Advertisement - Remove

home - Example Sentences

Popularity:
Difficulty:
ਹੋਮ / ਹ੍ਯੂਮ
The interest subsidy to be disbursed to the beneficiaries will be credited to their home loan accounts after the PLIs have satisfied the eligibility criteria through their due diligence processes.
ਵਿਆਜ ਸਬਸਿਡੀ ਲਾਭਪਾਤਰੀਆਂ ਦੇ ਹੋਮ ਲੋਨ ਖਾਤਿਆਂ ਵਿੱਚ ਪੀ.ਐੱਲ.ਆਈਜ਼ ਵੱਲੋਂ ਉਨ੍ਹਾਂ ਦੀਆਂ ਬਕਾਇਆ ਭੁਗਤਾਉਣ ਪ੍ਰਕਿਰਿਆਵਾਂ ਦੀ ਯੋਗਤਾ ਮਾਪਦੰਡਾਂ ਦੀ ਤਸੱਲੀ ਕਰ ਲੈਣ ਤੋਂ ਬਾਅਦ ਜਮ੍ਹਾਂ ਕਰਵਾਈ ਜਾਵੇਗੀ।
Last year, I had the pleasure of hosting Prime Minister Abe and Mrs. Akie Abe in my home state Gujarat also.
ਪਿਛਲੇ ਸਾਲ, ਮੈਨੂੰ ਪ੍ਰਧਾਨ ਮੰਤਰੀ ਅਬੇ ਅਤੇ ਸ਼੍ਰੀਮਤੀ ਅਕੀ ਅਬੇ ਦਾ ਆਪਣੀ ਹੋਮ ਸਟੇਟ ਗੁਜਰਾਤ ਵਿੱਚ ਵੀ ਸੁਆਗਤ ਕਰਨ ਦਾ ਮਾਣ ਹਾਸਲ ਹੋਇਆ ਸੀ।
Similarly, can we evolve a technical solution like e-marketplaces for the local fruits and vegetables vendors who operate from the streets, which eases their system of home delivery at a very local level
ਇਸੇ ਪ੍ਰਕਾਰ ਕੀ ਸੜਕ 'ਤੇ ਜਾਂ ਗਲੀਆਂ' ਵਿੱਚ ਫਲ-ਸਬਜ਼ੀ ਵੇਚਣ ਵਾਲਿਆਂ ਲਈ ਕੋਈ ਅਜਿਹਾ ਤਕਨੀਕੀ ਸਮਾਧਾਨ, ਈ-ਮਾਰਕੀਟਪਲੇਸ ਵਰਗਾ ਕੋਈ ਸਮਾਧਾਨ ਵਿਕਸਿਤ ਕਰ ਸਕਦੇ ਹੋ, ਜਿਸ ਨਾਲ ਬਹੁਤ ਹੀ ਲੋਕਲ ਪੱਧਰ 'ਤੇ ਹੋਮ ਡਿਲੀਵਰੀ ਦਾ ਇੱਕ ਅਸਾਨ ਸਿਸਟਮ ਬਣ ਸਕੇ।
The Exhibition is being jointly organised by the National Museum, New Delhi and Home of Folk Art (Museum of Tribal, Folk and Neglected Art), Gurugram in which more than 240 artefacts are on display.
ਇਹ ਪ੍ਰਦਰਸ਼ਨੀ ਨਵੀਂ ਦਿੱਲੀ ਸਥਿਤ ਰਾਸ਼ਟਰੀ ਮਿਊਜ਼ੀਅਮ ਅਤੇ ਗੁਰੂਗ੍ਰਾਮ ਸਥਿਤ ਹੋਮ ਆਵ੍ ਫੋਕ ਆਰਟ (ਆਦਿਵਾਸੀ, ਲੋਕ ਅਤੇ ਉਪੇਖਿਅਤ ਕਲਾ ਦਾ ਮਿਊਜ਼ੀਅਮ) ਦੁਆਰਾ ਸੰਯੁਕਤ ਰੂਪ ਨਾਲ ਆਯੋਜਿਤ ਕੀਤੀ ਜਾ ਰਹੀ ਹੈ। ਇਸ ਪ੍ਰਦਰਸ਼ਨੀ ਵਿੱਚ 240 ਤੋਂ ਵੀ ਜ਼ਿਆਦਾ ਕਲਾਕ੍ਰਿਤੀਆਂ ਪ੍ਰਦਰਸ਼ਿਤ ਕੀਤੀਆਂ ਜਾ ਰਹੀਆਂ ਹਨ।
Out of this,230 objects belong to the personal lifetime collection of Late K.C. Aryan, Home of Folk Art, Gurugram.
ਇਨ੍ਹਾਂ ਵਿਚੋਂ 230 ਕਲਾਕ੍ਰਿਤੀਆਂ ਗੁਰੂਗ੍ਰਾਮ ਸਥਿਤ ਹੋਮ ਆਵ੍ ਫੋਕ ਆਰਟ ਦੇ ਸਵਰਗੀ ਕੇ.ਸੀ. ਆਰੀਅਨ ਦੇ ਵਿਅਕਤੀਗਤ ਜੀਵਨਕਾਲ ਸੰਗ੍ਰਹਿ ਨਾਲ ਸਬੰਧਤ ਹਨ।
Advertisement - Remove
Mizoram: Mizoram School Education Department has come up with an innovative arrangement to conduct Home schooling via television for children.
ਮਿਜ਼ੋਰਮ: ਮਿਜ਼ੋਰਮ ਸਕੂਲ ਸਿੱਖਿਆ ਵਿਭਾਗ ਨੇ ਬੱਚਿਆਂ ਲਈ ਟੈਲੀਵਿਜ਼ਨ ਜ਼ਰੀਏ ਹੋਮ ਸਕੂਲਿਂਗ ਚਲਾਉਣ ਦੀ ਇੱਕ ਨਵੀਂ ਵਿਵਸਥਾ ਕੀਤੀ ਹੈ।
More than 1500 patients have been provided home delivery of medicines in Sirmaur district.
ਸਿਰਮੌਰ ਜ਼ਿਲ੍ਹੇ ਵਿੱਚ 1500 ਤੋਂ ਜ਼ਿਆਦਾ ਰੋਗੀਆਂ ਨੂੰ ਦਵਾਈ ਦੀ ਹੋਮ ਡਿਲਿਵਰੀ ਪ੍ਰਦਾਨ ਕੀਤੀ ਗਈ ਹੈ।
Of these, 37 patients have been cured and 100 patients have been advised home isolation.
ਇਨ੍ਹਾਂ ਵਿੱਚੋਂ 37 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 100 ਮਰੀਜ਼ਾਂ ਨੂੰ ਹੋਮ ਕੁਆਰੰਟੀਨ ਦੀ ਸਲਾਹ ਦਿੱਤੀ ਗਈ ਹੈ।
He said that all the people arriving from red zones have to be kept under institutional quarantine and must be shifted to home quarantine only after their tests for COVID-19 was found negative.
ਉਨ੍ਹਾਂ ਨੇ ਕਿਹਾ ਕਿ ਲਾਲ ਖੇਤਰਾਂ ਤੋਂ ਆਉਣ ਵਾਲੇ ਸਾਰੇ ਲੋਕਾਂ ਨੂੰ ਸੰਸਥਾਗਤ ਕੁਆਰੰਟੀਨ ਤਹਿਤ ਰੱਖਿਆ ਜਾਣਾ ਚਾਹੀਦਾ ਹੈ ਅਤੇ ਕੋਵਿਡ-19 ਲਈ ਉਨ੍ਹਾਂ ਦੇ ਟੈਸਟ ਨਕਾਰਾਤਮਕ ਆਉਣ ਦੇ ਬਾਅਦ ਹੀ ਉਨ੍ਹਾਂ ਨੂੰ ਹੋਮ ਕੁਆਰੰਟੀਨ ਵਿੱਚ ਤਬਦੀਲ ਕੀਤਾ ਜਾਣਾ ਚਾਹੀਦਾ ਹੈ।
Shri Pradhan said that people would be able to get the home delivery of the fuel in future.
ਸ਼੍ਰੀ ਪ੍ਰਧਾਨ ਨੇ ਕਿਹਾ ਲੋਕ ਭਵਿੱਖ ਵਿੱਚ ਈਂਧਣ ਦੀ ਹੋਮ ਡਿਲਿਵਰੀ ਲੈ ਸਕਣਗੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading