Advertisement - Remove

making - Example Sentences

Popularity:
ਮੇਕਿਂਗ / ਮੈਕਿਂਗ
We continue to do the work of making the life of every citizen of the country healthy, safe and easy going through one scheme after another.
ਦੇਸ਼ ਦੇ ਹਰੇਕ ਵਿਅਕਤੀ ਦੇ ਜੀਵਨ ਨੂੰ ਜ਼ਿਆਦਾ ਤੋਂ ਜ਼ਿਆਦਾ ਸਰਲ. ਸਿਹਤਮੰਦ, ਸੁਰੱਖਿਅਤ, ਅਤੇ ਸੁਗਮ ਬਣਾਉਣ ਦਾ ਕੰਮ ਇੱਕ ਦੇ ਬਾਅਦ ਇੱਕ ਯੋਜਨਾਵਾਂ ਦੇ ਰਾਹੀਂ ਅਸੀਂ ਕਰਦੇ ਜਾ ਰਹੇ ਹਾਂ।
The central government has approved more than Rs. 7,000 crore for making smart the several dimensions of these cities related to roads, traffic, electricity and water and also the other aspects of administration.
ਇਨ੍ਹਾਂ ਸ਼ਹਿਰਾਂ ਦੀਆਂ ਸੜਕਾਂ ਨੂੰ, ਗਲੀਆਂ ਨੂੰ, ਟ੍ਰੈਫਿਕ, ਬਿਜਲੀ - ਪਾਣੀ ਅਤੇ ਸੀਵਰੇਜ ਤੋਂ ਲੈ ਕੇ ਪ੍ਰਸ਼ਾਸਨ ਨਾਲ ਜੁੜੇ ਬਹੁਤ ਪਹਿਲੂਆਂ ਨੂੰ ਸਮਾਰਟ ਬਣਾਉਣ ਦਾ, ਇਸ ਦੇ ਲਈ ਕੇਂਦਰ ਸਰਕਾਰ ਨੇ ਸੱਤ ਹਜ਼ਾਰ ਕਰੋੜ ਤੋਂ ਜ਼ਿਆਦਾ ਦੀ ਮਨਜ਼ੂਰੀ ਦੇ ਦਿੱਤੀ ਹੈ।
Making of a New India is not possible without a New Rajasthan.
ਨਿਊ ਇੰਡੀਆ ਦਾ ਨਿਰਮਾਣ ਨਵੇਂ ਰਾਜਸਥਾਨ ਦੇ ਬਿਨਾਂ ਸੰਭਵ ਨਹੀਂ ਹੈ।
This change is there because the country has changed and the country is making progress at a rapid speed.
ਇਹ ਬਦਲਾਅ ਇਸ ਲਈ ਆਇਆ ਹੈ ਕਿ ਦੇਸ਼ ਵਿੱਚ ਬਦਲਾਅ ਆਇਆ ਹੈ, ਅਤੇ ਦੇਸ਼ ਬਹੁਤ ਤੇਜ਼ ਗਤੀ ਨਾਲ ਪ੍ਰਗਤੀ ਕਰ ਰਿਹਾ ਹੈ।
Today, India is making this kind of progress that it has more mobile phones than the number of its citizens.
ਭਾਰਤ ਨੇ ਆਪਣੀ ਇੱਕ ਤਾਕਤ ਦਿਖਾਈ ਹੈ, ਅੱਜ ਹਿੰਦੁਸਤਾਨ ਇੰਨੀ ਪ੍ਰਗਤੀ ਕਰ ਰਿਹਾ ਹੈ, ਇੱਥੇ ਜਿੰਨੇ ਨਾਗਰਿਕ ਹਨ ਉਸ ਤੋਂ ਜ਼ਿਆਦਾ ਮੋਬਾਈਲ ਫੋਨ ਹਨ ।
Advertisement - Remove
So the country has been making progress at a rapid pace, it has been scaling new heights of development.
ਤਾਂ ਬਹੁਤ ਤੇਜ਼ੀ ਨਾਲ ਦੇਸ਼ ਪ੍ਰਗਤੀ ਕਰ ਰਿਹਾ ਹੈ, ਵਿਕਾਸ ਨਵੀਆਂ ਉਚਾਈਆਂ ਨੂੰ ਪਾਰ ਕਰ ਰਿਹਾ ਹੈ ।
I had got the opportunity to attend the programme meant for making the urban life smart and endowed with facilities yesterday.
ਕੱਲ੍ਹ ਮੈਂ ਲਖਨਊ ਤੋਂ ਇੱਥੇ ਸ਼ਹਿਰੀ ਜੀਵਨ ਨੂੰ ਸਮਾਰਟ ਅਤੇ ਸੁਵਿਧਾ ਸੰਪੰਨ ਬਣਾਉਣ ਲਈ ਆਯੋਜਿਤ ਪ੍ਰੋਗਰਾਮ ਵਿੱਚ ਮੈਨੂੰ ਆਉਣ ਦਾ ਮੌਕਾ ਮਿਲਿਆ ਸੀ ।
He has also shared his initiative on Making Agriculture sustainable and viable and explained them about the National Consultations being held at various places across the country.
ਉਨ੍ਹਾਂ ਖੇਤੀਬਾੜੀ ਨੂੰ ਟਿਕਾਊ ਅਤੇ ਵਿਹਾਰਕ ਬਣਾਉਣ ਲਈ, ਆਪਣੀ ਪਹਿਲ ਵੀ ਸਾਂਝੀ ਕੀਤੀ ਅਤੇ ਦੇਸ਼ ਭਰ ਵਿੱਚ ਕਈ ਸਥਾਨਾਂ ‘ਤੇ ਆਯੋਜਿਤ ਕੀਤੇ ਜਾ ਰਹੇ ਰਾਸ਼ਟਰੀ ਸਲਾਹ-ਮਸ਼ਵਰੇ ਬਾਰੇ ਵੀ ਦੱਸਿਆ।
The overall objective of the scheme is to augment infrastructural, technical as well as manpower resources for making available credible and timely Official Statistics for policy makers and public at large.
ਇਸ ਯੋਜਨਾ ਦਾ ਉਦੇਸ਼ ਨੀਤੀ ਨਿਰਮਾਤਾਵਾਂ ਅਤੇ ਲੋਕਾਂ ਲਈ ਭਰੋਸੇਯੋਗ ਅਤੇ ਸਮੇਂ ਸਿਰ ਸਰਕਾਰੀ ਅੰਕੜੇ ਉਪਲੱਬਧ ਕਰਵਾਉਣ ਲਈ ਬੁਨਿਆਦੀ ਢਾਂਚਾ, ਟੈਕਨੋਲੋਜੀ ਅਤੇ ਮਾਨਵ ਸੰਸਾਧਨ ਨੂੰ ਮਜ਼ਬੂਤ ਬਣਾਉਣਾ ਹੈ।
Brothers and sisters, This airport will play a pivotal role in making your lives easier.
ਭਾਈਓ ਅਤੇ ਭੈਣੋਂ, ਇਹ ਏਅਰਪੋਰਟ ਤੁਹਾਡੇ ਜੀਵਨ ਨੂੰ ਹੋਰ ਅਸਾਨ ਕਰਨ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਣ ਵਾਲਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading