Advertisement - Remove

making - Example Sentences

ਮੇਕਿਂਗ / ਮੈਕਿਂਗ
Self-reliant India Talking about the pre and post COVID worlds, Prime Minister observed that in order to fulfill the dream of making the 21st century Indias, the way forward is through ensuring that the country becomes self-reliant.
ਆਤਮਨਿਰਭਰ ਭਾਰਤ ਕੋਵਿਡ ਤੋਂ ਪਹਿਲਾਂ ਅਤੇ ਬਾਅਦ ਦੀ ਦੁਨੀਆ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ 21ਵੀਂ ਸਦੀ ਨੂੰ ‘ਭਾਰਤ ਦੀ ਸਦੀ’ ਬਣਾਉਣ ਦਾ ਸੁਫ਼ਨਾ ਸਾਕਾਰ ਕਰਨ ਲਈ ਸਾਨੂੰ ਦੇਸ਼ ਨੂੰ ਆਤਮਨਿਰਭਰ ਬਣਾਉਣਾ ਹੋਵੇਗਾ।
The team is making further efforts to achieve control in corrosion rates through alloying addition and surface engineering and to employ advanced manufacturing processes like additive manufacturing to realize complicated shapes.
ਟੀਮ ਮਿਸ਼ਰਣ ਐਡੀਸ਼ਨ ਅਤੇ ਸਤਹ ਇੰਜੀਨੀਅਰਿੰਗ ਦੇ ਜ਼ਰੀਏ ਟੀਮ ਖੁਰਨ ਦੀਆਂ ਦਰਾਂ ’ਤੇ ਕਾਬੂ ਪਾਉਣ ਲਈ ਹੋਰ ਯਤਨ ਕਰ ਰਹੀ ਹੈ। ਇਸਤੋਂ ਇਲਾਵਾ ਟੀਮ ਗੁੰਝਲਦਾਰ ਆਕਾਰਾਂ ਨੂੰ ਬਣਾਉਣ ਲਈ ਐਡਿਟਿਵ ਮੈਨੂਫੈਕਚਰਿੰਗ ਜਿਹੀਆਂ ਅਡਵਾਂਸਡ ਮੈਨੂਫੈਕਚਰਿੰਗ ਪ੍ਰਕਿਰਿਆਵਾਂ ਨੂੰ ਵਰਤਣ ਲਈ ਹੋਰ ਯਤਨ ਕਰ ਰਹੀ ਹੈ।
The details of all relaxations would be announced by Monday, taking into account the new guidelines of the Centre for Lockdown 4.0.Chief Minister has congratulated the girl students of ITIs of the state for making 10 lakh masks.
ਸਾਰੀਆਂ ਢਿੱਲਾਂ ਦੇ ਵੇਰਵਿਆਂ ਦਾ ਐਲਾਨ ਸੋਮਵਾਰ ਤੱਕ ਕੀਤਾ ਜਾਵੇਗਾ, ਇਹ ਲੌਕਡਾਊਨ 4.0 ਲਈ ਕੇਂਦਰ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਰਾਜ ਦੇ ਆਈਟੀਆਈ ਦੀਆਂ ਵਿਦਿਆਰਥਣਾਂ ਨੂੰ 10 ਲੱਖ ਮਾਸਕ ਬਣਾਉਣ ਲਈ ਵਧਾਈ ਦਿੱਤੀ ਹੈ।
He further added, When the Honble Prime Minister launched SBM-U in 2014, it was with the twin objective of making urban India Open defecation Free along with 100 scientific solid waste management.
ਉਨ੍ਹਾਂ ਅੱਗੇ ਕਿਹਾ, ਜਦੋਂ ਮਾਣਯੋਗ ਪ੍ਰਧਾਨ ਮੰਤਰੀ ਨੇ ਸਾਲ 2014 ਵਿੱਚ ਐੱਸਬੀਐਮ-ਯੂ ਲਾਂਚ ਕੀਤਾ ਸੀ, ਤਾਂ ਇਸ ਦਾ 100% ਵਿਗਿਆਨਕ ਠੋਸ ਕਚਰਾ ਪ੍ਰਬੰਧਨ ਦੇ ਨਾਲ-ਨਾਲ ਸ਼ਹਿਰੀ ਭਾਰਤ ਨੂੰ ਖੁੱਲ੍ਹੇ ਵਿੱਚ ਪਖਾਨਾ ਮੁਕਤ ਬਣਾਉਣ ਦਾ ਦੋਹਰਾ ਉਦੇਸ਼ ਸੀ।
However, an informed and shared decision making is essential before prescribing any of these therapies.
ਲੇਕਿਨ, ਇਨ੍ਹਾਂ ਵਿੱਚੋਂ ਕਿਸੇ ਵੀ ਉਪਚਾਰ ਦੀ ਅਨੁਸ਼ੰਸਾ ਕਰਨ ਵਲੋਂ ਪੂਰਵ ਇੱਕ ਸੂਚਿਤ ਅਤੇ ਸਾਂਝਾ ਫ਼ੈਸਲਾ ਲਿਆ ਜਾਣਾ ਲਾਜ਼ਮੀ ਹੈ।
Advertisement - Remove
To add to the already existing challenges of altitude, tough terrain and poor road infrastructure, the area receives 7 months of rainfall making it further difficult to transport the construction materials for developmental activities.
ਉਚਾਈ ਦੀਆਂ ਪਹਿਲਾਂ ਤੋਂ ਹੀ ਮੌਜੂਦ ਚੁਣੌਤੀਆਂ ਵਿੱਚ, ਕਠਿਨ ਤਰਾਈ ਅਤੇ ਸੜਕਾਂ ਦਾ ਨਿਮਨ ਬੁਨਿਆਦੀ ਢਾਂਚਾ ਤਾਂ ਹੈ ਹੀ, ਇਸ ਖੇਤਰ ਵਿੱਚ ਸੱਤ ਮਹੀਨੇ ਹੋਣ ਵਾਲੀ ਬਰਸਾਤ ਵਿਕਾਸ ਸਬੰਧੀ ਗਤੀਵਿਧੀਆਂ ਲਈ ਨਿਰਮਾਣ ਸਮੱਗਰੀ ਦੀ ਮਾਲ-ਢੁਆਈ ਲਈ ਇਸ ਨੂੰ ਹੋਰ ਮੁਸ਼ਕਿਲ ਬਣਾ ਦਿੰਦੀ ਹੈ।
Commission has also directed the Chief Secretary of the State to depute a senior officer from the State to ensure that the extant instructions regarding COVID-19 containment measures are complied with while making arrangements for conducting the elections.
ਕਮਿਸ਼ਨ ਨੇ ਰਾਜ ਦੇ ਮੁੱਖ ਸਕੱਤਰ ਨੂੰ ਰਾਜ ਦੇ ਇੱਕ ਸੀਨੀਅਰ ਅਧਿਕਾਰੀ ਦੀ ਤੈਨਾਤੀ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ, ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਚੋਣ ਪ੍ਰਕਿਰਿਆ ਦੇ ਸੰਚਾਲਨ ਲਈ ਵਿਵਸਥਾ ਬਣਾਉਂਦੇ ਸਮੇਂ ਕੋਵਿਡ-19 ਨਾਲ ਸੰਬਧਿਤ ਰੋਕਥਾਮ ਦੇ ਉਪਾਵਾਂ ਦਾ ਪਾਲਣ ਕੀਤਾ ਜਾਵੇਗਾ।
Referring to the Prime Minister Shri Narendra Modis clarion call for making of an Aatmanirbhar Bharat, Shri Pradhan said that Aatmanirbhar Bharat is a strong Bharat with robust manufacturing sector, self-reliant yet globally integrated economy.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਆਤਮਨਿਰਭਰ ਭਾਰਤ ਬਣਾਉਣ ਦੇ ਸੱਦੇ ਦਾ ਹਵਾਲਾ ਦਿੰਦਿਆਂ ਸ਼੍ਰੀ ਪ੍ਰਧਾਨ ਨੇ ਕਿਹਾ ਕਿ ਆਤਮਨਿਰਭਰ ਭਾਰਤ ਮਜ਼ਬੂਤ ਨਿਰਮਾਣ ਖੇਤਰ, ਆਤਮਨਿਰਭਰ ਪਰ ਵਿਸ਼ਵਵਿਆਪੀ ਏਕੀਕ੍ਰਿਤ ਅਰਥਵਿਵਸਥਾ ਵਾਲਾ ਇੱਕ ਮਜ਼ਬੂਤ ਭਾਰਤ ਹੈ।
KVIC distributed tool kits for extraction of Neera and making palmgur to 200 local artisans who were given 7 days training by KVIC.
ਕੇਵੀਆਈਸੀ ਨੇ ਨੀਰਾ ਕੱਢਣ ਅਤੇ ਪਾਮਗੁੜ ਬਣਾਉਣ ਲਈ 200 ਸਥਾਨਕ ਕਾਰੀਗਰਾਂ ਨੂੰ ਟੂਲ ਕਿੱਟਾਂ ਵੰਡੀਆਂ ਜਿਨ੍ਹਾਂ ਨੂੰ ਕੇਵੀਆਈਸੀ ਦੁਆਰਾ 7 ਦਿਨਾਂ ਦੀ ਟ੍ਰੇਨਿੰਗ ਦਿੱਤੀ ਗਈ।
Friends, reforms and investment in coal sector will play a big role in making lives of people, especially our poor and tribal brothers-sisters easy.
ਸਾਥੀਓ, ਕੋਲ ਸੈਕਟਰ ਵਿੱਚ ਹੋ ਰਹੇ ਰੀਫਾਰਮ, ਇਸ ਸੈਕਟਰ ਵਿੱਚ ਹੋ ਰਿਹਾ ਨਿਵੇਸ਼, ਲੋਕਾਂ ਦੇ ਜੀਵਨ ਨੂੰ, ਵਿਸ਼ੇਸ਼ ਕਰਕੇ ਸਾਡੇ ਗ਼ਰੀਬ ਅਤੇ ਆਦਿਵਾਸੀ ਭਾਈਆਂ- ਭੈਣਾਂ ਦੇ ਜੀਵਨ ਨੂੰ ਅਸਾਨ ਬਣਾਉਣ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਏਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading