Advertisement - Remove

making - Example Sentences

ਮੇਕਿਂਗ / ਮੈਕਿਂਗ
Therefore, this delegation of powers will expedite the decision making process on awarding blocks and give a boost to the initiative of ease of doing business.
ਇਸ ਲਈ ਅਧਿਕਾਰ ਦੇਣ ਨਾਲ ਬਲਾਕ ਦੇ ਬਾਰੇ ਵਿੱਚ ਫੈਸਲਾ ਲੈਣ ਦੀ ਪ੍ਰਕ੍ਰਿਆ ਵਿੱਚ ਤੇਜ਼ੀ ਆਵੇਗੀ ਅਤੇ ‘ਈਜ਼ ਆਵ੍ ਡੂਇੰਗ ਬਿਜ਼ਨਸ’ ਦੀ ਪਹਿਲ ਨੂੰ ਉਤਸ਼ਾਹ ਮਿਲੇਗਾ।
He said the key decision making team of the Government has listened carefully to the presentations, and will surely benefit in their policy-making, from the 360 degree view of issues that have been presented.
ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੀ ਪ੍ਰਮੁੱਖ ਫੈਸਲੇ ਲੈਣ ਵਾਲੀ ਟੀਮ ਨੇ ਇਨ੍ਹਾਂ ਵਿਚਾਰਾਂ ਨੂੰ ਪੂਰੇ ਧਿਆਨ ਨਾਲ ਸੁਣਿਆ ਅਤੇ ਯਕੀਨੀ ਤੌਰ ‘ਤੇ ਜੋ ਵਿਸ਼ੇ ਪੇਸ਼ ਕੀਤੇ ਗਏ ਹਨ, ਇਹ ਵਿਚਾਰ ਉਨ੍ਹਾਂ ਸਬੰਧੀ ਨੀਤੀ ਘੜਨ ਵਿੱਚ ਲਾਹੇਵੰਦ ਸਿੱਧ ਹੋਣਗੇ।
He said the key decision making team of the Government has listened carefully to the presentations, and will surely benefit in their policy-making, from the 360 degree view of issues that have been presented.
ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੀ ਪ੍ਰਮੁੱਖ ਫੈਸਲੇ ਲੈਣ ਵਾਲੀ ਟੀਮ ਨੇ ਇਨ੍ਹਾਂ ਵਿਚਾਰਾਂ ਨੂੰ ਪੂਰੇ ਧਿਆਨ ਨਾਲ ਸੁਣਿਆ ਅਤੇ ਯਕੀਨੀ ਤੌਰ ‘ਤੇ ਜੋ ਵਿਸ਼ੇ ਪੇਸ਼ ਕੀਤੇ ਗਏ ਹਨ, ਇਹ ਵਿਚਾਰ ਉਨ੍ਹਾਂ ਸਬੰਧੀ ਨੀਤੀ ਘੜਨ ਵਿੱਚ ਲਾਹੇਵੰਦ ਸਿੱਧ ਹੋਣਗੇ।
His decision making ability infused in him the strength to overcome all obstacles.
ਉਨ੍ਹਾਂ ਦੇ ਫੈਸਲੇ ਲੈਣ ਦੀ ਸਮਰੱਥਾ ਨੇ ਉਨ੍ਹਾਂ ਨੂੰ ਸਾਰੀਆਂ ਔਕੜਾਂ ਨੂੰ ਪਾਰ ਕਰਨ ਦੀ ਸਮਰੱਥਾ ਦਿੱਤੀ।
It will allow them to observe and participate in social welfare programmes and see how they are making an impact.
ਉਨ੍ਹਾਂ ਨੂੰ ਸਮਾਜਿਕ ਭਲਾਈ ਦੇ ਪ੍ਰੋਗਰਾਮਾਂ ਨਾਲ ਜੁੜਨ ਅਤੇ ਉਨ੍ਹਾਂ ਵਿੱਚ ਹਿੱਸਾ ਲੈਣ ਦਾ ਮੌਕਾ ਮਿਲੇਗਾ, ਅਤੇ ਉਹ ਅਜਿਹੇ ਪ੍ਰੋਗਰਾਮਾਂ ਦੇ ਪ੍ਰਭਾਵ ਨੂੰ ਬਿਹਤਰ ਢੰਗ ਸਮਝ ਸਕਣਗੇ।
Advertisement - Remove
Though an elaborate voting structure has been built into the decision making process of the Council in the Constitution, it is remarkable that in the 18 meetings held so far, all decisions have been taken by consensus in the Council.
ਹਾਲਾਂਕਿ ਸੰਵਿਧਾਨ ਵਿੱਚ ਕੌਂਸਲ ਦੇ ਫੈਸਲੇ ਲੈਣ ਵਿੱਚ ਇੱਕ ਵਿਸਥਾਰਤ ਮਤਦਾਨ ਢਾਂਚਾ ਬਣਾਇਆ ਗਿਆ ਹੈ, ਇਹ ਜ਼ਿਕਰਯੋਗ ਹੈ ਕਿ ਹੁਣ ਤੱਕ ਕੀਤੀਆਂ ਗਈਆਂ 19 ਮੀਟਿੰਗਾਂ ਵਿੱਚ ਕੌਂਸਲ ਵਿੱਚ ਸਾਰੇ ਫੈਸਲੇ ਸਰਬਸੰਮਤੀ ਨਾਲ ਹੀ ਲਏ ਗਏ ਹਨ।
Gandhiji used to talk about making every decision for the last person at the bottom-most stratum of the society.
ਗਾਂਧੀ ਜੀ ਸਮਾਜ ਵਿੱਚ ਖੜ੍ਹੇ ਆਖਰੀ ਵਿਅਕਤੀ ਲਈ ਹਰ ਫੈਸਲਾ ਲੈਣ ਦੀ ਗੱਲ ਕਰਦੇ ਸਨ।
The current ECR data shall also help in policy planning and decisions making for further relief to the businesses and EPF members adversely impacted by the Pandemic.
ਵਰਤਮਾਨ ਈਸੀਆਰ ਅੰਕੜੇ ਨੀਤੀ ਦੀ ਯੋਜਨਾਬੰਦੀ ਅਤੇ ਮਹਾਮਾਰੀ ਦੇ ਮਾੜੇ ਪ੍ਰਭਾਵਾਂ ਦਾ ਸਾਹਮਣਾ ਕਰ ਰਹੇ ਕਾਰੋਬਾਰਾਂ ਨੂੰ ਅੱਗੇ ਰਾਹਤ ਦੇਣ ਸਬੰਧੀ ਫੈਸਲੇ ਲੈਣ ਵਿੱਚ ਮਦਦਗਾਰ ਹੋਣਗੇ *****
The Department aims to introduce a single standard in the country for Milk and Milk products and also for process certification to help consumers in decision making for purchasing of dairy products.
ਵਿਭਾਗ ਦਾ ਉਦੇਸ਼ ਦੇਸ਼ ਵਿੱਚ ਦੁੱਧ ਅਤੇ ਦੁੱਧ ਉਤਪਾਦਾਂ ਅਤੇ ਨਾਲ ਹੀ ਡੇਅਰੀ ਉਤਪਾਦਾਂ ਦੀ ਖਰੀਦ ਦੇ ਸਬੰਧ ਵਿੱਚ ਖਪਤਕਾਰਾਂ ਨੂੰ ਫੈਸਲਾ ਲੈਣ ਵਿੱਚ ਸਹਾਇਤਾ ਦੇਣ ਲਈ ਸਰਟੀਫਿਕੇਸ਼ਨ ਦੀ ਪ੍ਰਕਿਰਿਆ ਲਈ ਇਕਹਿਰੇ ਮਿਆਰ ਦੀ ਸ਼ੁਰੂਆਤ ਕਰਨਾ ਹੈ।
PrimeMinister said the Government has embraced this spirit and had hit a century in decision making in the last months.
ਪ੍ਰਧਾਨ ਮੰਤਰੀ ਨੇ ਕਿਹਾ ਕਿ ਤੇਜ਼ੀ ਨਾਲ ਫੈਸਲੇ ਲੈਣ ਦੀ ਭਾਵਨਾ ਦੇ ਨਾਲ ਕੰਮ ਕਰਦੇ ਹੋਏ ਸਰਕਾਰ ਨੇ ਪਿਛਲੇ ਮਹੀਨਿਆਂ ਵਿੱਚ ਫ਼ੈਸਲਾ ਲੈਣ ਦੇ ਮਾਮਲੇ ਵਿੱਚ ਸੌ ਦੇ ਅੰਕੜੇ ਨੂੰ ਛੂਹਿਆ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading