Advertisement - Remove

home - Example Sentences

Popularity:
Difficulty:
ਹੋਮ / ਹ੍ਯੂਮ
My home state Gujarat was proud to be the host of the first ever meeting of the African Development Bank in India last year. And we are also opening 18 new embassies in Africa.
ਮੇਰੇ ਗ੍ਰਹਿ ਰਾਜ ਗੁਜਰਾਤ ਨੇ ਮਾਣ ਨਾਲ ਪਿਛਲੇ ਵਰ੍ਹੇ ਭਾਰਤ ਵਿੱਚ ਅਫ਼ਰੀਕੀ ਵਿਕਾਸ ਬੈਂਕ ਦੀ ਪਹਿਲੀ ਬੈਠਕ ਦੀ ਮੇਜ਼ਬਾਨੀ ਕੀਤੀ ਹੈ ਅਤੇ ਅਸੀਂ ਅਫ਼ਰੀਕਾ ਵਿੱਚ 18 ਨਵੇਂ ਦੂਤਾਵਾਸ ਖੋਲ੍ਹ ਰਹੇ ਹਾਂ।
This was stated by the Minister of State for Home Affairs, Shri Hansraj Gangaram Ahir in a written reply to question in the Lok Sabha today.
ਕੇਂਦਰੀ ਗ੍ਰਹਿ ਮਾਮਲੇ ਰਾਜ ਮੰਤਰੀ ਸ਼੍ਰੀ ਹੰਸਰਾਜ ਗੰਗਾਰਾਮ ਅਹੀਰ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਸੂਚਨਾ ਦਿੱਤੀ।
However with the approval of one time exemption of the cut-off date by the Union Home Minister Shri Rajnath Singh, the amount of Rs.
ਕੇਂਦਰੀ ਗ੍ਰਹਿ ਮੰਤਰੀ, ਸ਼੍ਰੀ ਰਾਜਨਾਥ ਸਿੰਘ ਵੱਲੋਂ ਨਿਰਧਾਰਿਤ ਮਿਤੀ ਵਿੱਚ ਛੋਟ ਦਿੱਤੇ ਜਾਣ ਦੀ ਪ੍ਰਵਾਨਗੀ ਦੇ ਬਾਅਦ ਹੁਣ 2.08 ਕਰੋੜ ਰੁਪਏ ਦੀ ਰਕਮ ਦਾ ਭੁਗਤਾਨ ਪੰਜਾਬ ਸਰਕਾਰ ਨੂੰ ਕੀਤਾ ਜਾਵੇਗਾ।
The Union Home Minister congratulated the Chief Minister of Uttarakhand for successfully organising the first ever such summit.
ਕੇਂਦਰੀ ਗ੍ਰਹਿ ਮੰਤਰੀ ਨੇ ਅਜਿਹੇ ਪਹਿਲੇ ਸਿਖ਼ਰ ਸੰਮੇਲਨ ਦੇ ਸਫ਼ਲ ਆਯੋਜਨ ਲਈ ਉੱਤਰਾਖੰਡ ਦੇ ਮੁੱਖ ਮੰਤਰੀ ਨੂੰ ਵਧਾਈ ਦਿੱਤੀ।
The Home Minister mentioned that the Home Ministry has worked out modalities to grant security clearance to set up business within 60 days.
ਗ੍ਰਹਿ ਮੰਤਰੀ, ਸ਼੍ਰੀ ਰਾਜਨਾਥ ਨੇ ਦੱਸਿਆ ਕਿ ਮੰਤਰਾਲੇ ਨੇ ਵਪਾਰ ਸਥਾਪਨਾ ਲਈ ਸੁਰੱਖਿਆ ਪ੍ਰਵਾਨਗੀ 60 ਦਿਨਾਂ ਦੇ ਅੰਦਰ ਦੇਣ ਦੀ ਵਿਵਸਥਾ ਕੀਤੀ ਹੈ ।
Advertisement - Remove
This is in response to the representation received by to the Union Home Minister from representatives of Sikh bodies.
ਇਹ ਸਿੱਖ ਸੰਸਥਾਵਾਂ ਦੇ ਪ੍ਰਤੀਨਿਧੀਆਂ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਨੂੰ ਪ੍ਰਾਪਤ ਹੋਏ ਪੱਤਰ ਦੇ ਹੁੰਗਾਰੇ ਵਿੱਚ ਹੈ।
Shri Rajnath Singh said that the Home Ministry has made available necessary funds and resources to the State Government so that the NRC work is completed in a time bound and impartial manner.
ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਨੇ ਐੱਨਆਰਸੀ ਦੀ ਕਾਰਜ ਸੀਮਾਂ ਵਿੱਚ ਅਤੇ ਨਿਪੱਖ ਢੰਗ ਨਾਲ ਪੂਰਾ ਕਰਨ ਦੇ ਲਈ ਰਾਜ ਸਰਕਾਰ ਨੂੰ ਜ਼ਰੂਰੀ ਫੰਡ ਅਤੇ ਸੰਸਾਧਨ ਉਪਲੱਬਧ ਕਰਾਏ ਹਨ।
They also expressed their desire to meet the Union Home Minister and the Prime Minister with this message of peace and solidarity.
ਉਨ੍ਹਾਂ ਸ਼ਾਂਤੀ ਤੇ ਇਕਜੁੱਟਤਾ ਦੇ ਸੰਦੇਸ਼ ਨਾਲ ਕੇਂਦਰੀ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਨਾਲ ਮਿਲਣ ਦੀ ਵੀ ਇੱਛਾ ਪ੍ਰਗਟਾਈ ।
This operation is being progressed in close coordination with Ministries of Defence, External Affairs, Home Affairs, Health and various other agencies of the Government of India and State governments.
ਇਹ ਅਪ੍ਰੇਸ਼ਨ ਰੱਖਿਆ ਮੰਤਰਾਲੇ, ਵਿਦੇਸ਼ ਮੰਤਰਾਲੇ, ਗ੍ਰਹਿ ਮੰਤਰਾਲੇ, ਸਿਹਤ ਮੰਤਰਾਲੇ ਤੇ ਭਾਰਤ ਸਰਕਾਰ ਦੀਆਂ ਹੋਰ ਏਜੰਸੀਆਂ ਅਤੇ ਰਾਜ ਸਰਕਾਰ ਦੇ ਤਾਲਮੇਲ ਨਾਲ ਚਲਾਇਆ ਜਾ ਰਿਹਾ ਹੈ।
The EC meeting was attended in person by its members Defence Secretary Dr Ajay Kumar, former Home Secretary Shri G K Pillai and Prof S D Muni.
ਐਗਜ਼ੀਕਿਉਟਿਵ ਕੌਂਸਲ (ਈਸੀ) ਦੀ ਬੈਠਕ ਵਿੱਚ ਇਸ ਦੇ ਮੈਂਬਰ ਰੱਖਿਆ ਸੱਕਤਰ ਡਾ. ਅਜੈ ਕੁਮਾਰ, ਸਾਬਕਾ ਗ੍ਰਹਿ ਸਕੱਤਰ ਸ਼੍ਰੀ ਜੀ ਕੇ ਪਿਲਈ ਅਤੇ ਪ੍ਰੋਫੈਸਰ ਐੱਸ ਡੀ ਮੁਨੀ ਮੌਜੂਦ ਸਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading