaaks, drudgery involved in manual clay making and lack of marketing support, they took up alternative sources of livelihood over the years.
ਹਾਲਾਂਕਿ ਹੱਥ ਨਾਲ ਸੰਚਾਲਿਤ ਚੱਕਾਂ ਦੀ ਪੁਰਾਣੀ ਤਕਨੀਕ ਕਾਰਨ ਹੱਥਾਂ ਨਾਲ ਮਿੱਟੀ ਬਣਾਉਣ ਅਤੇ ਮਾਰਕਿਟਿੰਗ ਸਮਰਥਨ ਵਿੱਚ ਘਾਟ ਕਾਰਨ ਉਨ੍ਹਾਂ ਨੇ ਸਾਲਾਂ ਤੋਂ ਜੀਵਕਾਂ ਦੇ ਵਿਕਲਪਿਕ ਸਰੋਤਾਂ ਨੂੰ ਅਪਣਾਇਆ ਹੈ।
Advertisement - Remove
He called upon the industry to work towards making India a petrochemical hub, and make country aatamnirbhar.
ਉਨ੍ਹਾਂ ਨੇ ਉਦਯੋਗ ਨੂੰ ਭਾਰਤ ਨੂੰ ਪੈਟਰੋ ਕੈਮੀਕਲ ਹੱਬ ਬਣਾਉਣ ਅਤੇ ਦੇਸ਼ ਨੂੰ ਆਤਮਨਿਰਭਰ ਬਣਾਉਣ ਲਈ ਕੰਮ ਕਰਨ ਦਾ ਸੱਦਾ ਦਿੱਤਾ।
The Commission had called for this meeting more specifically for the purpose of making its recommendations in its report for 2020-21 and 2025-26 on the subject of education specially in the time of COVID-19.
ਕਮਿਸ਼ਨ ਨੇ ਇਹ ਮੀਟਿੰਗ ਵਿਸ਼ੇਸ਼ ਤੌਰ ‘ਤੇ 2020-21 ਅਤੇ 2025-26 ਬਾਰੇ ਆਪਣੀ ਰਿਪੋਰਟ ਸੌਂਪਣ ਬਾਰੇ ਸਿਫਾਰਸ਼ਾਂ ਕਰਨ ਲਈ ਸੱਦੀ ਸੀ।
He credited and thanked the hard-working farmers and honest tax payers for making it possible for the government to procure and distribute free foodgrains.
ਉਨ੍ਹਾਂ ਇਹ ਯੋਜਨਾ ਸੰਭਵ ਬਣਾਉਣ ਦਾ ਸਿਹਰਾ ਸਖ਼ਤ ਮਿਹਨਤੀ ਕਿਸਾਨਾਂ ਅਤੇ ਇਮਾਨਦਾਰ ਟੈਕਸਦਾਤਿਆਂ ਸਿਰ ਬੰਨ੍ਹਿਆ ਅਤੇ ਸਰਕਾਰ ਅਨਾਜ ਖ਼ਰੀਦ ਕੇ ਮੁਫ਼ਤ ਵੰਡ ਸਕੀ।
This would help in making Indian Railways green as well as Atma Nirbhar.
ਇਸ ਨਾਲ ਭਾਰਤੀ ਰੇਲਵੇ ਨੂੰ ਆਵਾਜਾਈ ਦਾ ਹਰਾ ਸਾਧਨ ਬਣਾਉਣ ਦੇ ਨਾਲ ਹੀ ਪੂਰੀ ਤਰ੍ਹਾਂ ਨਾਲ ‘ਆਤਮਨਿਰਭਰ’ ਵੀ ਬਣਾਇਆ ਜਾ ਸਕੇਗਾ।
Strengthening of the sports ecosystem at the grassroot level is crucial if we want to realise the dream of making India one of the Top 10 countries at the Olympic podium in 2028, and we must start that process now.
ਜ਼ਮੀਨੀ ਪੱਧਰ 'ਤੇ ਖੇਡ ਵਾਤਾਵਰਣ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ ਜੇ ਅਸੀਂ 2028ਵਿੱਚ ਓਲੰਪਿਕ ਪੋਡੀਅਮ ਵਿੱਚ ਭਾਰਤ ਨੂੰ ਚੋਟੀ ਦੇ 10 ਦੇਸ਼ਾਂ ਵਿੱਚੋਂ ਇੱਕ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਇਸ ਪ੍ਰਕਿਰਿਆ ਨੂੰ ਹੁਣ ਸ਼ੁਰੂ ਕਰਨਾ ਪਵੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading