Advertisement - Remove

clean - Example Sentences

ਕ੍ਲੀਨ
Deeper economic engagement, growth of trade, manufacturing and investment ties, focus on clean energy, partnership to secure our citizens, and cooperation on infrastructure and skill development are among our key priorities.
ਹੋਰ ਵਧੇਰੇ ਆਰਥਿਕ ਗਤੀਵਿਧੀਆਂ, ਵਪਾਰ, ਨਿਰਮਾਣ ਤੇ ਨਿਵੇਸ਼ ਸਬੰਧਾਂ ਦਾ ਵਿਕਾਸ, ਸਵੱਛ ਊਰਜਾ ਉੱਤੇ ਵਧੇਰੇ ਧਿਆਨ, ਸਾਡੇ ਨਾਗਰਿਕਾਂ ਦੀ ਸੁਰੱਖਿਆ ਲਈ ਭਾਈਵਾਲੀ ਤੇ ਬੁਲਿਆਦੀ ਢਾਂਚੇ ਅਤੇ ਹੁਨਰ ਵਿਕਾਸ ਵਿੱਚ ਸਹਿਯੋਗ ਸਾਡੀਆਂ ਕੁਝ ਪ੍ਰਮੁੱਖ ਤਰਜੀਹਾਂ ਹਨ।
Today’s signing of the Agreement for Cooperation in Peaceful Uses of Nuclear Energy marks a historic step in our engagement to build a clean energy partnership.
ਪ੍ਰਮਾਣੂ ਊਰਜਾ ਦੀ ਸ਼ਾਂਤੀਪੂਰਨ ਵਰਤੋਂ ਵਿੱਚ ਸਹਿਯੋਗ ਲਈ ਸਮਝੌਤੇ ਉੱਤੇ ਅੱਜ ਕੀਤੇ ਗਏ ਹਸਤਾਖਰ; ਇੱਕ ਸਵੱਛ ਊਰਜਾ ਭਾਈਵਾਲੀ ਦੀ ਉਸਾਰੀ ਨਾਲ ਸਬੰਧਤ ਸਾਡੀਆਂ ਗਤੀਵਿਧੀਆਂ ਲਈ ਇੱਕ ਇਤਿਹਾਸ ਕਦਮ ਹਨ।
While launching this scheme, he had said “A clean India would be the best tribute India could pay to Mahatma Gandhi on his 150th birth anniversary in 2019”.
ਇਸ ਯੋਜਨਾ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਨੇ ਕਿਹਾ ਸੀ , ‘ਇੱਕ ਸਵੱਛ ਭਾਰਤ 2019 ਵਿੱਚ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ‘ਤੇ ਉਨ੍ਹਾਂ ਨੂੰ ਸਭ ਤੋਂ ਵਧੀਆ ਸ਼ਰਧਾਂਜਲੀ ਦੇ ਸਕਦਾ ਹੈ।’
Till 2015, more than half of Indian women did not have access to clean fuel for cooking.
2015 ਤੱਕ ਅੱਧੀਆਂ ਤੋਂ ਵੱਧ ਭਾਰਤੀ ਮਹਿਲਾਵਾਂ ਦੀ ਖਾਣਾ ਬਣਾਉਣ ਲਈ ਸਵੱਛ ਈਂਧਣ ਤੱਕ ਪਹੁੰਚ ਨਹੀਂ ਸੀ।
He reached the dais after a dip in the waters of the Holy Sangam at Prayagraj, and after conducting a “Charan Vandana” of select sanitation workers, as a mark of respect to their efforts in ensuring a clean Kumbh.
ਉਹ ਪ੍ਰਯਾਗਰਾਜ ਵਿੱਚ ਪਵਿੱਤਰ ਸੰਗਮ ਦੇ ਜਲ ਵਿੱਚ ਡੁਬਕੀ ਲਗਾਉਣ ਤੋਂ ਬਾਅਦ, ਅਤੇ ਇੱਕ ਸਵੱਛ ਕੁੰਭ ਸੁਨਿਸ਼ਚਿਤ ਕਰਨ ਦੇ ਚੋਣਵੇਂ ਸਵੱਛਤਾ ਵਰਕਰਾਂ ਦੇ ਉਨ੍ਹਾਂ ਦੇ ਪ੍ਰਯਤਨਾਂ ਦੇ ਸਨਮਾਨ ਦੇ ਰੂਪ ਵਿੱਚ, “ਚਰਨ ਬੰਦਨਾ” ਕਰਨ ਦੇ ਬਾਅਦ ਮੰਚ ’ਤੇ ਪਹੁੰਚੇ ।
Advertisement - Remove
37. Both sides adopted a Joint Statement on Clean Energy and Climate Change, reaffirmed their commitments under the 2015 Paris Agreement, and agreed to co-operate further to enhance its implementation.
ਦੋਹਾਂ ਧਿਰਾਂ ਨੇ ਇੱਕ ਸੰਯੁਕਤ ਬਿਆਨ 2015 ਪੈਰਿਸ ਸਮਝੌਤੇ ਦੇ ਤਹਿਤ ਸਵੱਛ ਊਰਜਾ ਅਤੇ ਜਲਵਾਯੂ ਤਬਦੀਲੀ ‘ਤੇ ਆਪਣੀ ਪ੍ਰਤੀਬੱਧਤਾ ਦੀ ਤਸਦੀਕ ਕੀਤੀ ਹੈ, ਅਤੇ ਇਸ ਨੂੰ ਲਾਗੂ ਕਰਨ ਤੋਂ ਵਧਾਉਣ ਲਈ ਅੱਗੇ ਸਹਿਯੋਗ ਕਰਨ ‘ਤੇ ਸਹਿਮਤ ਹੋਏ।
45. The leaders agreed to scale-up cooperation under the renewed India-EU Science and Technology Cooperation Agreement in frontier areas of science and technology and in addressing current global challenges in particular in the areas of health, water and clean energy.
ਨੇਤਾਵਾਂ ਨੇ ਨਵੇਂ ਸਿਰੇ ਤੋਂ ਭਾਰਤ-ਯੂਰਪੀ ਸੰਘ ਵਿਗਿਆਨ ਅਤੇ ਵਿਗਿਆਨ ਅਤੇ ਟੈਕਨੋਲੋਜੀ ਦੇ ਮੋਹਰੀ ਖੇਤਰਾਂ ‘ਚ ਟੈਕਨੋਲੋਜੀ ਸਹਿਯੋਗ ਸਮਝੌਤੇ ‘ਚ ਮੌਜੂਦਾ ਸੰਸਾਰਕ ਚੁਣੌਤੀਆਂ ਦੇ ਤਹਿਤ ਸਹਿਯੋਗ ਸਹਿਮਤੀ ਸਿਹਤ, ਪਾਣੀ ਅਤੇ ਸਵੱਛ ਊਰਜਾ ਦੇ ਖੇਤਰ ਨੂੰ ਅੱਪਨਾਇਆ ਅਤੇ ਹੁਲਾਰਾ ਦੇਣ ਲਈ ਕਦਮ ਪੁੱਟਿਆ।
Israel’s capabilities offer a good match for our flagship schemes like Clean Ganga [the effort to clean the Ganges River] and Smart Cities.
ਇਜ਼ਰਾਈਲ ਦੀਆਂ ਸਮਰੱਥਾਵਾਂ ਸਵੱਛ ਗੰਗਾ (ਗੰਗਾ ਨਦੀ ਨੂੰ ਸਾਫ ਕਰਨ ਦੇ ਉਪਰਾਲੇ) ਅਤੇ ਸਮਾਰਟ ਸਿਟੀਜ਼ ਵਰਗੀਆਂ ਸਾਡੀਆਂ ਪ੍ਰਮੁੱਖ ਯੋਜਨਾਵਾਂ ਲਈ ਢੁਕਵਾਂ ਸਹਿਯੋਗ ਪ੍ਰਦਾਨ ਕਰਦੀਆਂ ਹਨ।
Our Government was elected first and foremost on the promise to provide clean Governance and end the prevailing regime of corruption and nepotism.
ਸਾਡੀ ਸਰਕਾਰ ਸਵੱਛ ਸ਼ਾਸਨ ਦੇਣ ਅਤੇ ਭ੍ਰਿਸ਼ਟਾਚਾਰ ਤੇ ਭਾਈ-ਭਤੀਜਾਵਾਦ ਦਾ ਖ਼ਾਤਮਾ ਕਰਨ ਦੇ ਵਾਅਦੇ ਨਾਲ ਚੁਣੀ ਗਈ ਸੀ।
India needs a clean economy increased digital payments and innovations like BHIM App are taking us there.
ਭਾਰਤ ਨੂੰ ਇੱਕ ਸਵੱਛ ਅਰਥਵਿਵਸਥਾ ਦੀ ਲੋੜ ਹੈ ਅਤੇ ਡਿਜੀਟਲ ਭੁਗਤਾਨ ਅਤੇ ਭੀਮ ਐਪ ਵਰਗੀਆਂ ਖੋਜਾਂ ਸਾਨੂੰ ਉਸ ਵੱਲ ਲਿਜਾ ਰਹੀਆਂ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading