Advertisement - Remove

home - Example Sentences

Popularity:
Difficulty:
ਹੋਮ / ਹ੍ਯੂਮ
I have a collection of Hindi films at my home and I love the acting of Amitabh Bachchan.
ਮੇਰੇ ਘਰ ਹਿੰਦੀ ਫਿਲਮਾਂ ਦਾ ਸੰਗ੍ਰਿਹ ਹੈ। ਮੈਨੂੰ ਅਮਿਤਾਭ ਬਚਨ ਦੀ ਐਕਟਿੰਗ ਪਸੰਦ ਹੈ।
The format of the Conference has also undergone significant changes in terms of the presence of the Prime Minister and the Union Home Minister.
ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਦੀ ਮੌਜੂਦਗੀ ਦੇ ਸੰਦਰਭ ਵਿੱਚ ਕਾਨਫਰੰਸ ਦੇ ਫਾਰਮੈਟ ਵਿੱਚ ਵੀ ਮਹੱਤਵਪੂਰਨ ਪਰਿਵਰਤਨ ਹੋਏ ਹਨ ।
This land is home to the worlds oldest language.
ਇਹ ਧਰਤੀ ਦੁਨੀਆ ਦੀ ਸਭ ਤੋਂ ਪੁਰਾਣੀ ਭਾਸ਼ਾ ਦਾ ਘਰ ਹੈ।
In addition, India is also home to around 500 species of migratory birds from across the globe.
ਇਸ ਦੇ ਇਲਾਵਾ, ਭਾਰਤ ਦੁਨੀਆਭਰ ਤੋਂ ਆਉਣ ਵਾਲੇ ਪ੍ਰਵਾਸੀ ਪੰਛੀਆਂ ਦੀ ਲਗਭਗ 500 ਪ੍ਰਜਾਤੀਆਂ ਦਾ ਆਵਾਸ ਵੀ ਹੈ।
Friends, The Gir landscape in Gujarat is the only home for the Asiatic Lion and the pride of the country.
ਮਿੱਤਰੋ, ਗੁਜਰਾਤ ਦਾ ਗਿਰ ਖੇਤਰ ਏਸ਼ਿਆਈ ਸ਼ੇਰਾਂ ਦਾ ਇੱਕ ਮਾਤਰ ਘਰ ਹੈ ਅਤੇ ਸਾਡੇ ਦੇਸ਼ ਦਾ ਮਾਣ ਹੈ।
Advertisement - Remove
It is a matter of joy that our India, and especially Meghalaya is home to a rare species.
ਇਹ ਇੱਕ ਸੁਖਦ ਗੱਲ ਹੈ ਕਿ ਸਾਡਾ ਭਾਰਤ ਅਤੇ ਖ਼ਾਸ ਤੌਰ 'ਤੇ ਮੇਘਾਲਿਆ ਇਕ ਦੁਰਲੱਭ ਪ੍ਰਜਾਤੀ ਦਾ ਘਰ ਹੈ।
Mentioning India's efforts to create sustainable habitats for migratory species which was lauded in the recent COP-13 convention in Gandhinagar, the Prime Minister said, Throughout the year, India is home to many migratory species.
ਪ੍ਰਵਾਸੀ ਪੰਛੀਆਂ ਲਈ ਟਿਕਾਊ ਵਾਤਾਵਰਣ ਦਾ ਨਿਰਮਾਣ ਕਰਨ ਦੇ ਭਾਰਤ ਦੇ ਪ੍ਰਯਤਨਾਂ, ਜਿਨ੍ਹਾਂ ਦੀ ਹਾਲ ਹੀ ਵਿੱਚ ਗਾਂਧੀ ਨਗਰ ਵਿੱਚ ਸੰਪੰਨ ‘ਸੀਓਪੀ-13 ਸੰਮੇਲਨ’ ਵਿੱਚ ਕਾਫੀ ਸ਼ਲਾਘਾ ਕੀਤੀ ਗਈ ਸੀ ਦਾ ਉੱਲੇਖ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, ਭਾਰਤ ਪੂਰਾ ਸਾਲ ਕਈ ਪ੍ਰਵਾਸੀ ਪ੍ਰਜਾਤੀਆਂ ਦਾ ਘਰ ਬਣਿਆ ਰਹਿੰਦਾ ਹੈ।
States to request industries, establishments etc., to allow their employees to work from home and provide remuneration to them during this period.
ਰਾਜ ਉਦਯੋਗਾਂ, ਅਦਾਰਿਆਂ ਆਦਿ ਨੂੰ ਰਾਜ ਇਹ ਬੇਨਤੀ ਕਰਨ ਕਿ ਉਹ ਆਪਣੇ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਦੀ ਆਗਿਆ ਦੇਣ ਅਤੇ ਉਨ੍ਹਾਂ ਨੂੰ ਇਸ ਮਿਆਦ ਲਈ ਮਿਹਨਤਾਨਾ ਪ੍ਰਦਾਨ ਕਰਨ।
While asking everyone to listen to the advise given by doctors, PM said all those who have been told to stay in home quarantine should follow the instructions.
ਪ੍ਰਧਾਨ ਮੰਤਰੀ ਨੇ ਸਾਰੇ ਲੋਕਾਂ ਨੂੰ ਕਿਹਾ ਹੈ ਕਿ ਉਹ ਡਾਕਟਰਾਂ ਦੀ ਸਲਾਹ ਨੂੰ ਧਿਆਨ ਵਿੱਚ ਰੱਖਣ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਘਰ ਵਿੱਚ ਹੀ ਕੁਆਰੰਟੀਨ (ਅਲੱਗ) ਰਹਿਣ ਲਈ ਕਿਹਾ ਗਿਆ ਹੈ, ਉਨ੍ਹਾਂ ਨੂੰ ਇਨ੍ਹਾਂ ਨਿਰਦੇਸ਼ਾਂ ਦਾ ਪਾਲਣ ਕਰਨਾ ਚਾਹੀਦਾ ਹੈ।
All those who have been told to stay in home quarantine, I urge you to please follow the instructions.
ਜਿਨ੍ਹਾਂ ਲੋਕਾਂ ਨੂੰ ਘਰ ਵਿੱਚ ਹੀ ਕੁਆਰੰਟੀਨ ਲਈ ਕਿਹਾ ਗਿਆ ਹੈ, ਉਨ੍ਹਾਂ ਨੂੰ ਮੈਂ ਇਨ੍ਹਾਂ ਨਿਰਦੇਸ਼ਾਂ ਦਾ ਪਾਲਣ ਕਰਨ ਦੀ ਬੇਨਤੀ ਕਰਦਾ ਹਾਂ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading