Advertisement - Remove

home - Example Sentences

Popularity:
Difficulty:
ਹੋਮ / ਹ੍ਯੂਮ
The Union Home Minister assured the State Governments that the Centre would cooperate fully in eliminating LWE.
ਕੇਂਦਰੀ ਗ੍ਰਿਹ ਮੰਤਰੀ ਨੇ ਰਾਜ ਸਰਕਾਰਾਂ ਨੂੰ ਭਰੋਸਾ ਦਿਵਾਇਆ ਕਿ ਕੇਂਦਰ ਖੱਬੇ ਪੱਖੀ ਆਤੰਕਵਾਦ ਨੂੰ ਖ਼ਤਮ ਕਰਨ ਵਿੱਚ ਪੂਰਾ ਸਹਿਯੋਗ ਦੇਵੇਗਾ।
And, it is home to one of the newest languages in India- the IIT-Madras language.
ਇਹ ਆਈਆਈਟੀ ਮਦਰਾਸ, ਭਾਰਤ ਦੀਆਂ ਸਭ ਤੋਂ ਨਵੀਆਂ ਭਾਸ਼ਾਵਾਂ ਵਿੱਚੋਂ ਇੱਕ ਦਾ ਘਰ ਹੈ।
I look forward to students to give freedom to their creativity and imagination and create great innovations using this opportunity while they tinker from home as well as in their ATL labs when the schools open normally, he added.
ਮੈਂ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹਾਂ ਕਿ ਜਦੋਂ ਵਿਦਿਆਰਥੀ ਆਪਣੇ ਘਰ ਤੋਂ ਅਤੇ ਨਾਲ ਹੀ ਨਾਲ ਆਪਣੇ ਸਕੂਲਾਂ ਦੇ ਆਮ ਤੌਰ 'ਤੇ ਸਕੂਲ ਖੁੱਲ੍ਹ ਜਾਣ `ਤੇ ਏਟੀਐਲ ਲੈਬਸ ਵਿੱਚ ਆਪਣੀ ਰਚਨਾਤਮਕਤਾ ਅਤੇ ਕਲਪਨਾ ਦੇ ਮੁਕਤ ਪ੍ਰਵਾਹ ਨਾਲ ਇਸ ਅਵਸਰ ਦਾ ਇਸਤੇਮਾਲ ਕਰਦੇ ਹੋਏ ਮਹਾਨ ਇਨੋਵੇਸ਼ਨਾਂ ਦੀ ਰਚਨਾ ਕਰਨਗੇ ।"
Hence the focus this year will be on doing Yoga at home on Yoga Day, i.e., on 21st June 2020.
ਇਸ ਲਈ ਇਸ ਸਾਲ ਦੇ ਯੋਗ ਦਿਵਸ ਭਾਵ21 ਜੂਨ2020 ਨੂੰ ਘਰ ਵਿਚ ਯੋਗ ਕਰਨ ਉੱਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।
The Union Home Minister further added that with the digital smart fencing, our borders would become absolutely safe since it would virtually make it impossible for the terrorists to breach it and infiltrate across the borders.
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਡਿਜੀਟਲ ਸਮਾਰਟ ਫੈਂਸਿੰਗ (ਵਾੜ) ਨਾਲ ਸਾਡੀਆਂ ਸੀਮਾਵਾਂ ਬਿਲਕੁਲ ਸੁਰੱਖਿਅਤ ਰਹਿਣਗੀਆਂ ਕਿਉਂਕਿ ਆਤੰਕਵਾਦੀਆਂ ਲਈ ਇਸ ਨੂੰ ਤੋੜਨਾ ਅਤੇ ਸੀਮਾ ਪਾਰ ਤੋਂ ਘੁਸਪੈਠ ਕਰਨਾ ਅਸੰਭਵ ਹੋਵੇਗਾ।
Advertisement - Remove
Duing his visit to Jammu, the Home Minister also participated in Swachh Bharat Abhiyan and administered Swachhta pledge to BSF officers, jawans and officers.
ਜੰਮੂ ਯਾਤਰਾ ਦੌਰਾਨ ਗ੍ਰਹਿ ਮੰਤਰੀ ਸਵੱਛ ਭਾਰਤ ਅਭਿਆਨ ਵਿੱਚ ਵੀ ਸ਼ਾਮਲ ਹੋਏ ਅਤੇ ਬੀਐੱਸਐੱਫ ਅਧਿਕਾਰੀਆਂ ਤੇ ਜਵਾਨਾਂ ਨੂੰ ਸਵੱਛਤਾ ਦੀ ਸਹੁੰ ਚੁਕਾਈ।
The BIMSTEC region is home to around 1.5 billion people, constituting around 22 of the global population with a combined GDP of US 2.7 trillion economy.
ਬਿਮਸਟੈੱਕ ਦਾ ਖੇਤਰ ਲਗਭਗ 1.5 ਅਰਬ ਲੋਕਾਂ ਦਾ ਘਰ ਹੈ ਜੋ ਕਿ 2.7 ਟ੍ਰਿਲੀਅਨ ਡਾਲਰ ਦੀ ਸੰਯੁਕਤ ਜੀਡੀਪੀ ਸਹਿਤ ਵਿਸ਼ਵ ਦੀ ਅਬਾਦੀ ਦਾ ਲਗਭਗ 22 ਪ੍ਰਤੀਸ਼ਤ ਹੈ ।
The Union Home Minister, Shri Rajnath Singh will attend the Police Commemoration Day Parade at the Police Memorial Ground here tomorrow. On the occasion, he will also lay wreath and pay homage at the Police Memorial.
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਕੱਲ੍ਹ ਇੱਥੇ ਪੁਲਿਸ ਮੈਮੋਰੀਅਲ ਮੈਦਾਨ ਵਿੱਚ ਪੁਲਿਸ ਯਾਦਗਾਰੀ ਦਿਵਸ ਪਰੇਡ ਵਿੱਚ ਸ਼ਾਮਲ ਹੋਣਗੇ ।ਇਸ ਮੌਕੇ 'ਤੇ, ਉਹ ਪੁਲਿਸ ਸਮਾਰਕ ਤੇ ਸ਼ਹੀਦਾਂ ਨੂੰ ਪੁਸ਼ਪਾਂਜਲੀ ਦੇਣਗੇ।
Pointing out that India is repository of culture and literature, the Union Home Minister said the students can apply this knowledge gainfully for the nation building.
ਭਾਰਤ ਦੀ ਸ਼ਾਨਦਾਰ ਸੰਸਕ੍ਰਿਤੀ ਅਤੇ ਸਾਹਿਤ ਦਾ ਜ਼ਿਕਰ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਵਿਦਿਆਰਥੀ ਇਸ ਗਿਆਨ ਨੂੰ ਰਾਸ਼ਟਰ ਨਿਰਮਾਣ ਵਿੱਚ ਲਗਾ ਸਕਦੇ ਹਨ।
Later in the afternoon, the Union Home Minister inaugurated Thapa Indoor Sports Complex and a Sainik Sammelan at Assam Rifles Campus Sukhovi, Dimapur.
ਬਾਅਦ ਵਿੱਚ ਗ੍ਰਹਿ ਮੰਤਰੀ ਨੇ ਥਾਪਾ ਇੰਡੋਰ ਸਪੋਰਟਸ ਕੰਪਲੈਕਸ ਅਤੇ ਅਸਾਮ ਰਾਈਫਲਸ ਪਰਿਸਰ ਸੁਖੋਵੀ, ਦੀਮਾਪੁਰ ਵਿੱਚ ਸੈਨਿਕ ਸੰਮੇਲਨ ਦਾ ਉਦਘਾਟਨ ਕੀਤਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading