Advertisement - Remove

clean - Example Sentences

Popularity:
Difficulty:
ਕ੍ਲੀਨ
Road connectivity, rail connectivity, internet connectivity, gas grid, electricity connection and taps of clean water are required.
ਰੇਲ ਕਨੈਕਟਿਵਿਟੀ ਚਾਹੀਦੀ ਹੈ, ਇੰਟਰਨੈੱਟ ਕਨੈਕਟਿਵਿਟੀ ਚਾਹੀਦੀ ਹੈ , ਗੈਸ ਗ੍ਰਿੱਡ ਚਾਹੀਦਾ ਹੈ, ਬਿਜਲੀ ਦਾ ਕੁਨੈਕਸ਼ਨ ਚਾਹੀਦਾ ਹੈ, ਸ਼ੁੱਧ ਪਾਣੀ ਦਾ ਨਲ ਚਾਹੀਦਾ ਹੈ ।
The Prime Minister expressed his belief that the private sector has a big role to play in the creation of a Clean India.
ਪ੍ਰਧਾਨ ਮੰਤਰੀ ਨੇ ਇਹ ਭਰੋਸਾ ਪ੍ਰਗਟਾਇਆ ਕਿ ਨਿਜੀ ਖੇਤਰ ਸਵੱਛ ਭਾਰਤ ਦੀ ਸਥਾਪਨਾ ਵਿੱਚ ਇੱਕ ਵੱਡੀ ਭੂਮਿਕਾ ਨਿਭਾ ਸਕਦਾ ਹੈ।
Friends together, on October 2, 2014, we had embarked on a memorable journey together to clean our country and to get rid of open defecation.
ਸਾਥੀਓ, 2 ਅਕਤੂਬਰ 2014 ਨੂੰ ਅਸੀਂ ਆਪਣੇ ਦੇਸ਼ ਨੂੰ ਸਵੱਛ ਬਣਾਉਣ ਅਤੇ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ ਕਰਨ ਲਈ ਇਕੱਠੇ ਮਿਲ ਕੇ ਹਮੇਸ਼ਾ ਯਾਦ ਰਹਿਣ ਵਾਲੀ ਯਾਤਰਾ ਸ਼ੁਰੂ ਕੀਤੀ ਸੀ।
Underlining the importance laid by Gandhi jee for Swachchata, PM said we have imbibed those values fro a clean India.
ਗਾਂਧੀ ਜੀ ਵੱਲੋਂ ਸਵੱਛ ਤਾ ਲਈ ਦਿੱਤੇ ਗਏ ਮਹੱਤਵ ਨੂੰ ਰੇਖਾਂਕਿਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਉਨ੍ਹਾਂ ਕਦਰਾਂ-ਕੀਮਤਾਂ ਨੂੰ ਆਤਮਸਾਤ ਕੀਤਾ ਹੈ ਜੋ ਇੱਕ ਸਵੱਛ ਭਾਰਤ ਦਾ ਨਿਰਮਾਣ ਕਰਦੀਆਂ ਹਨ।
Reiterating his endeavour to bring basic amenities to the villages from clean cooking fuel to electricity and healthcare to financial services, PM said it is in line with our mission and the idea of ‘Gramuday to Bharatuday’.
ਪਿੰਡਾਂ ਵਿੱਚ ਬੁਨਿਆਦੀ ਸੁਵਿਧਾਵਾਂ, ਸਵੱਛ ਖਾਣਾ ਪਕਾਉਣ ਦੇ ਈਂਧਣ ਤੋਂ ਲੈ ਕੇ ਬਿਜਲੀ ਅਤੇ ਸਿਹਤ ਸੰਭਾਲ ਅਤੇ ਵਿੱਤੀ ਸੇਵਾਵਾਂ ਤੱਕ ਪਹੁੰਚਣ ਦੇ ਆਪਣੇ ਯਤਨਾਂ ਨੂੰ ਦੁਹਰਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਾਡੇ ਮਿਸ਼ਨ ਅਤੇ ਵਿਚਾਰ ‘ਗ੍ਰਾਮਉਦੈ ਤੋਂ ਭਾਰਤਉਦੈ’ ਦੇ ਅਨੁਰੂਪ ਹੈ।
Advertisement - Remove
He also spoke of development works in areas such as water, power, clean energy, and health.
ਉਨ੍ਹਾਂ ਨੇ ਜਲ, ਬਿਜਲੀ, ਅਖੁੱਟ ਊਰਜਾ ਅਤੇ ਸਿਹਤ ਜਿਹੇ ਖੇਤਰਾਂ ਵਿੱਚ ਵੀ ਵਿਕਾਸ ਕਾਰਜ ਦੀ ਚਰਚਾ ਕੀਤੀ।
Government of India has made a successful effort to clean the Ganga and involve the people for this project with the cooperation of five State governments.
ਭਾਰਤ ਸਰਕਾਰ ਨੇ ਪਿਛਲੇ ਦਿਨਾਂ ਵਿੱਚ 5 ਰਾਜ ਸਰਕਾਰਾਂ ਦੇ ਸਹਿਯੋਗ ਦੇ ਨਾਲ ਸਵੱਛ ਗੰਗਾ ਲਈ, ਗੰਗਾ ਸਫਾਈ ਲਈ, ਲੋਕਾਂ ਨੂੰ ਜੋੜਨ ਦੀ ਇੱਕ ਸਫਲ ਕੋਸ਼ਿਸ਼ ਕੀਤੀ।
Together we will build such an India which will be clean and healthy, and where the dream of Su-Raj will be fulfilled.
ਅਸੀਂ ਸਭ ਮਿਲਕੇ ਇਕ ਅਜਿਹਾ ਭਾਰਤ ਬਣਾਵਾਂਗੇ ਜੋ ਸਵੱਛ ਹੋਵੇਗਾ, ਸਿਹਤਮੰਦ ਹੋਵੇਗਾ ਅਤੇ ਸਵਰਾਜ ਦੇ ਸੁਪਨੇ ਨੂੰ ਪੂਰਾ ਕਰੇਗਾ।
The campaign for clean India has moved from the streets of Delhi to every nook and corner of the country.
ਭਾਰਤ ਨੂੰ ਸਵੱਛ ਰੱਖੋ ਦੀ ਮੁਹਿੰਮ ਦਿੱਲੀ ਦੀਆਂ ਗਲੀਆਂ ਤੋਂ ਦੇਸ਼ ਦੇ ਹਰ ਕੋਨੇ ‘ਤੇ ਪਹੁੰਚ ਚੁੱਕੀ ਹੈ।
We are committed to work together to address global challenges like Climate change, Environmental protection, Clean energy, Cyber security, Affordable health care, Marine biology etc through scientific discoveries and to explore priority areas of common interest.
ਅਸੀਂ ਜਲਵਾਯੂ ਤਬਦੀਲੀ, ਵਾਤਾਵਰਣ ਸੁਰੱਖਿਆ, ਸਾਫ਼ ਊਰਜਾ, ਸਾਈਬਰ ਸੁਰੱਖਿਆ, ਸਸਤੀ ਸਿਹਤ ਸੰਭਾਲ, ਸਮੁੰਦਰੀ ਜੀਵ ਵਿਗਿਆਨ ਆਦਿ ਵਰਗੀਆਂ ਆਲਮੀ ਚੁਣੌਤੀਆਂ ਦੇ ਹੱਲ ਲਈ ਮਿਲ ਕੇ ਕੰਮ ਕਰਨ ਅਤੇ ਵਿਗਿਆਨਕ ਖੋਜਾਂ ਅਤੇ ਸਾਂਝੇ ਹਿੱਤ ਦੇ ਤਰਜੀਹੀ ਖੇਤਰਾਂ ਦੀ ਪਛਾਣ ਕਰਨ ਲਈ ਵਚਨਬੱਧ ਹਾਂ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading