Advertisement - Remove

home - Example Sentences

Popularity:
Difficulty:
ਹੋਮ / ਹ੍ਯੂਮ
On receiving the first information about the incident today morning, the Prime Minister and the Home Minister talked with CM, Andhra Pradesh and assured all required aid and assistance from the Centre to tackle the situation.
ਅੱਜ ਸਵੇਰੇ ਹਾਦਸੇ ਦੀ ਖ਼ਬਰ ਮਿਲਣ ’ਤੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ ਤੇ ਹਾਲਾਤ ਨਾਲ ਨਿਪਟਣ ਲਈ ਕੇਂਦਰ ਵੱਲੋਂ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿਵਾਇਆ।
National School of Drama has initiated an online platform where the people who are sitting at home can connect with us and utilize their time to grab the knowledge.
ਨੈਸ਼ਨਲ ਸਕੂਲ ਆਵ੍ ਡਰਾਮਾ ਨੇ ਔਨਲਾਈਨ ਮੰਚ ਸ਼ੁਰੂ ਕੀਤਾ ਹੈ, ਜਿਥੇ ਉਹ ਲੋਕ, ਜਿਹੜੇ ਘਰ ਵਿੱਚ ਬੈਠੇ ਹਨ, ਸਾਡੇ ਨਾਲ ਜੁੜ ਸਕਦੇ ਹਨ ਅਤੇ ਜਾਣਕਾਰੀ ਵਧਾਉਣ ਲਈ ਆਪਣੇ ਸਮੇਂ ਦੀ ਸਹੀ ਵਰਤੋਂ ਕਰ ਸਕਦੇ ਹਨ।
Shri Arjun Munda reviewed the arrangements being made by States for the tribal migrants and students who are returning home in the wake of situation created by COVID-19.
ਸ਼੍ਰੀ ਅਰਜੁਨ ਮੁੰਡਾ ਨੇ ਕੋਵਿਡ-19 ਕਾਰਨ ਬਣੀ ਸਥਿਤੀ ਦੇ ਮੱਦੇਨਜ਼ਰ ਰਾਜਾਂ ਵੱਲੋਂ ਘਰਾਂ ਨੂੰ ਪਰਤ ਰਹੇ ਪ੍ਰਵਾਸੀ ਆਦਿਵਾਸੀਆਂ ਅਤੇ ਵਿਦਿਆਰਥੀਆਂ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ।
Union Home Minister Shri Amit Shah has described this appeal as a guiding light to make India the Global Leader in future.
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਇਸ ਅਪੀਲ ਨੂੰ ਭਵਿੱਖ ਵਿੱਚ ਭਾਰਤ ਨੂੰ ਗਲੋਬਲ ਲੀਡਰ ਬਣਾਉਣ ਲਈ ਮਾਰਗਦਰਸ਼ਕ ਦੱਸਿਆ ਹੈ।
Appealing to the people of the country, the Home Minister said, "Let us all strengthen the hands of Prime Minister Modi in this journey of making India self-reliant, by using indigenous products."
ਦੇਸ਼ ਦੀ ਜਨਤਾ ਨੁੰ ਅਪੀਲ ਕਰਦੇ ਹੋਏ ਗ੍ਰਹਿ ਮੰਤਰੀ ਨੇ ਕਿਹਾ, "ਆਓ ਅਸੀਂ ਸਾਰੇ ਸਵਦੇਸ਼ੀ ਉਤਪਾਦਾਂ ਦਾ ਉਪਯੋਗ ਕਰਕੇ ਆਤਮਨਿਰਭਰ ਭਾਰਤ ਦੀ ਇਸ ਯਾਤਰਾ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਹੱਥ ਮਜ਼ਬੂਤ ਕਰੀਏ।"
Advertisement - Remove
More than 10 Lacs passengers have reached their home State.
10 ਲੱਖ ਤੋਂ ਵੱਧ ਯਾਤਰੀ ਆਪਣੇ ਗ੍ਰਹਿ ਰਾਜ ਪਹੁੰਚ ਚੁੱਕੇ ਹਨ।
More than 10 Lacs passengers have reached their home State.
ਲਗਭਗ 7.90 ਲੱਖ ਯਾਤਰੀ ਆਪਣੇ ਗ੍ਰਹਿ ਰਾਜ ਪਹੁੰਚ ਚੁੱਕੇ ਹਨ।
Nearly, 3 lakh migrant workers have left Gujarat for their home states.
3 ਲੱਖ ਪ੍ਰਵਾਸੀ ਮਜ਼ਦੂਰ ਗੁਜਰਾਤ ਛੱਡ ਕੇ ਆਪਣੇ ਜੱਦੀ ਰਾਜਾਂ ਵਿੱਚ ਚਲੇ ਗਏ ਹਨ।
The trust formed on 27th March 2020 is headed by Honble Prime Minister (ex-Officio) and other ex-officio Members of the trust are Defence Minister, Home Minister and Finance Minister.
27 ਮਾਰਚ, 2020 ਨੂੰ ਗਠਿਤ ਕੀਤਾ ਗਿਆ ਟਰੱਸਟ ਮਾਣਯੋਗ ਪ੍ਰਧਾਨ ਮੰਤਰੀ (ਅਹੁਦੇ ਕਾਰਨ) ਦੀ ਅਗਵਾਈ ਵਿੱਚ ਕੰਮ ਕਰਦਾ ਹੈ ਅਤੇ ਟਰੱਸਟ ਦੇ ਹੋਰ ਅਹੁਦੇ ਕਾਰਨ ਮੈਂਬਰ ਰੱਖਿਆ ਮੰਤਰੀ, ਗ੍ਰਹਿ ਮੰਤਰੀ ਅਤੇ ਵਿੱਤੀ ਮੰਤਰੀ ਹਨ।
42,000 migrants have left for their home states taking the Shramik Express train services.
42,000 ਪ੍ਰਵਾਸੀ ਸ਼ਰਮੀਕ ਐਕਸਪ੍ਰੈੱਸ ਸੇਵਾ ਰਾਹੀਂ ਆਪਣੇ ਗ੍ਰਹਿ ਰਾਜਾਂ ਲਈ ਰਵਾਨਾ ਹੋਏ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading