Advertisement - Remove

clean - Example Sentences

Popularity:
Difficulty:
ਕ੍ਲੀਨ
India needs committed leaders with a clean record to fight social evils like poverty, illiteracy, violence and others.
ਉਨ੍ਹਾਂ ਕਿਹਾ ਕਿ ਭਾਰਤ ਨੂੰ ਸਵੱਛ ਅਕਸ ਦਾ ਨੇਤਾ ਚਾਹੀਦਾ ਜਿਸ ਦਾ ਗ਼ਰੀਬੀ, ਅਨਪੜ੍ਹਤਾ, ਅਹਿੰਸਾ ਅਤੇ ਹੋਰ ਸਮਾਜਕ ਬੁਰਾਈਆਂ ਨਾਲ ਸੰਘਰਸ਼ ਕਰਨ ਦਾ ਰਿਕਾਰਡ ਰਿਹਾ ਹੋਵੇ।
These projects are part of our resolution to make the Ganga clean from Gangotri to Gangasagar.
ਇਹ ਪ੍ਰੋਜੈਕਟਸ ਗੰਗੋਤਰੀ ਤੋਂ ਲੈ ਕੇ ਗੰਗਾਸਾਗਰ ਤੱਕ ਗੰਗਾ ਨੂੰ ਅਵਿਰਲ, ਨਿਰਮਲ ਬਣਾਉਣ ਦੇ ਸਾਡੇ ਸੰਕਲਪ ਦਾ ਹਿੱਸਾ ਹੈ।
The Prime Minister said that the Government would strive to fulfil the targetsfor Clean Energy and Gas Based Economy.He added that such targets need to be fulfilled not just for ourselves, but for the whole of humanity and the future generations.
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਸਵੱਛ ਊਰਜਾ ਅਤੇ ਗੈਸ ਅਧਾਰਤ ਅਰਥਵਿਵਸਥਾ ਦੇ ਟੀਚਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ ਕਰਦੀ ਰਹੇਗੀ । ਉਨ੍ਹਾਂ ਕਿਹਾ ਕਿ ਅਜਿਹੇ ਟੀਚਿਆਂ ਨੂੰ ਨਾ ਸਿਰਫ ਆਪਣੇ ਲਈ ਬਲਕਿ ਪੂਰੀ ਮਨੁੱਖਤਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪੂਰੇ ਕੀਤੇ ਜਾਣ ਦੀ ਜ਼ਰੂਰਤ ਹੈ ।
Today we are facing a problem related to disposal of crop residue and of safe and clean removal of husk or stubble.
ਅੱਜ ਅਸੀਂ ਫ਼ਸਲੀ ਰਹਿੰਦ-ਖੂਹੰਦ, ਨਾੜ ਅਤੇ ਪਰਾਲੀ ਦੇ ਸਾਫ਼ ਅਤੇ ਸੁਰੱਖਿਅਤ ਨਿਪਟਾਰੇ ਸਬੰਧੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਾਂ।
The Vice President said that a clean government, Clear Vision and Committed Leadership was needed to transform the lives of people.
ਉਪ ਰਾਸ਼ਟਰਪਤੀ ਨੇ ਕਿਹਾ ਕਿ ਲੋਕਾਂ ਦੇ ਜੀਵਨ ਵਿੱਚ ਬਦਲਾਅ ਲਿਆਉਣ ਦੇ ਲਈ ਇੱਕ ਇਮਾਨਦਾਰ ਸਰਕਾਰ, ਸਪਸ਼ਟ ਵਿਜ਼ਨ ਅਤੇ ਪ੍ਰਤੀਬੱਧ ਅਗਵਾਈ ਦੀ ਜ਼ਰੂਰਤ ਹੈ।
Advertisement - Remove
The government is ceaselessly making efforts to make clean drinking water accessible to Jharkhand.
ਝਾਰਖੰਡ ਵਿੱਚ ਪੀਣ ਦੇ ਸਵੱਛ ਪਾਣੀ ਦੀ ਪਹੁੰਚ ਕਰਨ ਦੇ ਲਈ ਵੀ ਸਰਕਾਰ ਨਿਰੰਤਰ ਪ੍ਰਯਤਨ ਕਰ ਰਹੀ ਹੈ।
They used to wake up early in the morning and sleep late at night. They used to clean the garbage and the toilets throughout the day.
ਸਵੇਰੇ ਬਹੁਤ ਜਲਦੀ ਉੱਠਣਾ, ਰਾਤ ਨੂੰ ਬਹੁਤ ਦੇਰ ਨਾਲ ਸੌਣਾ, ਦਿਨ ਭਰ ਕੂੜਾ ਚੁੱਕਣਾ, ਗੰਦਗੀ ਸਾਫ਼ ਕਰਨਾ, ਪਖ਼ਾਨੇ ਸਾਫ਼ ਕਰਨਾ; ਇਸੇ ਕੰਮ ਵਿੱਚ ਉਹ ਲੱਗੇ ਰਹਿੰਦੇ ਸਨ ।
Our Clean Indian Mission has contributed to saving millions of lives.
ਸਾਡੇ ਕਲੀਨ ਇੰਡੀਅਨ ਮਿਸ਼ਨ ਨੇ ਜ਼ਿੰਦਗੀਆਂ ਬਚਾਉਣ ਵਿੱਚ ਯੋਗਦਾਨ ਦਿੱਤਾ ਹੈ।
Friends, Our intentions for the future are clean and we are determined.
ਸਾਥੀਓ , ਭਵਿੱਖ ਲਈ ਸਾਡੇ ਇਰਾਦੇ ਵੀ ਸਾਫ਼ ਹਨ ਅਤੇ ਹੌਂਸਲੇ ਵੀ ਬੁਲੰਦ ਹਨ ।
Now, in the next five years, we have to provide clean drinking water to 15 crore homes through pipes.
ਹੁਣ ਅਸੀਂ ਅਗਲੇ ਪੰਜ ਸਾਲ ਵਿੱਚ 15 ਕਰੋੜ ਘਰਾਂ ਤੱਕ ਪੀਣ ਦਾ ਸਾਫ਼ ਪਾਣੀ, ਪਾਈਪ ਰਾਹੀਂ ਪਹੁੰਚਾਉਣਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading