Advertisement - Remove

making - Example Sentences

ਮੇਕਿਂਗ / ਮੈਕਿਂਗ
The Prime Minister said this would help in the making of a Self - Reliant India, AtmaNirbharBharat.
ਪ੍ਰਧਾਨ ਮੰਤਰੀ ਨੇ ਿਹਾ ਕ ਇਸ ਨਾਲ ਆਤਮਨਿਰਭਰ ਭਾਰਤ ਬਣਾਉਣ ਵਿੱਚ ਮਦਦ ਮਿਲੇਗੀ। ***
But he shows his confidence that after recovering from this pandemic we will move rapidly on the path of progress and prosperity and will be successful in realising Atalji's dream of making the 21st century India's century.
ਪਰ ਉਨ੍ਹਾਂ ਭਰੋਸਾ ਪ੍ਰਗਟਾਉਂਦਿਆ ਕਿਹਾ ਕਿ ਇਸ ਮਹਾਮਾਰੀ ਪਿੱਛੋਂ ਸਾਰਾ ਮਾਹੌਲ ਠੀਕ ਹੋਣ ਤੋਂ ਬਾਅਦ ਅਸੀਂ ਪ੍ਰਗਤੀ ਤੇ ਖ਼ੁਸ਼ਹਾਲੀ ਦੇ ਪੱਥ ਉੱਤੇ ਤੇਜ਼ੀ ਨਾਲ ਅੱਗੇ ਵਧਾਂਗੇ ਅਤੇ ਅਸੀਂ ਅਟਲ ਜੀ ਦੇ ਸੁਪਨੇ ਨੂੰ ਸਾਕਾਰ ਕਰਦਿਆਂ 21ਵੀਂ ਸਦੀ ਨੂੰ ਭਾਰਤ ਦੀ ਸਦੀ ਬਣਾਉਣ ਵਿੱਚ ਸਫ਼ਲ ਹੋਵਾਂਗੇ।
The Council, which is responsible for making all recommendations to the Union and States in respect of GST, such as model laws, rates, exemptions, is unique in our Constitution.
ਕੌਂਸਲ ਜੋ ਕਿ ਜੀਐੱਸਟੀ ਸਬੰਧੀ ਕੇਂਦਰ ਅਤੇ ਰਾਜਾਂ ਨੂੰ ਸਾਰੀਆਂ ਸਿਫਾਰਸ਼ਾਂ ਕਰਨ ਲਈ ਜ਼ਿੰਮੇਵਾਰ ਹੈ ਜਿਵੇਂ ਕਿ ਆਦਰਸ਼ ਕਾਨੂੰਨ, ਦਰਾਂ, ਛੋਟਾਂ ਸਾਡੇ ਸੰਵਿਧਾਨ ਵਿੱਚ ਵਿਲੱਖਣ ਹਨ।
Though an elaborate voting structure has been built into the decision making process of the Council in the Constitution, it is remarkable that in the 18 meetings held so far, all decisions have been taken by consensus in the Council.
ਹਾਲਾਂਕਿ ਸੰਵਿਧਾਨ ਵਿੱਚ ਕੌਂਸਲ ਦੇ ਫੈਸਲੇ ਲੈਣ ਵਿੱਚ ਇੱਕ ਵਿਸਥਾਰਤ ਮਤਦਾਨ ਢਾਂਚਾ ਬਣਾਇਆ ਗਿਆ ਹੈ, ਇਹ ਜ਼ਿਕਰਯੋਗ ਹੈ ਕਿ ਹੁਣ ਤੱਕ ਕੀਤੀਆਂ ਗਈਆਂ 19 ਮੀਟਿੰਗਾਂ ਵਿੱਚ ਕੌਂਸਲ ਵਿੱਚ ਸਾਰੇ ਫੈਸਲੇ ਸਰਬਸੰਮਤੀ ਨਾਲ ਹੀ ਲਏ ਗਏ ਹਨ।
Currently due to cascading, our exports still carry some embedded taxes, making them less competitive.
ਵਰਤਮਾਨ ਵਿੱਚ ਵਿਆਪਕਤਾ ਕਾਰਨ ਸਾਡੇ ਨਿਰਯਾਤ ਵਿੱਚ ਕੁਝ ਨਿਰਧਾਰਤ ਕਰ ਵੀ ਹੁੰਦੇ ਹਨ ਜੋ ਉਨ੍ਹਾਂ ਨੂੰ ਘੱਟ ਮੁਕਾਬਲੇਬਾਜ਼ੀ ਵਾਲਾ ਬਣਾਉਂਦੇ ਹਨ।
Advertisement - Remove
In conclusion, I would like to express by deep appreciation for all those who made tremendous effort in making this path breaking legislation.
ਅੰਤ ਵਿੱਚ ਮੈਂ ਉਨ੍ਹਾਂ ਸਾਰੇ ਲੋਕਾਂ ਦੀ ਬਹੁਤ ਸ਼ਲਾਘਾ ਕਰਨੀ ਚਾਹਾਂਗਾ ਜਿਨ੍ਹਾਂ ਨੇ ਇਸ ਅਹਿਮ ਕਾਨੂੰਨ ਨੂੰ ਬਣਾਉਣ ਵਿੱਚ ਬਹੁਤ ਯਤਨ ਕੀਤੇ ਹਨ।
In pursuit of this vision, the Ministry of Drinking Water and Sanitation is organising countrywide Film, Essay and Painting Competition between 17th August and 8th September, 2017 as another major step towards making Swachhta, a peoples movement.
ਇਸ ਸੁਪਨੇ ਨੂੰ ਪੂਰਾ ਕਰਨ ਦੇ ਯਤਨ ਅਧੀਨ ਪੇਅ-ਜਲ ਅਤੇ ਸੈਨੀਟੇਸ਼ਨ ਮੰਤਰਾਲੇ ਵਲੋਂ ਦੇਸ਼ ਭਰ ਵਿਚ ਫਿਲਮ, ਲੇਖ ਅਤੇ ਪੇਂਟਿੰਗ ਮੁਕਾਬਲੇ 17 ਅਗਸਤ ਤੋਂ 8 ਸਤੰਬਰ, 2017 ਦਰਮਿਆਨ ਆਯੋਜਿਤ ਕੀਤੇ ਜਾ ਰਹੇ ਹਨ। ਇਹ ਸਵੱਛਤਾ ਨੂੰ ਜਨਤਕ ਅੰਦੋਲਨ ਬਣਾਉਣ ਵੱਲ ਇੱਕ ਹੋਰ ਅਹਿਮ ਕਦਮ ਹੈ।
Around 6,000 selected women sarpanches, grassroots workers from across the country attended the event, and Swachhta Champions were honoured for their outstanding contribution towards making Swachh Bharat a reality in rural India.
ਦੇਸ਼ ਭਰ ਤੋਂ ਲਗਭਗ 6,000 ਚੁਣੇ ਹੋਏ ਮਹਿਲਾ ਸਰਪੰਚਾਂ, ਹੇਠਲੇ ਪੱਧਰ ਦੇ ਕਾਮਿਆ ਨੇ ਇਸ ਸਮਾਰੋਹ ਵਿੱਚ ਭਾਗ ਲਿਆ ਅਤੇ ਗ੍ਰਾਮੀਣ ਭਾਰਤ ਵਿੱਚ ਸਵੱਛ ਭਾਰਤ ਨੂੰ ਇੱਕ ਵਾਸਤਵਿਕਤਾ ਬਣਾਉਣ ਦੀ ਦਿਸ਼ਾ ਵਿੱਚ ਯੋਗਦਾਨ ਪਾਉਣ ਵਾਲੇ ਸਵੱਛਤਾ ਚੈਂਪੀਅਨਾਂ ਨੂੰ ਸਨਮਾਨਿਤ ਕੀਤਾ ਗਿਆ।
In pursuit of this vision, MoDWS organised countrywide Film, Essay and Paining Competition between 17 August and 8 September 2017 as another major step towards making Swachhta a peoples movement.
ਇਸ ਪਰਿਕਲਪਨਾ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿੱਚ, ਪੇਅਜਲ ਅਤੇ ਸਵੱਛਤਾ ਮੰਤਰਾਲੇ ਨੇ ਸਵੱਛਤਾ ਨੂੰ ਜਨ ਅੰਦੋਲਨ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਵਜੋਂ 17 ਅਗਸਤ ਤੋਂ 8 ਸਤੰਬਰ 2017 ਦਰਮਿਆਨ ਇੱਕ ਦੇਸ਼ ਵਿਆਪੀ ਫ਼ਿਲਮ, ਲੇਖ ਅਤੇ ਚਿੱਤਰਕਾਰੀ ਮੁਕਾਬਲੇ ਦਾ ਆਯੋਜਨ ਕੀਤਾ।
The government has been making several efforts so that the pilgrims full of devotion should get the facilities and also the employment opportunities are generated for local people.
ਆਸਥਾ ਨਾਲ ਓਤ-ਪ੍ਰੋਤ ਸ਼ਰਧਾਲੂਆਂ ਨੂੰ ਸੁਵਿਧਾਵਾਂ ਮਿਲਣ ਅਤੇ ਇੱਥੋਂ ਦੀ ਜਨਤਾ ਨੂੰ ਰੋਜ਼ਗਾਰ ਦੇ ਮੌਕੇ ਮਿਲਣ, ਇਸ ਦੇ ਲਈ ਅਨੇਕ ਯਤਨ ਸਰਕਾਰ ਕਰ ਰਹੀ ਹੈ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading