Advertisement - Remove

home - Example Sentences

Popularity:
Difficulty:
ਹੋਮ / ਹ੍ਯੂਮ
Ministry of Health and Family Welfare Manual on Home Made Masks to prevent COVID-19 Click here to see PDF of Manual on Home Made Masks to prevent COVID-19
ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਕੋਵਿਡ-19 ਨੂੰ ਰੋਕਣ ਲਈ ਹੋਮ ਮੇਡ ਮਾਸਕ ਸਬੰਧੀ ਮੈਨੂਅਲ ਕੋਵਿਡ-19 ਨੂੰ ਰੋਕਣ ਲਈ ਹੋਮ ਮੇਡ ਮਾਸਕ ਸਬੰਧੀ ਨਿਯਮਾਵਲੀ (ਮੈਨੂਅਲ) ਦੀ ਪੀਡੀਐੱਫ ਦੇਖਣ ਲਈ ਇੱਥੇ ਕਲਿੱਕ ਕਰੋ: ****
These small packages also help lots of people who are under home quarantine to access nutritious food.
ਇਹ ਛੋਟੇ ਪੈਕਟ ਉਨ੍ਹਾਂ ਲੋਕਾਂ ਨੂੰ ਵੀ ਮਦਦ ਪਹੁੰਚਾ ਰਹੇ ਹਨ ਜੋ ਕਿ ਘਰਾਂ ਵਿੱਚ ਕੁਆਰੰਟੀਨ ਵਿੱਚ ਹੁੰਦੇ ਹਨ।
An illustration of the dashboard monitoring home quarantined citizens is given below: Real-time Tracking of the movements of home-quarantined citizens is shown below: Real-time Tracking of the movements of home-quarantined citizens is shown below:
ਘਰ ਅੰਦਰ ਕੁਆਰੰਟੀਨ ਕੀਤੇ ਨਾਗਰਿਕਾਂ ਉੱਤੇ ਨਿਗਰਾਨੀ ਰੱਖਣ ਵਾਲੇ ਡੈਸ਼ਬੋਰਡ ਨੂੰ ਹੇਠਾਂ ਇੱਕ ਚਿੱਤਰ ਰਾਹੀਂ ਦਰਸਾਇਆ ਜਾਂਦਾ ਹੈ: ਘਰ ਅੰਦਰ ਕੁਆਰੰਟੀਨ ਕੀਤੇ ਨਾਗਰਿਕਾਂ ਦੀ ਰੀਅਲਟਾਈਮ ਟ੍ਰੈਕਿੰਗ ਹੇਠਾਂ ਦਰਸਾਈ ਜਾਂਦੀ ਹੈ: ****
It now brings online telemedicine and medical consultations (call and video), Home Lab Test and ePharmacy.
ਹੁਣ ਇਹ ਔਨਲਾਈਨ ਟੈਲੀਮੈਡੀਸਿਨ ਅਤੇ ਮੈਡੀਕਲ ਸਲਾਹ (ਕਾਲ ਅਤੇ ਵੀਡੀਓ), ਹੋਮ ਲੈਬ ਟੈਸਟ ਅਤੇ ਈਫਾਰਮੇਸੀ ਲਿਆਉਂਦਾ ਹੈ।
This operation is being progressed in close coordination with Ministries of Defence, External Affairs, Home Affairs, Health and various other agencies of the Government of India and State governments.
ਇਹ ਅਪ੍ਰੇਸ਼ਨ ਰੱਖਿਆ ਮੰਤਰਾਲੇ, ਵਿਦੇਸ਼ ਮੰਤਰਾਲੇ, ਗ੍ਰਹਿ ਮੰਤਰਾਲੇ, ਸਿਹਤ ਮੰਤਰਾਲੇ ਤੇ ਭਾਰਤ ਸਰਕਾਰ ਦੀਆਂ ਹੋਰ ਏਜੰਸੀਆਂ ਅਤੇ ਰਾਜ ਸਰਕਾਰ ਦੇ ਤਾਲਮੇਲ ਨਾਲ ਚਲਾਇਆ ਜਾ ਰਿਹਾ ਹੈ।
Advertisement - Remove
This update increases reliability of home location data.
ਇਹ ਅੱਪਡੇਟ ਘਰੇਲੂ ਟਿਕਾਣੇ ਵਾਲੇ ਡਾਟਾ ਦੀ ਭਰੋਸੇਯੋਗਤਾ ਨੂੰ ਵਧਾਉਂਦਾ ਹੈ।
Staying in a local home stay, learning a local art, cooking a meal, volunteer with a community are some activities that will remain in memories.
ਇੱਕ ਸਥਾਨਕ ਘਰ ਵਿੱਚ ਰਹਿਣਾ ,ਸਥਾਨਕ ਕਲਾਂ ਨੂੰ ਸਿੱਖਣਾ, ਭੋਜਨ ਬਨਾਉਣਾ ‘ਤੇ ਇੱਕ ਸਮਾਜਿਕ ਭਾਈਚਾਰੇ ਨਾਲ ਕੁਝ ਗਤੀਵਿਧੀਆਂ ਜੋ ਹਮੇਸ਼ਾ ਯਾਦ ਰਹਿਣਗੀਆਂ।
The EC meeting was attended in person by its members Defence Secretary Dr Ajay Kumar, former Home Secretary Shri G K Pillai and Prof S D Muni.
ਐਗਜ਼ੀਕਿਉਟਿਵ ਕੌਂਸਲ (ਈਸੀ) ਦੀ ਬੈਠਕ ਵਿੱਚ ਇਸ ਦੇ ਮੈਂਬਰ ਰੱਖਿਆ ਸੱਕਤਰ ਡਾ. ਅਜੈ ਕੁਮਾਰ, ਸਾਬਕਾ ਗ੍ਰਹਿ ਸਕੱਤਰ ਸ਼੍ਰੀ ਜੀ ਕੇ ਪਿਲਈ ਅਤੇ ਪ੍ਰੋਫੈਸਰ ਐੱਸ ਡੀ ਮੁਨੀ ਮੌਜੂਦ ਸਨ।
Based upon extensive feedback, the Home Ministry, the Health Ministry and other concerned Ministries issue guidelines under the Disaster Management Act.
ਵਿਸਥਾਰਤ ਜਾਣਕਾਰੀ ਦੇ ਅਧਾਰ ’ਤੇ ਗ੍ਰਹਿ ਮੰਤਰਾਲਾ, ਸਿਹਤ ਮੰਤਰਾਲਾ ਅਤੇ ਹੋਰ ਸਬੰਧਿਤ ਮੰਤਰਾਲੇ ਆਫ਼ਤ ਪ੍ਰਬੰਧਨ ਕਾਨੂੰਨ ਤਹਿਤ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹਨ।
The Minister said that applicants from JK and Ladakh can file RTI applications from home and no one has to travel outside even for appeals to the CIC.
ਮੰਤਰੀ ਨੇ ਕਿਹਾ ਕਿ ਜੰਮੂ ਕਸ਼ਮੀਰ ਅਤੇ ਲੱਦਾਖ ਦੇ ਬਿਨੈਕਾਰ ਘਰ ਤੋਂ ਆਰਟੀਆਈ ਅਰਜ਼ੀਆਂ ਦਾਖਲ ਕਰ ਸਕਦੇ ਹਨ ਅਤੇ ਇੱਥੋਂ ਤੱਕ ਕਿ ਸੀਆਈਸੀ ਨੂੰ ਅਪੀਲ ਕਰਨ ਲਈ ਵੀ ਕਿਸੇ ਨੂੰ ਬਾਹਰ ਨਹੀਂ ਜਾਣਾ ਪਵੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading