Advertisement - Remove

clean - Example Sentences

Popularity:
Difficulty:
ਕ੍ਲੀਨ
Like a true disciple, the rural area of the country is paying him obeisant through the work of clean India today.
ਸੱਚੇ ਸਾਧਕ ਦੇ ਤੌਰ ’ਤੇ ਦੇਸ਼ ਦਾ ਗ੍ਰਾਮੀਣ ਖੇਤਰ ਅੱਜ ਉਨ੍ਹਾਂ ਨੂੰ ਸਵੱਛ ਭਾਰਤ ਦੀ ਕਾਰਯਾਂਜਲੀ ਦੇ ਰਿਹਾ ਹੈ।
Bapu's dream India - which will be clean and the environment will be protected.
ਬਾਪੂ ਦੇ ਸੁਪਨਿਆਂ ਦਾ ਭਾਰਤ - ਜੋ ਸਵੱਛ ਹੋਵੇਗਾ, ਵਾਤਾਵਰਣ ਸੁਰੱਖਿਆ ਹੋਵੇਗਾ।
How can we provide clean drinking water to the people
ਕਿਵੇਂ ਅਸੀ ਲੋਕਾਂ ਤੱਕ ਪੀਣ ਦਾ ਸਾਫ਼ ਪਾਣੀ ਪਹੁੰਚਾ ਸਕਦੇ ਹਾਂ ?
We need to find better and faster solutions to the problem of clean drinking water supplies around the country.
ਸਾਨੂੰ ਦੇਸ਼ ਭਰ ਵਿੱਚ ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ ਦੇ ਮਸਲੇ ਦਾ ਵਧੀਆ ਅਤੇ ਤੇਜ਼ ਹੱਲ ਲੱਭਣ ਦੀ ਜ਼ਰੂਰਤ ਹੈ।
When there is nationwide lockdown and the people are staying home to stay safe, LPG delivery boys and all those in the supply chain of LPG are working tirelessly to ensure that clean fuel reaches people directly at their homes.
ਜਦੋਂ ਦੇਸ਼ਵਿਆਪੀ ਲੌਕਡਾਊਨ ਹੈ ਅਤੇ ਲੋਕ ਘਰਾਂ ਵਿੱਚ ਸੁਰੱਖਿਅਤ ਹਨ ਤਾਂ ਐੱਲਪੀਜੀ ਡਿਲਿਵਰੀ ਵਿੱਚ ਲੱਗੇ ਹੋਏ ਲੜਕੇ ਅਤੇ ਐੱਲਪੀਜੀ ਸਪਲਾਈ ਚੇਨ ਵਿੱਚ ਕੰਮ ਕਰਨ ਵਾਲੇ ਕਰਮੀ ਇਹ ਸੁਨਿਸ਼ਚਿਤ ਕਰਨ ਲਈ ਅਣਥੱਕ ਕੋਸ਼ਿਸ਼ ਕਰ ਰਹੇ ਹਨ ਕਿ ਸਵੱਛ ਈਂਧਣ ਸਿੱਧਾ ਉਨ੍ਹਾਂ ਦੇ ਘਰਾਂ ਵਿੱਚ ਪਹੁੰਚੇ।
Advertisement - Remove
All the District Child Protection Officers have been directed to take special care to follow social distancing norms, wear masks, clean hands repeatedly with soap or sanitizer to prevent COVID-19 and encourage children to do the same.
ਸਾਰੇ ਜ਼ਿਲ੍ਹਾ ਬਾਲ ਸੰਭਾਲ਼ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਸਮਾਜਿਕ ਸੁਰੱਖਿਆ ਮਿਆਰਾਂ ਦਾ ਪਾਲਣ ਕਰਨ ਲਈ ਵਿਸ਼ੇਸ਼ ਧਿਆਨ ਰੱਖਣ, ਮਾਸਕ ਪਹਿਨਣ, ਸਾਬਣ ਜਾਂ ਸੈਨੀਟਾਈਜ਼ਰ ਨਾਲ ਹੱਥਾਂ ਨੂੰ ਬਾਰ-ਬਾਰ ਸਾਫ਼ ਕਰਨ ਤਾਂ ਕਿ ਕੋਵਿਡ-19 ਨੂੰ ਰੋਕਿਆ ਜਾ ਸਕੇ ਅਤੇ ਬੱਚਿਆਂ ਨੂੰ ਵੀ ਅਜਿਹਾ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕੇ।
The objective of Clean India Clean North-East can be attained only through individual efforts Brothers and sisters, Swami Pranabanandji Maharaj used to say that country needs millions of selfless workers.
ਹਰ ਵਿਅਕਤੀ ਦੇ ਆਪਣੇ ਜਤਨ ਨਾਲ ਹੀ ਸਵੱਛ ਭਾਰਤ, ਸਵੱਛ ਉੱਤਰ-ਪੂਰਬ ਦੇ ਟੀਚੇ ਨੂੰ ਹਾਸਲ ਕੀਤਾ ਜਾ ਸਕਦਾ ਹੈ। ਭਰਾਵੋ ਅਤੇ ਭੈਣੋ, ਸਵਾਮੀ ਪ੍ਰਣਬਾਨੰਦ ਜੀ ਮਹਾਰਾਜ ਕਹਿੰਦੇ ਸਨ- ''ਦੇਸ਼ ਦੇ ਹਾਲਾਤ ਨੂੰ ਬਦਲਣ ਲਈ ਲੱਖਾਂ ਨਿਸ਼ਕਾਮ ਕਰਮਯੋਗੀਆਂ ਦੀ ਜ਼ਰੂਰਤ ਹੈ।
The Cabinets decision reflects the Governments commitment to prioritise the use of clean power in Indias energy mix, as part of low-carbon growth strategy and to ensure long-term base load requirement for the nations industrialization.
ਮੰਤਰੀ ਮੰਡਲ ਦਾ ਇਹ ਫੈਸਲਾ ਘੱਟ ਕਾਰਬਨ ਵਿਕਾਸ ਦੀ ਰਣਨੀਤੀ ਦੇ ਹਿੱਸੇ ਦੇ ਰੂਪ ਵਿੱਚ ਭਾਰਤ ਦੇ ਊਰਜਾ ਮਿਸ਼ਰਣ ਵਿੱਚ ਸਵੱਛ ਊਰਜਾ ਦੇ ਉਪਯੋਗ ਦੀ ਤਰਜੀਹ ਤੈਅ ਕਰਨ ਅਤੇ ਦੇਸ਼ ਦੀ ਉਦਯੋਗੀਕਰਨ ਦੀ ਲੰਬੀ ਅਵਧੀ ਦਾ ਅਧਾਰ ਲੋਡ ਸੁਨਿਸ਼ਚਤ ਕਰਨ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
Clean India mission is going on in the country like a peoples movement.
ਸਵੱਛ ਭਾਰਤ ਮੁਹਿੰਮ ਦੇਸ਼ ਵਿੱਚ ਇੱਕ ਜਨ ਅੰਦੋਲਨ ਵਾਂਗ ਜਾਰੀ ਹੈ।
He will also hold additional charge of CEO, National Mission for Clean Ganga.
ਉਹ ਰਾਸ਼ਟਰੀ ਸਵੱਛ ਗੰਗਾ ਮਿਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਦਾ ਐਡੀਸ਼ਨ ਚਾਰਜ ਵੀ ਸੰਭਾਲਣਗੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading