Advertisement - Remove

home - Example Sentences

Popularity:
Difficulty:
ਹੋਮ / ਹ੍ਯੂਮ
Lauding the Kumhar Sashaktikaran Yojana, the Home Minister said the initiative would go a long way in strengthening the marginalized potters community while also reviving the traditional art of pottery.
ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕੁਮਹਾਰ ਸਸ਼ਕਤੀਕਰਨ ਯੋਜਨਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਹਾਸ਼ੀਏ ‘ਤੇ ਪਏ ਕੁਮਹਾਰ ਭਾਈਚਾਰੇ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ਵਿੱਚ ਇਹ ਪਹਿਲ ਕਾਫੀ ਕਾਰਗਰ ਹੋਵੇਗੀ ਅਤੇ ਇਹ ਸਿੱਟੀ ਦੇ ਬਰਤਨਾਂ ਦੀ ਪਰੰਪਰਾਗਤ ਕਲਾ ਨੂੰ ਮੁੜ ਸੁਰਜੀਤ ਕਰਨ ਵਿੱਚ ਵੀ ਸਫਲ ਹੋਵੇਗੀ।
Medical attention continues to be provided to all active cases in hospitals and home settings.
ਹਸਪਤਾਲਾਂ ਵਿਚ ਭਰਤੀ ਮਰੀਜ਼ਾਂ ਅਤੇ ਘਰਾਂ ਵਿਚ ਆਈਸੋਲੇਸ਼ਨ ਵਿਚ ਰੱਖੇ ਗਏ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।
In the coming days, asymptomatic Covid patients will be allowed to stay home and undergo treatment.
ਆਉਣ ਵਾਲੇ ਦਿਨਾਂ ਵਿੱਚ, ਬਿਨਾਂ ਲੱਛਣ ਵਾਲੇ ਕੋਵਿਡ ਮਰੀਜ਼ਾਂ ਨੂੰ ਘਰ ਰਹਿਣ ਅਤੇ ਇਲਾਜ ਕਰਵਾਉਣ ਦੀ ਆਗਿਆ ਦਿੱਤੀ ਜਾਵੇਗੀ।
These online platforms will leverage technology and provide benefits to home buyers in changing market practices by providing effective solutions.
ਇਹ ਔਨਲਾਈਨ ਪਲੈਟਫਾਰਮ ਟੈਕਨੋਲੋਜੀ ਦਾ ਲਾਭ ਉਠਾਉਣਗੇ ਅਤੇ ਘਰੇਲੂ ਖਰੀਦਦਾਰਾਂ ਨੂੰ ਪ੍ਰਭਾਵਸ਼ਾਲੀ ਹੱਲ ਮੁਹੱਈਆ ਕਰਵਾਉਂਦੇ ਹੋਏ ਬਦਲਦੇ ਬਾਜ਼ਾਰ ਮਾਹੌਲ ਵਿੱਚ ਲਾਭ ਪ੍ਰਦਾਨ ਕਰਨਗੇ।
Namsai district administration has issued a notice to all participants of porters recruitment rally to remain in strict home quarantine for at least 14 days after detection of 55 positive cases related to rally.
ਨਮਸਾਈ ਜ਼ਿਲ੍ਹਾ ਪ੍ਰਸ਼ਾਸਨ ਨੇ ਪੋਰਟਰਜ਼ ਦੀ ਭਰਤੀ ਰੈਲੀ ਵਿਚਲੇ ਸਾਰੇ ਭਾਗੀਦਾਰਾਂ ਨੂੰ ਘੱਟੋ-ਘੱਟ 14 ਦਿਨਾਂ ਲਈ ਸਖ਼ਤ ਘਰੇਲੂ ਕੁਆਰੰਟੀਨ ਵਿੱਚ ਰਹਿਣ ਲਈ ਇੱਕ ਨੋਟਿਸ ਜਾਰੀ ਕੀਤਾ ਹੈ।
Advertisement - Remove
Citing figures compiled by the Commission, Dr Jitendra Singh said, e-office was extended to the home computers of officers and intensive use of technological tools was implemented for disposal of cases.
ਕਮਿਸ਼ਨ ਦੁਆਰਾ ਸੰਕਲਿਤ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ, ਈ-ਦਫ਼ਤਰ ਨੂੰ ਅਧਿਕਾਰੀਆਂ ਦੇ ਘਰੇਲੂ ਕੰਪਿਊਟਰਾਂ ਤੱਕ ਫੈਲਾਇਆ ਗਿਆ ਸੀ ਅਤੇ ਕੇਸਾਂ ਦੇ ਨਿਪਟਾਰੇ ਲਈ ਤਕਨੀਕੀ ਸਾਧਨਾਂ ਦੀ ਸਖ਼ਤ ਵਰਤੋਂ ਕੀਤੀ ਗਈ ਹੈ।
Home Minister remembered the martyrdom of civilians and soldiers who have lost their lives during 1989-2018.
ਗ੍ਰਿਹ ਮੰਤਰੀ ਨੇ 1989-2018 ਦਰਮਿਆਨ ਆਪਣੀਆਂ ਜਾਨਾਂ ਗਵਾਉਣ ਵਾਲੇ ਆਮ ਨਾਗਰਿਕਾਂ ਅਤੇ ਫੌਜੀਆਂ ਦੀ ਸ਼ਹਾਦਤ ਨੂੰ ਯਾਦ ਕੀਤਾ।
Home Minister said, I want to tell the Kashmiri youth that article 370 holds no benefits for them.
ਗ੍ਰਿਹ ਮੰਤਰੀ ਨੇ ਕਿਹਾ, ''ਮੈਂ ਕਸ਼ਮੀਰੀ ਨੌਜਵਾਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਧਾਰਾ 370 ਉਨ੍ਹਾਂ ਲਈ ਬਿਲਕੁਲ ਲਾਹੇਵੰਦ ਨਹੀਂ।
These will serve as gateway for home buyers from around the world to connect with developers and choose their dream homes from RERA registered projects.
ਇਹ ਦੋਵੇਂ ਔਨਲਾਈਨ ਪਲੈਟਫਾਰਮ ਵਿਸ਼ਵ ਭਰ ਦੇ ਘਰੇਲੂ ਖਰੀਦਦਾਰਾਂ ਲਈ ਡਿਵੈਲਪਰਾਂ ਨਾਲ ਜੁੜੇ ਰਹਿਣ ਅਤੇ ਰੇਰਾ ਰਜਿਸਟਰਡ ਪ੍ਰੋਜੈਕਟਾਂ ਵਿੱਚ ਆਪਣੇ ਸੁਪਨੇ ਦਾ ਘਰ ਚੁਣਨ ਲਈ ਇੱਕ ਗੇਟਵੇ ਵਜੋਂ ਕੰਮ ਕਰਨਗੇ।
While Rumi found his home in Turkey, his legacy continues to enrich the Sufi traditions of India as well.
ਜਦਕਿ ਤੁਰਕੀ ਵਿੱਚ ਰੂਮੀ ਨੂੰ ਆਪਣਾ ਘਰ ਮਿਲਿਆ, ਉਸ ਦੇ ਪਿਛੋਕੜ ਨੇ ਭਾਰਤ ਦੀਆਂ ਸੂਫੀ ਰਵਾਇਤਾਂ ਨੂੰ ਵੀ ਅਮੀਰੀ ਪ੍ਰਦਾਨ ਕੀਤੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading