Advertisement - Remove

home - Example Sentences

Popularity:
Difficulty:
ਹੋਮ / ਹ੍ਯੂਮ
28 of these women have recovered after treatment and returned home with their babies.Rajasthan Government has allowed reopening of shops and commercial establishments in six key categories.
ਇਨ੍ਹਾਂ ਵਿੱਚੋਂ 28 ਔਰਤਾਂ ਇਲਾਜ ਤੋਂ ਬਾਅਦ ਠੀਕ ਹੋ ਗਈਆਂ ਹਨ ਅਤੇ ਆਪਣੇ ਨਵੇਂ ਜੰਮੇ ਬੱਚਿਆਂ ਨਾਲ ਘਰ ਪਰਤੀਆਂ ਹਨ। ਰਾਜਸਥਾਨ ਸਰਕਾਰ ਨੇ ਛੇ ਪ੍ਰਮੁੱਖ ਸ਼੍ਰੇਣੀਆਂ ਵਿੱਚ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਨੂੰ ਦੁਬਾਰਾ ਖੋਲ੍ਹਣ ਦੀ ਆਗਿਆ ਦਿੱਤੀ ਹੈ।
The eateries and sweet shops are open only for take away or home delivery.
ਖਾਣ ਪੀਣ ਵਾਲੀਆਂ ਅਤੇ ਮਿਠਾਈ ਦੀਆਂ ਦੁਕਾਨਾਂ ਸਿਰਫ਼ ਘਰ ਲਿਜਾ ਕੇ ਖਾਣ ਲਈ ਜਾਂ ਘਰਾਂ ਵਿੱਚ ਡਿਲੀਵਰੀ ਦੇਣ ਲਈ ਖੁੱਲੀਆਂ ਹਨ।
Home to talented and compassionate people, Sikkim has enriched national progress in many sectors.
ਪ੍ਰਤਿਭਾਸ਼ਾਲੀ ਅਤੇ ਦਿਆਲੂ ਲੋਕਾਂ ਦੇ ਗ੍ਰਹਿ ਸਿੱਕਿਮ ਨੇ ਸਦਾ ਅਨੇਕ ਖੇਤਰਾਂ ਵਿੱਚ ਰਾਸ਼ਟਰ ਦੀ ਪ੍ਰਗਤੀ ਨੂੰ ਸਮ੍ਰਿੱਧ (ਖੁਸ਼ਹਾਲ) ਕੀਤਾ ਹੈ।
Congratulating Prime Minister Shri Narendra Modi and the Finance Minister on this step, the Union Home Minister, Shri Amit Shah said, Modi Government believes that India's welfare lies in the welfare of its farmers.
ਇਸ ਦੇ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਵਿੱਤ ਮੰਤਰੀ ਨੂੰ ਵਧਾਈ ਦਿੰਦਿਆਂ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਅਤੇ ਕਿਹਾ, ਮੋਦੀ ਸਰਕਾਰ ਦਾ ਵਿਸ਼ਵਾਸ ਹੈ ਕਿ ਕਿਸਾਨਾਂ ਦੇ ਕਲਿਆਣ ਵਿੱਚ ਹੀ ਭਾਰਤ ਦਾ ਕਲਿਆਣ ਨਿਹਿਤ ਹੈ।
On the historic decision of agricultural marketing reform, the Home Minister said that the Modi government will bring a central law that would give farmers enough options to sell their produce at a better price.
ਖੇਤੀਬਾੜੀ ਮੰਡੀਕਰਨ ਸੁਧਾਰ ਦੇ ਇਤਿਹਾਸਿਕ ਫੈਸਲੇ 'ਤੇ ਗ੍ਰਹਿ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਇੱਕ ਕੇਂਦਰੀ ਕਾਨੂੰਨ ਲਿਆਵੇਗੀ ਜਿਸ ਨਾਲ ਕਿਸਾਨਾਂ ਨੂੰ ਬਿਹਤਰ ਕੀਮਤ 'ਤੇ ਆਪਣੀ ਉਪਜ ਵੇਚਣ ਲਈ ਕਾਫ਼ੀ ਵਿਕਲਪ ਮਿਲਣਗੇ।
Advertisement - Remove
More than 1.4 million stranded people have been transported back to their home State in last 15 days.It is to be noted that more than 2 lakh person are being transported per day during last 3 days.
ਪਿਛਲੇ 15 ਦਿਨਾਂ ਵਿੱਚ 14 ਲੱਖ ਤੋਂ ਜ਼ਿਆਦਾ ਫਸੇ ਹੋਏ ਲੋਕਾਂ ਨੂੰ ਉਨ੍ਹਾਂ ਦੇ ਗ੍ਰਹਿ ਰਾਜ ਪਹੁੰਚਾਇਆ ਜਾ ਚੁੱਕਿਆ ਹੈ।ਇਸ ਗੱਲ ਉੱਤੇ ਗੌਰ ਕੀਤਾ ਜਾਣਾ ਚਾਹੀਦਾ ਹੈ ਕਿ ਪਿਛਲੇ 3 ਦਿਨ ਦੌਰਾਨ ਪ੍ਰਤੀ ਦਿਨ 2 ਲੱਖ ਤੋਂ ਅਧਿਕ ਲੋਕਾਂ ਨੂੰ ਲਿਜਾਇਆ ਗਿਆ ਹੈ।
Once the information about migrants wishing to go back to their home states is made available from each district, then Indian Railways can take further action to help operationalise the trains.
ਇੱਕ ਵਾਰ ਜਦੋਂ ਆਪਣੇ ਗ੍ਰਹਿ ਰਾਜਾਂ ਵਿੱਚ ਵਾਪਸ ਜਾਣ ਦੇ ਇਛੁੱਕ ਪ੍ਰਵਾਸੀਆਂ ਬਾਰੇ ਜਾਣਕਾਰੀ ਹਰੇਕ ਜ਼ਿਲ੍ਹੇ ਤੋਂ ਉਪਲੱਬਧ ਕਰਵਾਈ ਜਾਂਦੀ ਹੈ, ਤਾਂ ਭਾਰਤੀ ਰੇਲਵੇ ਟ੍ਰੇਨਾਂ ਦੇ ਸੰਚਾਲਨ ਵਿੱਚ ਮਦਦ ਕਰਨ ਲਈ ਅਗਲੀ ਕਾਰਵਾਈ ਕਰਦਾ ਹੈ।
Home Minister hailed PM Modis leadership in handling COVID-19 and said that it has outshined several developed nations.
ਗ੍ਰਹਿ ਮੰਤਰੀ ਨੇ ਕੋਵਿਡ-19 ਨਾਲ ਨਜਿੱਠਣ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਭਾਰਤ ਨੇ ਕਈ ਵਿਕਸਿਤ ਦੇਸ਼ਾਂ ਨੂੰ ਪਛਾੜ ਦਿੱਤਾ ਹੈ।
Modi government has decided to increase borrowing limit of States, which will give them extra resource of Rs. 4.28 lakh crore, the Home Minister said.
ਗ੍ਰਹਿ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਰਾਜਾਂ ਦੀ ਕਰਜ਼ਾ ਲੈਣ ਦੀ ਹੱਦ ਵਧਾਉਣ ਦਾ ਫੈਸਲਾ ਕੀਤਾ ਹੈ, ਜਿਸ ਨਾਲ ਉਨ੍ਹਾਂ ਨੂੰ 4.28 ਲੱਖ ਕਰੋੜ ਰੁਪਏ ਦੇ ਵਾਧੂ ਸਰੋਤ ਮਿਲਣਗੇ।
The meeting was also attended by Shri Amit Shah, Union Home Minister Shri PK Sinha Principal Advisor to the Prime Minister Shri Rajiv Gauba, Cabinet Secretary, besides other senior officers of Government of India.
ਇਸ ਮੀਟਿੰਗ ਵਿੱਚ ਭਾਰਤ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ; ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਲਾਹਕਾਰ ਸ਼੍ਰੀ ਪੀਕੇ ਸਿਨਹਾ, ਕੈਬਨਿਟ ਸਕੱਤਰ ਸ਼੍ਰੀ ਰਾਜੀਵ ਗਾਬਾ ਨੇ ਵੀ ਹਿੱਸਾ ਲਿਆ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading