Advertisement - Remove

home - Example Sentences

Popularity:
Difficulty:
ਹੋਮ / ਹ੍ਯੂਮ
The Agreement is proposed to be signed during the upcoming visit of Indian Delegation, led by Home Minister, to Russia from 27-29 November, 2017.
ਇਸ ਸਮਝੌਤੇ ‘ਤੇ ਗ੍ਰਹਿ ਮੇਤਰੀ ਦੀ ਅਗਵਾਈ ਵਿੱਚ 27 ਤੋਂ 29 ਨਵੰਬਰ 2017 ਨੂੰ ਭਾਰਤੀ ਵਫ਼ਦ ਦੀ ਅਗਲੀ ਰੂਸ ਯਾਤਰਾ ਦੌਰਾਨ ਦਸਤਖਤ ਹੋਣੇ ਪ੍ਰਸਤਾਵਿਤ ਹਨ।
The Prime Minister was also briefed on the decision of the Ministry of Home Affairs, to dispense with the requirement of Restricted Area Permit for foreigners visiting the Andaman and Nicobar Islands.
ਅੰਡੇਮਾਨ ਤੇ ਨਿਕੋਬਾਰ ਦਾ ਦੌਰਾ ਕਰਨ ਵਾਲੇ ਵਿਦੇਸ਼ੀਆਂ ਲਈ ਸੀਮਤ ਏਰੀਆ ਪਰਮਿਟ ਦੀ ਜ਼ਰੂਰਤ ਸਮਾਪਤ ਕਰਨ ਦੇ ਗ੍ਰਹਿ ਮੰਤਰਾਲੇ ਦੇ ਫੈਸਲੇ ਬਾਰੇ ਵੀ ਪ੍ਰਧਾਨ ਮੰਤਰੀ ਨੂੰ ਦੱਸਿਆ(brief) ਗਿਆ।

The Union Home Ministry sent a warning on 29th November to the Chief Secretary of Kerala about a possible cyclone.
ਕੇਂਦਰੀ ਗ੍ਰਹਿ ਮੰਤਰਾਲੇ ਨੇ 29 ਨਵੰਬਰ ਨੂੰ ਹੀ ਕੇਰਲ ਦੇ ਮੁੱਖ ਮੰਤਰੀ ਨੂੰ ਸੰਭਾਵਿਤ ਚੱਕਰਵਾਤ ਬਾਰੇ ਚਿਤਾਵਨੀ ਭੇਜ ਦਿੱਤੀ ਸੀ।
After the welcome address of Home Minister Shri Rajnath Singh, Secretary (Rajbhasha) presented an account of the progress made on various subjects as per the agenda.
ਇਸ ਤੋਂ ਪਹਿਲਾਂ, ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਦੇ ਸੁਆਗਤ ਸੰਬੋਧਨ ਉਪਰੰਤ, ਸਕੱਤਰ (ਰਾਜਭਾਸ਼ਾ) ਨੇ ਕਾਰਜ ਸੂਚੀ ਅਨੁਸਾਰ ਵੱਖ-ਵੱਖ ਵਿਸ਼ਿਆਂ ‘ਤੇ ਹੁਣ ਤੱਕ ਹੋਈ ਪ੍ਰਗਤੀ ਦਾ ਲੇਖਾ-ਜੋਖਾ ਪੇਸ਼ ਕੀਤਾ।

My home state, Gujarat is the land of Somnath.
ਮੇਰਾ ਗ੍ਰਹਿ ਰਾਜ ਗੁਜਰਾਤ ਸੋਮਨਾਥ ਦੀ ਧਰਤੀ ਹੈ।
The Prime Minister spoke to Home Minister Shri Rajnath Singh in this regard and expressed his strong disapproval of such incidents.
ਪ੍ਰਧਾਨ ਮੰਤਰੀ ਨੇ ਇਸ ਬਾਰੇ ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਨਾਲ ਗੱਲਬਾਤ ਕੀਤੀ ਅਤੇ ਅਜਿਹੀਆਂ ਘਟਨਾਵਾਂ ਦੀ ਸਖ਼ਤ ਨਿੰਦਾ ਕੀਤੀ ਹੈ।

This is in addition to Rs. 100 Cr. announced by the Home Minister on 12.08.2018.
ਇਹ ਗ੍ਰਹਿ ਮੰਤਰੀ ਵੱਲੋਂ 12 ਅਗਸਤ 2018 ਨੂੰ ਐਲਾਨੀ 100 ਕਰੋੜ ਰੁਪਏ ਦੀ ਸਹਾਇਤਾ ਤੋਂ ਵੱਖ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading