Advertisement - Remove

making - Example Sentences

ਮੇਕਿਂਗ / ਮੈਕਿਂਗ
Prasar Bharti has been making special efforts to create awareness on COVID-19.
ਪ੍ਰਸਾਰ ਭਾਰਤੀ ਕੋਵਿਡ - 19 ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵਿਸ਼ੇਸ਼ ਯਤਨ ਕਰ ਰਿਹਾ ਹੈ।
An Indian patent has been filed for the process of making of colloidal silver, and a test license for making hand sanitizers and disinfectants has been granted.
ਕੋਲਾਈਡਲ ਸਿਲਵਰ ਬਣਾਉਣ ਦੀ ਪ੍ਰਕਿਰਿਆ ਲਈ ਇੱਕ ਭਾਰਤੀ ਪੇਟੈਂਟ ਦਾਇਰ ਕੀਤਾ ਗਿਆ ਹੈ ਤੇ ਹੈਂਡ ਸੈਨੇਟਾਈਜ਼ਰ ਅਤੇ ਕੀਟਾਣੂਨਾਸ਼ਕ ਬਣਾਉਣ ਲਈ ਇੱਕ ਟੈਸਟ ਲਾਇਸੈਂਸ ਪ੍ਰਦਾਨ ਕੀਤਾ ਗਿਆ ਹੈ।
Funding agencies are making an effort to link national projects with global projects to share the expertise among nations, avoid duplication and speed up the entire process when and where required.
ਫ਼ੰਡਿੰਗ ਏਜੰਸੀਆਂ ਰਾਸ਼ਟਰੀ ਪ੍ਰੋਜੈਕਟਾਂ ਨੂੰ ਵਿਸ਼ਵਪੱਧਰੀ ਪ੍ਰੋਜੈਕਟਾਂ ਨਾਲ ਜੋੜਨ ਦਾ ਇੱਕ ਯਤਨ ਕਰ ਰਹੀ ਹੈ ਤੇ ਅਜਿਹੀ ਮੁਹਾਰਤ ਨੂੰ ਹੋਰ ਦੇਸ਼ਾਂ ਨਾਲ ਸਾਂਝਾ ਕਰ ਰਹੀ ਹੈ, ਤਾਂ ਜੋ ਦੁਹਰਾਅ ਤੋਂ ਬਚਿਆ ਜਾ ਸਕੇ ਅਤੇ ਜਦੋਂ ਵੀ ਕਦੇ ਤੇ ਕਿਤੇ ਵੀ ਲੋੜ ਹੋਵੇ, ਤਾਂ ਸਮੁੱਚੀ ਪ੍ਰਕਿਰਿਆ ’ਚ ਤੇਜ਼ੀ ਆ ਸਕੇ।
Meanwhile, the Department of Fertilizers of Ministry of Chemicals and Fertilizers is making all efforts to ensure an adequate supply of fertilizers for the upcoming Kharif season.
ਇਸ ਦੌਰਾਨ ਰਸਾਇਣ ਤੇ ਖਾਦ ਮੰਤਰਾਲੇ ਦੇ ਖਾਦ ਵਿਭਾਗ ਆਉਂਦੇ ਖ਼ਰੀਫ਼ (ਸਾਉਣੀ) ਦੇ ਮੌਸਮ ਲਈ ਖਾਦਾਂ ਦੀ ਉਚਿਤ ਸਪਲਾਈ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰ ਰਿਹਾ ਹੈ।
They have also been making wall paintings to spread key messages about COVID prevention in their communities.
ਉਹ ਆਪਣੇ ਭਾਈਚਾਰਿਆਂ ਵਿੱਚ ਕੋਵਿਡ-19 ਤੋਂ ਬਚਾਅ ਬਾਰੇ ਸੰਦੇਸ਼ ਪਹੁੰਚਾਉਣ ਲਈ ਵਾਲ ਪੇਂਟਿੰਗਾਂ ਬਣਾ ਰਹੇ ਹਨ।
Advertisement - Remove
Making a presentation on the preparedness of the UT, the Financial Commissioner, Deptt of Health shri Atal Dulloo informed that till date there have been a total of 434 positive cases in the UT.
ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਤਿਆਰੀ ’ਤੇ ਪੇਸ਼ਕਾਰੀ ਦਿੰਦੇ ਹੋਏ, ਸਿਹਤ ਵਿਭਾਗ ਦੇ ਵਿੱਤ ਕਮਿਸ਼ਨਰ, ਸ਼੍ਰੀ ਅਟਲ ਦੁੱਲੂ ਨੇ ਦੱਸਿਆ ਕਿ ਹੁਣ ਤੱਕ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਕੁਲ 434 ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ।
Indian Railways is making all efforts to ensure that farm products like foodgrains are picked up on time and also to ensure timely supply during the nationwide lock down due to COVID-19.
ਭਾਰਤੀ ਰੇਲਵੇ ਦੇਸ਼ ਵਿਆਪੀ ਲੌਕਡਾਊਨ ਦੇ ਦੌਰਾਨ ਅਨਾਜ ਵਰਗੇ ਖੇਤੀਬਾੜੀ ਉਤਪਾਦਾਂ ਨੂੰ ਸਮੇਂ ਸਿਰ ਚੁੱਕਣ ਅਤੇ ਸਪਲਾਈ ਸੁਨਿਸ਼ਚਿਤ ਕਰਨ ਲਈ ਸਾਰੇ ਯਤਨ ਕਰ ਰਿਹਾ ਹੈ।
The current ECR data shall also help in policy planning and decisions making for further relief to the businesses and EPF members adversely impacted by the Pandemic.
ਵਰਤਮਾਨ ਈਸੀਆਰ ਅੰਕੜੇ ਨੀਤੀ ਦੀ ਯੋਜਨਾਬੰਦੀ ਅਤੇ ਮਹਾਮਾਰੀ ਦੇ ਮਾੜੇ ਪ੍ਰਭਾਵਾਂ ਦਾ ਸਾਹਮਣਾ ਕਰ ਰਹੇ ਕਾਰੋਬਾਰਾਂ ਨੂੰ ਅੱਗੇ ਰਾਹਤ ਦੇਣ ਸਬੰਧੀ ਫੈਸਲੇ ਲੈਣ ਵਿੱਚ ਮਦਦਗਾਰ ਹੋਣਗੇ *****
Today India is making 3 lakh PPE kits a day. So this is the strength of our industry.
ਅੱਜ ਭਾਰਤ ਇੱਕ ਦਿਨ ਵਿੱਚ 3 ਲੱਖ PPE ਕਿੱਟਾਂ ਬਣਾ ਰਿਹਾ ਹੈ , ਤਾਂ ਇਹ ਸਾਡੇ ਉਦਯੋਗ ਜਗਤ ਦੀ ਹੀ ਤਾਕਤ ਹੈ।
Now the potato growing farmer can sign an agreement with the chips-making industry, the mango farmer with the mango juice making industry, the tomato farmer with the sauce making industry, at the time of sowing his crops
ਹੁਣ ਆਲੂ ਦੀ ਫਸਲ ਪੈਦਾ ਕਰਨ ਵਾਲਾ ਕਿਸਾਨ, ਚਿਪਸ ਬਣਾਉਣ ਵਾਲੇ ਉਦਯੋਗ ਦੇ ਨਾਲ, ਅੰਬ ਲਗਾਉਣ ਵਾਲਾ ਕਿਸਾਨ ਮੈਂਗੋ ਜੂਸ ਬਣਾਉਣ ਵਾਲੇ ਦੇ ਨਾਲ, ਟਮਾਟਰ ਦੀ ਖੇਤੀ ਕਰਨ ਵਾਲਾ ਕਿਸਾਨ ਸੌਸ ਬਣਾਉਣ ਵਾਲੇ ਦੇ ਨਾਲ, ਬਿਜਾਈ ਦੇ ਸਮੇਂ ਹੀ ਸਮਝੌਤਾ ਕਰ ਸਕਦਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading