Advertisement - Remove

making - Example Sentences

ਮੇਕਿਂਗ / ਮੈਕਿਂਗ
We are also making collaborative efforts to mainstream solar energy in the form of an International Solar Alliance.
ਅਸੀਂ ਇੱਕ ਅੰਤਰਰਾਸ਼ਟਰੀ ਸੌਰ ਗਠਬੰਧਨ ਦੇ ਤੌਰ ‘ਤੇ ਸੌਰ ਊਰਜਾ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਵੀ ਆਪਸੀ ਸਹਿਯੋਗ ਨਾਲ ਯਤਨ ਕਰ ਰਹੇ ਹਾਂ।
We are also making collaborative efforts to mainstream solar energy in the form of an International Solar Alliance.
ਅਸੀਂ ਇੱਕ ਅੰਤਰਰਾਸ਼ਟਰੀ ਸੌਰ ਗਠਬੰਧਨ ਦੇ ਤੌਰ ‘ਤੇ ਸੌਰ ਊਰਜਾ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਵੀ ਆਪਸੀ ਸਹਿਯੋਗ ਨਾਲ ਯਤਨ ਕਰ ਰਹੇ ਹਾਂ।
Indian Railways is making all efforts to ensure that farm products like foodgrains are picked up on time and also to ensure uninterrupted supply chain For details, Smt.
ਭਾਰਤੀ ਰੇਲਵੇ ਅਨਾਜ ਵਰਗੇ ਖੇਤੀਬਾੜੀ ਉਤਪਾਦਾਂ ਦੀ ਸਮੇਂ ਸਿਰ ਚੁਕਾਈ ਅਤੇ ਉਨ੍ਹਾਂ ਦੀ ਬੇਰੋਕ ਸਪਲਾਈ ਸੁਨਿਸ਼ਚਿਤ ਕਰਨ ਲਈ ਸਾਰੇ ਯਤਨ ਕਰ ਰਿਹਾ ਹੈ।
The government has been making several efforts so that the pilgrims full of devotion should get the facilities and also the employment opportunities are generated for local people.
ਆਸਥਾ ਨਾਲ ਓਤ-ਪ੍ਰੋਤ ਸ਼ਰਧਾਲੂਆਂ ਨੂੰ ਸੁਵਿਧਾਵਾਂ ਮਿਲਣ ਅਤੇ ਇੱਥੋਂ ਦੀ ਜਨਤਾ ਨੂੰ ਰੋਜ਼ਗਾਰ ਦੇ ਮੌਕੇ ਮਿਲਣ, ਇਸ ਦੇ ਲਈ ਅਨੇਕ ਯਤਨ ਸਰਕਾਰ ਕਰ ਰਹੀ ਹੈ ।
Addressing the probationers, the President said that the Government of India and state governments are making considerable efforts to protect the forest wealth of our country and increase green cover.
ਪ੍ਰੋਬੇਸ਼ਨਰਜ਼ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਸਾਡੇ ਦੇਸ਼ ਦੀ ਵਣ ਸੰਪਦਾ ਦੀ ਰੱਖਿਆ ਅਤੇ ਗ੍ਰੀਨ ਕਵਰ ਨੂੰ ਵਧਾਉਣ ਲਈ ਕਾਫੀ ਯਤਨ ਕਰ ਰਹੀਆਂ ਹਨ।
Advertisement - Remove
Prasar Bharti has been making special efforts to create awareness on COVID-19.
ਪ੍ਰਸਾਰ ਭਾਰਤੀ ਕੋਵਿਡ - 19 ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵਿਸ਼ੇਸ਼ ਯਤਨ ਕਰ ਰਿਹਾ ਹੈ।
Funding agencies are making an effort to link national projects with global projects to share the expertise among nations, avoid duplication and speed up the entire process when and where required.
ਫ਼ੰਡਿੰਗ ਏਜੰਸੀਆਂ ਰਾਸ਼ਟਰੀ ਪ੍ਰੋਜੈਕਟਾਂ ਨੂੰ ਵਿਸ਼ਵਪੱਧਰੀ ਪ੍ਰੋਜੈਕਟਾਂ ਨਾਲ ਜੋੜਨ ਦਾ ਇੱਕ ਯਤਨ ਕਰ ਰਹੀ ਹੈ ਤੇ ਅਜਿਹੀ ਮੁਹਾਰਤ ਨੂੰ ਹੋਰ ਦੇਸ਼ਾਂ ਨਾਲ ਸਾਂਝਾ ਕਰ ਰਹੀ ਹੈ, ਤਾਂ ਜੋ ਦੁਹਰਾਅ ਤੋਂ ਬਚਿਆ ਜਾ ਸਕੇ ਅਤੇ ਜਦੋਂ ਵੀ ਕਦੇ ਤੇ ਕਿਤੇ ਵੀ ਲੋੜ ਹੋਵੇ, ਤਾਂ ਸਮੁੱਚੀ ਪ੍ਰਕਿਰਿਆ ’ਚ ਤੇਜ਼ੀ ਆ ਸਕੇ।
Indian Railways is making all efforts to ensure that farm products like foodgrains are picked up on time and also to ensure timely supply during the nationwide lock down due to COVID-19.
ਭਾਰਤੀ ਰੇਲਵੇ ਦੇਸ਼ ਵਿਆਪੀ ਲੌਕਡਾਊਨ ਦੇ ਦੌਰਾਨ ਅਨਾਜ ਵਰਗੇ ਖੇਤੀਬਾੜੀ ਉਤਪਾਦਾਂ ਨੂੰ ਸਮੇਂ ਸਿਰ ਚੁੱਕਣ ਅਤੇ ਸਪਲਾਈ ਸੁਨਿਸ਼ਚਿਤ ਕਰਨ ਲਈ ਸਾਰੇ ਯਤਨ ਕਰ ਰਿਹਾ ਹੈ।
Friends, The central government is making every possible effort to solve the water scarcity problem of Maharashtra and the resultant drought.
ਸਾਥੀਓ, ਮਹਾਰਾਸ਼ਟਰ ਵਿੱਚ ਪਾਣੀ ਦੀ ਕਮੀ ਅਤੇ ਇਸ ਨਾਲ ਹੋਣ ਵਾਲੇ ਸੋਕੇ ਤੋਂ ਮੁਕਤੀ ਦਿਵਾਉਣ ਦੇ ਲਈ ਕੇਂਦਰ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ।
He said that Publications Division is making strenuous efforts to record all speeches of the President, the Vice President and the Prime Minister, every year, and make them available to future generations, both through online and offline medium.
ਉਨ੍ਹਾਂ ਕਿਹਾ ਕਿ ਪਬਲੀਕੇਸ਼ਨ ਡਿਵੀਜ਼ਨ ਦੁਆਰਾ ਜ਼ੋਰਦਾਰ ਯਤਨ ਕੀਤੇ ਜਾ ਰਹੇ ਹਨ ਕਿ ਰਾਸ਼ਟਰਪਤੀ, ਉਪ-ਰਾਸ਼ਟਪਤੀ ਅਤੇ ਪ੍ਰਧਾਨ ਮੰਤਰੀ ਦੇ ਹਰ ਸਾਲ ਦੇ ਭਾਸ਼ਣਾਂ ਨੂੰ ਰਿਕਾਰਡ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਭਵਿੱਖ ਦੀਆਂ ਪੀੜ੍ਹੀਆਂ ਨੂੰ ਔਨਲਾਈਨ ਜਾਂ ਆਫਲਾਈਨ ਮਾਧਿਅਮ ਰਾਹੀਂ ਮੁਹੱਈਆ ਕਰਵਾਇਆ ਜਾਵੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading