Advertisement - Remove

home - Example Sentences

Popularity:
Difficulty:
ਹੋਮ / ਹ੍ਯੂਮ
For example, if I talk about Pradhanmantri Avas Yojana (PMAY) then this government has been working on the target of providing every poor person a home by 2022. Millions of houses are being constructed in cities and villages for this purpose.
ਜਿਵੇਂ ਮੈਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਗੱਲ ਕਰਾਂ ਤਾਂ ਸਰਕਾਰ ਇਸ ਟੀਚੇ 'ਤੇ ਕੰਮ ਕਰ ਰਹੀ ਹੈ ਕਿ 2022 ਤਕ ਦੇਸ਼ ਦੇ ਗ਼ਰੀਬ ਦੇ ਕੋਲ ਆਪਣਾ ਘਰ ਹੋਵੇ।ਇਸਦੇ ਲਈ ਪਿੰਡਾਂ ਵਿੱਚ, ਸ਼ਹਿਰਾਂ ਵਿੱਚ ਲੱਖਾਂ ਘਰਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
During his day long visit, the Home Minister launched new projects and also interacted with the officers of the Chandigarh Administration.
ਆਪਣੇ ਦਿਨ ਭਰ ਦੇ ਦੌਰੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਨੇ ਕਈ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ।
The Union Home Minister had laid the foundation stone for the construction of the Sarai on 9th September, 2016.
ਕੇਂਦਰੀ ਗ੍ਰਹਿ ਮੰਤਰੀ ਨੇ ਇਸ ਸਰਾਏ ਦਾ ਨੀਂਹ ਪੱਥਰ 9 ਸਤੰਬਰ, 2016 ਨੂੰ ਰੱਖਿਆ ਸੀ।
Friends, The central government has set a target to provide home to every homeless by 2022.
ਸਾਥੀਓ, ਜਿਸ ਤਰ੍ਹਾਂ ਮਜ਼ਬੂਤ ਇਮਾਰਤ ਦੇ ਲਈ ਨੀਂਹ ਦਾ ਠੋਸ ਹੋਣਾ ਜ਼ਰੂਰੀ ਹੈ।
As per Home Ministry data, as on 30.06.19, out of 272 cases registered charge sheets have been filed in 199 cases prosecution is over in 51 cases and convictions has been achieved in 46 cases.
ਗ੍ਰਿਹ ਮੰਤਰਾਲੇ ਦੇ ਡੇਟਾ ਅਨੁਸਾਰ 30- 6-2019 ਤੱਕ ਐੱਨਆਈਨੇ 272 ਮਾਮਲੇ ਦਰਜ ਕੀਤੇ ਹਨ । ਉਨ੍ਹਾਂ ਵਿਚੋਂ 199 ਵਿੱਚ ਚਾਰਜਸ਼ੀਟ ਦਾਖ਼ਲ ਕੀਤੀ ਜਾ ਚੁੱਕੀ ਹੈ ।
Advertisement - Remove
The event was also graced by Governor of Telangana, Shri E. S. L. Narasimhan and Union Minister of State for Home Affairs, Shri G. Kishan Reddy, along with senior officers and family members of the probationers.
ਇਸ ਸਮਾਗਮ ਦੀ ਸ਼ੋਭਾ ਤੇਲੰਗਾਨਾ ਦੇ ਰਾਜਪਾਲ ਸ਼੍ਰੀ ਈਐੱਸਐੱਲ ਨਰਸਿਮਹਾਂ, ਕੇਂਦਰੀ ਗ੍ਰਿਹ ਰਾਜ ਮੰਤਰੀ ਸ਼੍ਰੀ ਜੀ ਕ੍ਰਿਸ਼ਨਾ ਰੈਡੀ , ਸੀਨੀਅਰ ਅਫਸਰਾਂ ਅਤੇ ਪ੍ਰੋਬੇਸ਼ਨਰਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਵਧਾਈ।
During the PoP ceremony, the Home Minister inspected the parade and awarded the best performing probationers, amongst a total of 103 officers that included 15 lady officers, 6 Royal Bhutan Police and 5 Nepal Police Service officers.
ਇਸ ਪੀਓਪੀ ਸਮਾਰੋਹ ਦੌਰਾਨ ਗ੍ਰਿਹ ਮੰਤਰੀ ਨੇ ਪਰੇਡ ਦਾ ਮੁਆਇਨਾ ਕੀਤਾ ਅਤੇ ਕੁੱਲ 103 ਪ੍ਰੋਬੇਸ਼ਨਰਾਂ ਵਿੱਚੋਂ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਣ ਵਾਲੇ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ। ਇਨ੍ਹਾਂ 103 ਪ੍ਰੋਬੇਸ਼ਨਰਾਂ ਵਿੱਚ 16 ਮਹਿਲਾ ਅਧਿਕਾਰੀ, 6 ਰਾਇਲ ਭੁਟਾਨ ਪੁਲਿਸ ਦੇ ਅਧਿਕਾਰੀ ਅਤੇ 5 ਨੇਪਾਲ ਪੁਲਿਸ ਸੇਵਾ ਦੇ ਅਧਿਕਾਰੀ ਸ਼ਾਮਿਲ ਸਨ।
Is India just a frontier which is home to 130 crore people No India is a nation as well as a vibrant tradition, an idea, a sacrament and an expanse
ਭਾਰਤ ਇੱਕ ਜੀਵਨ ਜਾਂਚ ਹੈ। ਏਕ ਭਾਰਤ ਸ਼੍ਰੇਸ਼ਠ ਭਾਰਤ ’ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਯਾਦ ਰੱਖਿਆ ਜਾਣਾ ਚਾਹੀਦਾ ਕਿ ਭਾਰਤ ਕੇਵਲ 130 ਕਰੋੜ ਲੋਕਾਂ ਦਾ ਦੇਸ਼ ਹੀ ਨਹੀਂ ਹੈ, ਬਲਕਿ ਇੱਕ ਜੀਵੰਤ ਪਰੰਪਰਾ ਦਾ ਰਾਸ਼ਟਰ ਹੈ।
In order to re-emphasize the exceptions, Union Home Secretary Shri Ajay Kumar Bhalla has written to all State Chief Secretaries to ensure that exceptions w.r.t.
ਇਨ੍ਹਾਂ ਛੋਟਾਂ ਉੱਤੇ ਮੁੜ ਜ਼ੋਰ ਦੇਣ ਲਈ ਕੇਂਦਰੀ ਗ੍ਰਹਿ ਸਕੱਤਰ ਸ੍ਰੀ ਅਜੈ ਕੁਮਾਰ ਭੱਲਾ ਨੇ ਸਾਰੇ ਰਾਜਾਂ ਦੇ ਮੁੱਖ ਸਕੱਤਰਾਂ ਨੂੰ ਇਹ ਯਕੀਨੀ ਬਣਾਉਣ ਲਈ ਲਿਖਿਆ ਹੈ ਕਿ 21ਦਿਨਾ ਲੌਕਡਾਊਨ ਦੌਰਾਨ ਖੇਤੀਬਾੜੀ ਦੇ ਕੰਮਾਂ ਨੂੰ ਦਿੱਤੀ ਇਜਾਜ਼ਤ ਬਾਰੇ ਫ਼ੀਲਡ ਦੀਆਂ ਸਾਰੀਆਂ ਏਜੰਸੀਆਂ ਨੂੰ ਜਾਣੂ ਕਰਵਾਇਆ ਜਾਵੇ।
He said, Children are all at home with limited physical activity. These sessions by fitness experts will ensure that children practice fitness even when at home.
ਉਨ੍ਹਾਂ ਕਿਹਾ, ਸਾਰੇ ਬੱਚੇ ਘਰ ਵਿੱਚ ਸੀਮਿਤ ਸਰੀਰਕ ਗਤੀਵਿਧੀਆਂ ਕਰਦੇ ਹਨ।ਫਿਟਨਸ ਮਾਹਿਰਾਂ ਦੁਆਰਾ ਇਹ ਸੈਸ਼ਨ ਇਹ ਪੱਕਾ ਕਰਨਗੇ ਕਿ ਬੱਚੇ ਘਰ ਵਿੱਚ ਵੀ ਫਿਟਨਸ ਦਾ ਅਭਿਆਸ ਕਰ ਸਕਂ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading