Advertisement - Remove

clean - Example Sentences

ਕ੍ਲੀਨ
He also showed that it is important to leave a clean and green planet for the future generations, the Prime Minister added.
ਉਨ੍ਹਾਂ ਨੇ ਸਾਨੂੰ ਇਹ ਵੀ ਸਿਖਾਇਆ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਧਰਤੀ ਨੂੰ ਸਵੱਛ ਅਤੇ ਹਰੀ-ਭਰੀ ਰੱਖਣਾ ਹੈ।
Explaining the role of Gas Based Economy in moving towards Clean Energy, Prime Minister said that CGD network will play a major role in achieving Clean Energy solutions.
ਸਵੱਛ ਊਰਜਾ ਦੀ ਦਿਸ਼ਾ ਵਿੱਚ ਵਧਣ ਲਈ ਗੈਸ ਅਧਾਰਤ ਅਰਥਵਿਵਸਥਾ ਦੀ ਭੂਮਿਕਾ ਦੀ ਜਾਣਕਾਰੀ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੀਜੀਡੀ ਨੈੱਟਵਰਕ, ਸਵੱਛ ਊਰਜਾ ਸਮਾਧਾਨ ਹਾਸਲ ਕਰਨ ਵਿੱਚ ਮੁੱਖ ਭੂਮਿਕਾ ਨਿਭਾਏਗਾ ।
Explaining the role of Gas Based Economy in moving towards Clean Energy, Prime Minister said that CGD network will play a major role in achieving Clean Energy solutions.
ਸਵੱਛ ਊਰਜਾ ਦੀ ਦਿਸ਼ਾ ਵਿੱਚ ਵਧਣ ਲਈ ਗੈਸ ਅਧਾਰਤ ਅਰਥਵਿਵਸਥਾ ਦੀ ਭੂਮਿਕਾ ਦੀ ਜਾਣਕਾਰੀ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੀਜੀਡੀ ਨੈੱਟਵਰਕ, ਸਵੱਛ ਊਰਜਾ ਸਮਾਧਾਨ ਹਾਸਲ ਕਰਨ ਵਿੱਚ ਮੁੱਖ ਭੂਮਿਕਾ ਨਿਭਾਏਗਾ ।
He further added that the Union Government’s efforts towards Clean Energy are broad based.
ਉਨ੍ਹਾਂ ਕਿਹਾ ਕਿ ਸਵੱਛ ਊਰਜਾ ਦੀ ਦਿਸ਼ਾ ਵੱਲ ਕੇਂਦਰ ਸਰਕਾਰ ਦੇ ਪ੍ਰਯਤਨ ਵਿਆਪਕ ਅਧਾਰ ਵਾਲੇ ਹਨ ।
The Prime Minister, Shri Narendra Modi, today launched the ‘Swachhata Hi Seva’ Movement, to boost nation wide public participation in the Swachh Bharat Abhiyan, and catalyse the fulfilment of Bapu’s dream of a Clean India.
ਇਸ ਦਾ ਉਦੇਸ਼ ਸਵੱਛ ਭਾਰਤ ਅਭਿਆਨ ਵਿੱਚ ਦੇਸ਼ ਪੱਧਰ ਦੀ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨਾ ਅਤੇ ਸਵੱਛ ਭਾਰਤ ਦੇ ਬਾਪੂ ਦੇ ਸੁਪਨੇ ਦੀ ਪੂਰਤੀ ਨੂੰ ਪ੍ਰੇਰਕ ਬਣਾਉਣਾ ਹੈ।
Advertisement - Remove
The NWQSM aims to cover all rural population in Arsenic/Fluoride affected habitations with clean drinking water on a sustainable basis by March 2021.
ਐੱਨਡਬਲਿਊਕਿਊਐੱਸਐੱਮ ਦਾ ਉਦੇਸ਼ ਅਰਸੈਨਿਕ/ਫਲੋਰਾਈਡ ਪ੍ਰਭਾਵਤ ਸਮੁੱਚੀ ਗ੍ਰਾਮੀਣ ਜਨਸੰਖਿਆ ਨੂੰ ਮਾਰਚ, 2021 ਤੱਕ ਸਵੱਛ ਪੇਅਜਲ ਦੀ ਸਲਪਾਈ ਨਿਰਧਾਰਤ ਰੂਪ ਨਾਲ ਸੁਨਿਸ਼ਚਿਤ ਕਰਨੀ ਹੈ।
The Prime Minister also mentioned the progress made in the aviation sector, and in providing housing, power, clean fuel, health and banking services to the people.
ਪ੍ਰਧਾਨ ਮੰਤਰੀ ਨੇ ਹਵਾਬਾਜ਼ੀ ਖੇਤਰ ਅਤੇ ਆਵਾਸ, ਬਿਜਲੀ, ਸਵੱਛ ਊਰਜਾ, ਸਿਹਤ ਅਤੇ ਲੋਕਾਂ ਲਈ ਬੈਂਕਿੰਗ ਸੇਵਾਵਾਂ ਦੇ ਖੇਤਰ ਵਿੱਚ ਕੀਤੀ ਗਈ ਪ੍ਰਗਤੀ ਦਾ ਜ਼ਿਕਰ ਕੀਤਾ।
It will ensure a clean mode of transportation and will preserve the environment for future generations.
ਇਹ ਆਵਾਜਾਈ ਦਾ ਇੱਕ ਸਵੱਛ ਢੰਗ ਯਕੀਨੀ ਬਣਾਵੇਗਾ ਅਤੇ ਭਵਿੱਖ ਦੀਆਂ ਪੀੜ੍ਹੀਆਂ ਲਈ ਵਾਤਾਵਰਣ ਦੀ ਰਾਖੀ ਕਰੇਗਾ।
In each of our respective countries, we seek to deliver affordable, efficient, clean and assured energy supplies to our citizens.
ਸਾਡੇ ਹਰ ਸੰਬੰਧਿਤ ਦੇਸ਼ ਵਿੱਚ , ਅਸੀਂ ਆਪਣੇ ਨਾਗਰਿਕਾਂ ਨੂੰ ਕਿਫ਼ਾਇਤੀ, ਦਕਸ਼, ਸਾਫ਼ ਅਤੇ ਯਕੀਨੀ ਊਰਜਾ ਸਪਲਾਈ ਕਰਨ ਦੇ ਚਾਹਵਾਨ ਹਾਂ।
Access to clean cooking fuel provides major benefits, especially to women and children at risk of exposure to smoke pollution.
ਸਵੱਛ ਕੁਕਿੰਗ ਈਂਧਣ ਤੱਕ ਪਹੁੰਚ ਨਾਲ ਕਈ ਪ੍ਰਮੁੱਖ ਲਾਭ ਹੋਏ ਹਨ, ਵਿਸ਼ੇਸ਼ ਤੌਰ ‘ਤੇ ਔਰਤਾਂ ਅਤੇ ਬੱਚੇ ਧੂੰਏਂ ਦੇ ਪ੍ਰਦੂਸ਼ਣ ਦੇ ਜ਼ੋਖਮ ਤੋਂ ਬਚਣ ਲੱਗੇ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading