Advertisement - Remove

home - Example Sentences

Popularity:
Difficulty:
ਹੋਮ / ਹ੍ਯੂਮ
Ms. Bijal Patel, Mayor, Ahmedabad, Shri Pradipsinh Jadeja, Home Minister, Government of Gujarat, Shri R.C. Faldu, Agriculture Minister, Government of Gujarat, Shri Kaushik Bhai Patel, Revenue Minister, Government of Gujarat and other dignitaries were also present on the occasion.
ਅਹਿਮਦਾਬਾਦ ਦੀ ਮੇਅਰ ਸੁਸ਼੍ਰੀ ਬਿਜਲ ਪਟੇਲ, ਗੁਜਰਾਤ ਦੇ ਗ੍ਰਿਹ ਮੰਤਰੀ ਸ਼੍ਰੀ ਪ੍ਰਦੀਪ ਸਿੰਘ ਜਡੇਜਾ, ਰਾਜ ਦੇ ਖੇਤੀਬਾੜੀ ਮੰਤਰੀ ਸ਼੍ਰੀ ਆਰ ਸੀ ਫਾਲਦੂ, ਮਾਲ ਮੰਤਰੀ ਸ਼੍ਰੀ ਕੌਸ਼ਿਕ ਭਾਈ ਪਟੇਲ ਅਤੇ ਹੋਰ ਪਤਵੰਤੇ ਵੀ ਇਸ ਮੌਕੇ 'ਤੇ ਮੌਜੂਦ ਸਨ। *****
The Netherlands today is home to the largest Indian community on mainland Europe.
ਨੀਦਰਲੈਂਡ ਅੱਜ ਯੂਰਪ ਵਿੱਚ ਸਭ ਤੋਂ ਵੱਡਾ ਭਾਰਤੀ ਭਾਈਚਾਰੇ ਵਾਲਾ ਦੇਸ਼ ਹੈ।
And today this government on one hand is scaling new heights of development while on the other hand, is sowing those seeds so that the children who are in your home today will start enjoying the fruits before they grow up.
ਅਤੇ ਅੱਜ ਇਹ ਸਰਕਾਰ ਇੱਕ ਤਰਫ ਵਿਕਾਸ ਦੀ ਨਵੀਂ ਉਚਾਈਆਂ ਨੂੰ ਪਾਰ ਕਰ ਰਹੀ ਹੈ। ਦੂਜੇ ਪਾਸੇ ਅਜਿਹੇ ਵੀ ਬੀਜ ਬੀਜ ਰਹੇ ਹਨ ਕਿ ਤੁਹਾਡੇ ਘਰ ਵਿੱਚ ਜੋ ਅੱਜ ਬੱਚੇ ਹਨ ਉਹ ਵੱਡੇ ਹੋਣਗੇ ਉਸ ਤੋਂ ਪਹਿਲਾਂ ਫਲ ਖਾਣਾ ਸ਼ੁਰੂ ਹੋ ਜਾਏਗਾ ।
The movie has a story of elderly couple which is stranded in a flooded home during Chennai floods.
ਇਹ ਫਿਲਮ ਉਮਰਦਰਾਜ ਜੋੜੀ ਦੀ ਕਹਾਣੀ ਹੈ ਜੋ ਚੇਨਈ ਦੇ ਹੜ੍ਹ ਵਿੱਚ ਘਰ ਵਿੱਚ ਫਸੇ ਹੋਏ ਹਨ।
They also expressed their desire to meet the Union Home Minister and the Prime Minister with this message of peace and solidarity.
ਉਨ੍ਹਾਂ ਸ਼ਾਂਤੀ ਤੇ ਇਕਜੁੱਟਤਾ ਦੇ ਸੰਦੇਸ਼ ਨਾਲ ਕੇਂਦਰੀ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਨਾਲ ਮਿਲਣ ਦੀ ਵੀ ਇੱਛਾ ਪ੍ਰਗਟਾਈ ।
Advertisement - Remove
Today, India is home to almost 2970 tigers. Three quarters of the worlds tiger population stays in India.
ਅੱਜ ਭਾਰਤ ਲਗਭਗ 2970 ਟਾਈਗਰਾਂ ਦਾ ਘਰ ਹੈ ਜੋ ਟਾਈਗਰਾਂ ਦੀ ਗਲੋਬਲ ਅਬਾਦੀ ਦਾ ਤਿੰਨ ਚੌਥਾਈ ਹੈ।
Although coming to Delhi has its own excitement, yet I know that you must be in a mood to go back home soon.
ਵੈਸੇ ਦਿੱਲੀ ਆਉਣ ਦਾ ਆਪਣਾ ਹੀ ਇੱਕ ਉਤਸਾਹ ਹੁੰਦਾ ਹੈ, ਫਿਰ ਵੀ ਮੈਨੂੰ ਪਤਾ ਹੈ ਕਿ ਤੁਹਾਡਾ ਜ਼ਰਾ ਜਲਦੀ ਜਾਣ ਦਾ ਮੂਡ ਕਰਦਾ ਹੋਵੇਗਾ, ਘਰ ਜਾਣ ਦਾ ।
So, now will you go home and scold mummy and daddy
ਤਾਂ ਹੁਣ ਤੁਸੀਂ ਲੋਕ ਘਰ ਵਿੱਚ ਜਾ ਕੇ ਮੰਮੀ-ਪਾਪਾ ਨੂੰ ਡਾਂਟੋਗੇ ?
And if you see some of the brave martyrs from your home state, you can read and write down the name and take home.
ਅਤੇ ਆਪਣੇ ਰਾਜ ਦਾ ਕੋਈ ਇੱਕ-ਅੱਧਾ ਵੀ ਜੋ ਵੀਰ ਸ਼ਹੀਦ ਹੋਇਆ ਹੋਵੇਗਾ, ਉਸ ਦਾ ਨਾਮ ਪੜ੍ਹ ਕੇ, ਲਿਖ ਕੇ ਲੈ ਜਾਣਾ, ਆਪਣੇ ਘਰ ’ਤੇ।
From doctors to nurses, hospital staff, sanitation workers, airlines employees, government staff, police personnel, media people, people associated with train-bus-auto rickshaw services, and home delivery agents all have been selflessly serving others, without caring about themselves.
ਚਾਹੇ ਡਾਕਟਰ ਹੋਣ, ਨਰਸਾਂ ਹੋਣ, ਹਸਪਤਾਲ ਦਾ ਸਟਾਫ ਹੋਵੇ, ਸਫ਼ਾਈ ਕਰਨ ਵਾਲੇ ਭਾਈ-ਭੈਣ ਹੋਣ, ਏਅਰਲਾਈਨਸ ਦੇ ਕਰਮਚਾਰੀ ਹੋਣ, ਸਰਕਾਰੀ ਕਰਮਚਾਰੀ ਹੋਣ, ਪੁਲਿਸ ਕਰਮੀ ਹੋਣ, ਮੀਡੀਆ ਕਰਮੀ ਹੋਣ, ਰੇਲਵੇ-ਬੱਸ-ਆਟੋ ਰਿਕਸ਼ਾ ਦੀ ਸੁਵਿਧਾ ਨਾਲ ਜੁੜੇ ਲੋਕ ਹੋਣ, ਹੋਮ ਡਿਲੀਵਰੀ ਕਰਨ ਵਾਲੇ ਲੋਕ ਹੋਣ, ਇਹ ਲੋਕ, ਆਪਣੀ ਪਰਵਾਹ ਨਾ ਕਰਦੇ ਹੋਏ, ਦੂਜਿਆਂ ਦੀ ਸੇਵਾ ਵਿੱਚ ਲੱਗੇ ਹੋਏ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading