Advertisement - Remove

clean - Example Sentences

Popularity:
Difficulty:
ਕ੍ਲੀਨ
The emphasis on clean liness is important because a Clean India ensures people do not suffer from diseases, he added.
ਸਵੱਛ ਤਾ `ਤੇ ਜ਼ੋਰ ਦੇਣਾ ਮਹੱਤਵਪੂਰਨ ਹੈ ਕਿਉਂਕਿ ਸਵੱਛ ਭਾਰਤ ਇਹ ਯਕੀਨੀ ਬਣਾਉਂਦਾ ਹੈ ਕਿ ਲੋਕ ਬਿਮਾਰੀਆਂ ਦਾ ਸ਼ਿਕਾਰ ਨਾ ਹੋਣ।

Under our clean energy programme, in just 3 years, we have doubled the renewables capacity from 30 thousand Megawatts to about 60 thousand Megawatts.
ਅਸੀਂ ਸਵੱਛ ਊਰਜਾ ਪ੍ਰੋਗਰਾਮ ਤਹਿਤ ਸਿਰਫ਼ 3 ਸਾਲਾਂ ਵਿੱਚ 30,000 ਮੈਗਾਵਾਟ ਤੋਂ 60,000 ਮੈਗਾਵਾਟ ਤੱਕ ਅਖੁੱਟ ਊਰਜਾ ਸਮਰੱਥਾ ਨੂੰ ਦੁੱਗਣਾ ਕਰ ਦਿੱਤਾ ਹੈ।

Describing the Astole Water Supply Scheme, for which the Foundation Stone was laid today, as an engineering marvel in the making, the Prime Minister said that clean drinking water saves people from diseases.
ਐਸਟੋਲ ਵਾਟਰ ਸਪਲਾਈ ਯੋਜਨਾ, ਜਿਸ ਦਾ ਅੱਜ ਨੀਂਹ ਪੱਥਰ ਰੱਖਿਆ ਗਿਆ, ਦਾ ਵਰਣਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵੱਛ ਪੇਅਜਲ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ।
Advertisement - Remove
India will be helped in meeting its growing requirement of clean energy by becoming a member of the nuclear supplier group.
ਪ੍ਰਮਾਣੂ ਸਪਲਾਇਰ ਸਮੂਹ ਦਾ ਮੈਂਬਰ ਬਣਕੇ ਭਾਰਤ ਨੂੰ ਸਾਫ਼ ਊਰਜਾ ਦੀ ਵਧਦੀ ਲੋੜ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ।
The Nordic countries have globally recognized strengths in clean technologies, environmental solutions, ports modernization, cold-chains, skill development and innovation.
ਨੋਰਡਿਕ ਦੇਸ਼ਾਂ ਨੇ ਵਿਸ਼ਵ ਪੱਧਰ 'ਤੇ ਸਵੱਛ ਤਕਨਾਲੋਜੀ, ਵਾਤਾਵਰਣ ਸਮਾਧਾਨ, ਬੰਦਰਗਾਹਾਂ ਦਾ ਆਧੁਨਿਕੀਕਰਨ, ਕੋਲਡ ਚੇਨ, ਹੁਨਰ ਵਿਕਾਸ ਅਤੇ ਨਵੀਨਤਾ ਵਿੱਚ ਵਿਸ਼ਵ ਪੱਧਰ 'ਤੇ ਮਾਨਤਾ ਪ੍ਰਾਪਤ ਤਾਕਤ ਹਾਸਲ ਕੀਤੀ ਹੈ।
The Nordic countries have globally recognized strengths in clean technologies, environmental solutions, ports modernization, cold-chains, skill development and innovation.
ਨੋਰਡਿਕ ਦੇਸ਼ਾਂ ਨੇ ਵਿਸ਼ਵ ਪੱਧਰ ‘ਤੇ ਸਵੱਛ ਤਕਨਾਲੋਜੀ, ਵਾਤਾਵਰਣ ਸਮਾਧਾਨ, ਬੰਦਰਗਾਹਾਂ ਦਾ ਆਧੁਨਿਕੀਕਰਨ, ਕੋਲਡ ਚੇਨ, ਹੁਨਰ ਵਿਕਾਸ ਅਤੇ ਨਵੀਨਤਾ ਵਿੱਚ ਵਿਸ਼ਵ ਪੱਧਰ ‘ਤੇ ਮਾਨਤਾ ਪ੍ਰਾਪਤ ਤਾਕਤ ਹਾਸਲ ਕੀਤੀ ਹੈ।
I will be focusing on enhancing India-UK partnership in the areas healthcare, innovation, digitization, electric mobility, clean energy, and cyber security.
ਮੈਂ ਸਿਹਤ ਦੇਖਭਾਲ, ਨਵੀਨਤਾ, ਡਿਜੀਟਲਕਰਨ, ਊਰਜਾ ਗਤੀਸ਼ੀਲਤਾ, ਸਵੱਛ ਊਰਜਾ ਅਤੇ ਸਾਈਬਰ ਸੁਰੱਖਿਆ ਦੇ ਖੇਤਰ ਵਿੱਚ ਭਾਰਤ-ਬ੍ਰਿਟੇਨ ਦੀ ਭਾਈਵਾਲੀ ਵਧਾਉਣ 'ਤੇ ਧਿਆਨ ਕੇਂਦਰਿਤ ਕਰ ਰਿਹਾ ਹਾਂ।
I will be focusing on enhancing India-UK partnership in the areas healthcare, innovation, digitization, electric mobility, clean energy, and cyber security.
ਮੈਂ ਸਿਹਤ ਦੇਖਭਾਲ, ਨਵੀਨਤਾ, ਡਿਜੀਟਲਕਰਨ, ਊਰਜਾ ਗਤੀਸ਼ੀਲਤਾ, ਸਵੱਛ ਊਰਜਾ ਅਤੇ ਸਾਈਬਰ ਸੁਰੱਖਿਆ ਦੇ ਖੇਤਰ ਵਿੱਚ ਭਾਰਤ-ਬ੍ਰਿਟੇਨ ਦੀ ਭਾਈਵਾਲੀ ਵਧਾਉਣ ‘ਤੇ ਧਿਆਨ ਕੇਂਦਰਿਤ ਕਰ ਰਿਹਾ ਹਾਂ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading