Advertisement - Remove

making - Example Sentences

ਮੇਕਿਂਗ / ਮੈਕਿਂਗ
Making the announcements through an online address, the Governor stated that we must have faith in Indias resilience and capacity to overcome all odds.
ਇੱਕ ਔਨਲਾਈਨ ਸੰਬੋਧਨ ਦੁਆਰਾ ਐਲਾਨ ਕਰਦਿਆਂ ਗਵਰਨਰ ਨੇ ਕਿਹਾ ਕਿ ਸਾਨੂੰ ਭਾਰਤ ਪਹਿਲੀ ਅਵਸਥਾ ਧਾਰਣ ਕਰਨ ਦੀ ਤਾਕਤ ਅਤੇ ਸਾਰੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਦੀ ਸਮਰੱਥਾ ਵਿੱਚ ਵਿਸ਼ਵਾਸ ਹੋਣਾ ਚਾਹੀਦਾ ਹੈ।
Soon after completing his studies at Kala Bhavana he became a faculty member, and along with Nandalal Bose and Benodebehari Mukherjee played a pivotal role in making Santiniketan one of the most important centres for modern art in pre-Independent India.
ਕਲਾ ਭਵਨ ਵਿਖੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਤੁਰੰਤ ਬਾਅਦ ਉਹ ਇੱਕ ਫੈਕਲਟੀ ਦੇ ਮੈਂਬਰ ਬਣ ਗਏ। ਉੱਥੇ ਉਨ੍ਹਾਂ ਨੇ ਨੰਦਾਲਾਲ ਬੋਸ ਅਤੇ ਬੇਨੋਦੇਬੇਹਾਰੀ ਮੁਖਰਜੀ ਦੇ ਨਾਲ ਸ਼ਾਂਤੀਨਿਕੇਤਨ ਨੂੰ ਆਜ਼ਾਦੀ ਤੋਂ ਪਹਿਲਾਂ ਦੇ ਭਾਰਤ ਵਿੱਚ ਆਧੁਨਿਕ ਕਲਾ ਲਈ ਇੱਕ ਮਹੱਤਵਪੂਰਨ ਕੇਂਦਰ ਬਣਾਉਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ।
The Minister for Power highlighted to the Commission the current disconnect in the structures of the power system between decision making by the State Government and the financial consequences thereof, which are borne by the DISCOMs leading to losses.
ਮੰਤਰੀ ਨੇ ਕਮਿਸ਼ਨ ਨੂੰ ਇਸ ਗੱਲ ਤੇ ਚਾਨਣਾ ਪਾਇਆ ਕਿ ਰਾਜ ਸਰਕਾਰਾਂ ਦੁਆਰਾ ਫ਼ੈਸਲੇ ਲੈਣ ਅਤੇ ਉਸਦੇ ਵਿੱਤੀ ਨਤੀਜਿਆਂ ਦਰਮਿਆਨ ਊਰਜਾ ਵਿਵਸਥਾ ਦੇ ਢਾਂਚਿਆਂ ਵਿੱਚ ਮੌਜੂਦਾ ਰੁਕਾਵਟ ,ਜਿਸ ਨੂੰ ਨੁਕਸਾਨ ਕਾਰਨ ਡਿਸਕੌਮਸ ਦੁਆਰਾ ਸਹਿਣ ਕੀਤਾ ਜਾਂਦਾ ਹੈ।
Indias AI approach should be of inclusion and empowerment of human being by supplementing growth and development rather than making human beings less relevant.
ਭਾਰਤ ਦਾ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਦ੍ਰਿਸ਼ਟੀਕੋਣ ਮਨੁੱਖ ਨੂੰ ਘੱਟ ਪ੍ਰਾਸੰਗਿਕ ਬਣਾਉਣ ਦੀ ਬਜਾਏ ਵਿਕਾਸ ਅਤੇ ਵਿਕਾਸ ਦੇ ਪੂਰਕ ਦੁਆਰਾ ਮਨੁੱਖੀ ਸਹਿਯੋਗ ਅਤੇ ਸ਼ਕਤੀਕਰਨ ਦਾ ਹੋਣਾ ਚਾਹੀਦਾ ਹੈ।"
Similarly, the recent estimation study of plastic litter into riverine and marine eco-system needs to be expanded to other cities, with the objective of making India plastic free.
ਇਸੇ ਤਰ੍ਹਾਂ ਨਦੀ ਅਤੇ ਸਮੁੰਦਰੀ ਈਕੋ-ਪ੍ਰਣਾਲੀ ਵਿੱਚ ਪਲਾਸਟਿਕ ਦੇ ਕੂੜੇ ਦੇ ਅੰਦਾਜ਼ੇ ਦਾ ਅਧਿਐਨ, ਭਾਰਤ ਨੂੰ ਪਲਾਸਟਿਕ ਮੁਕਤ ਦੇਸ਼ ਬਣਾਉਣ ਦੇ ਉਦੇਸ਼ ਨਾਲ ਦੂਜੇ ਸ਼ਹਿਰਾਂ ਤੱਕ ਵਿਸਤਾਰ ਕੀਤੇ ਜਾਣ ਦੀ ਜ਼ਰੂਰਤ ਹੈ।
Advertisement - Remove
Shabari Adivasi Vikas Mahamandal, one of VDVKs in the region, plans to train self-help groups in establishing forward and backward linkages by making different by-products from these produce.
ਇਸ ਖੇਤਰ ਵਿੱਚ ਵਣ ਧਨ ਵਿਕਾਸ ਕੇਂਦਰ ਵਿੱਚੋਂ ਇੱਕ ਛੱਬਰੀ ਆਦਿਵਾਸੀ ਵਿਕਾਸ ਮਹਾਮੰਡਲ ਇਨ੍ਹਾਂ ਉਤਪਾਦਾਂ ਤੋਂ ਵੱਖ-ਵੱਖ ਉਪ ਉਤਪਾਦ ਬਣਾ ਕੇ ਸਵੈ ਸਹਾਇਤਾ ਸਮੂਹਾਂ ਨੂੰ ਵੇਚਣ ਦੀ ਯੋਜਨਾ ਬਣਾ ਰਿਹਾ ਹੈ।
Shri Modi said, we must all work towards making India an exporter of all products which it is currently forced to import.
ਸ਼੍ਰੀ ਮੋਦੀ ਨੇ ਕਿਹਾ, ਸਾਨੂੰ ਸਾਰਿਆਂ ਨੂੰ ਭਾਰਤ ਨੂੰ ਸਾਰੇ ਉਤਪਾਦਾਂ ਦਾ ਨਿਰਯਾਤਕ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨਾ ਚਾਹੀਦਾ ਹੈ, ਜਿਸ ਨੂੰ ਵਰਤਮਾਨ ਵਿੱਚ ਆਯਾਤ ਕਰਨ ਲਈ ਮਜਬੂਰ ਹਾਂ।
10 coaches have been requisitioned in Delhi Sustaining the fight against Covid-19, Indian Railways is making an all out effort to supplement the health care efforts of Government of India.
ਦਿੱਲੀ ਲਈ 10 ਡੱਬਿਆਂ ਦੀ ਮੰਗ ਰੱਖੀ ਗਈ। ਕੋਵਿਡ-19 ਖ਼ਿਲਾਫ਼ ਜੰਗ ਨੂੰ ਜਾਰੀ ਰੱਖਦੇ ਹੋਏ ਭਾਰਤੀ ਰੇਲਵੇ ਭਾਰਤ ਸਰਕਾਰ ਦੇ ਸਿਹਤ ਸੰਭਾਲ਼ ਯਤਨਾਂ ਦੀ ਪੂਰੀ ਤਰ੍ਹਾਂ ਹਿਮਾਇਤ ਕਰ ਰਿਹਾ ਹੈ।
The decision, while strengthening grassroot level sports, will also ensure that past champions can contribute in to making India a sporting superpower while earning a livelihood from sports.
ਇਹ ਫੈਸਲਾ ਜ਼ਮੀਨੀ ਪੱਧਰ ਦੀ ਖੇਡ ਨੂੰ ਮਜ਼ਬੂਤ ਕਰਦੇ ਹੋਏ ਇਹ ਵੀ ਯਕੀਨੀ ਬਣਾਵੇਗਾ ਕਿ ਸਾਬਕਾ ਚੈਂਪੀਅਨ ਨੂੰ ਖੇਡਾਂ ਤੋਂ ਜੀਵਕਾ ਹਾਸਲ ਕਰਦੇ ਹੋਏ ਉਹ ਭਾਰਤ ਨੂੰ ਇੱਕ ਖੇਡ ਮਹਾਸ਼ਕਤੀ ਬਣਾਉਣ ਵਿੱਚ ਯੋਗਦਾਨ ਦੇ ਸਕਦੇ ਹਨ।
MoS, FPI, Sh. Rameswar Teli said that as India reopens for business, the Central and States governments are making strong policy decisions to help investors take advantage of growth opportunities in the country.
ਫੂਡ ਪ੍ਰੋਸੈੱਸਿੰਗ ਇੰਡਸਟ੍ਰੀ ਮੰਤਰਾਲੇ ਦੇ ਰਾਜ ਮੰਤਰੀ, ਸ਼੍ਰੀ ਰਾਮੇਸ਼ਵਰ ਤੇਲੀ ਨੇ ਕਿਹਾ ਕਿ ਭਾਰਤ ਵਿੱਚ ਵਪਾਰ ਸ਼ੁਰੂ ਹੁੰਦੇ ਹੀ ਕੇਂਦਰ ਅਤੇ ਰਾਜ ਸਰਕਾਰਾਂ ਦੇਸ਼ ਵਿੱਚ ਵਿਕਾਸ ਦੇ ਮੌਕਿਆਂ ਦਾ ਲਾਭ ਲੈਣ ਵਿੱਚ ਨਿਵੇਸ਼ਕਾਂ ਦੀ ਮਦਦ ਕਰਨ ਦੇ ਲਈ ਮਜ਼ਬੂਤ ਨੀਤੀਗਤ ਫੈਸਲੇ ਲੈ ਰਹੀਆਂ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading