Advertisement - Remove

clean - Example Sentences

Popularity:
Difficulty:
ਕ੍ਲੀਨ
Top officials from the PMO, NITI Aayog, Ministry of Water Resources, Ministry of Drinking Water and Sanitation, National Mission for Clean Ganga and Central Pollution Control Board were present at the meeting.
ਪ੍ਰਧਾਨ ਮੰਤਰੀ ਦਫ਼ਤਰ, ਨੀਤੀ ਆਯੋਗ, ਪਾਣੀ ਵਸੀਲਿਆਂ ਦੇ ਮੰਤਰਾਲੇ, ਪੀਣ ਵਾਲੇ ਪਾਣੀ ਅਤੇ ਸਫਾਈ ਬਾਰੇ ਮੰਤਰਾਲੇ, ਕਲੀਨ ਗੰਗਾ ਬਾਰੇ ਰਾਸ਼ਟਰੀ ਮਿਸ਼ਨ ਅਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਉੱਚ ਅਧਿਕਾਰੀ ਮੀਟਿੰਗ ਵਿੱਚ ਹਾਜ਼ਰ ਸਨ।
The exhibition will also showcase the ground covered by the Swachh Bharat Mission in creating a mass movement towards a clean India.
ਪ੍ਰਦਰਸ਼ਨੀ ਕਲੀਨ ਇੰਡੀਆ ਪ੍ਰਤੀ ਲੋਕ ਲਹਿਰ ਸਿਰਜਣ ਦੇ ਸਵੱਛ ਭਾਰਤ ਮਿਸ਼ਨ ਵੱਲੋਂ ਜ਼ਮੀਨੀ ਪੱਧਰ 'ਤੇ ਕੀਤੇ ਕਾਰਜਾਂ ਨੂੰ ਵੀ ਦਿਖਾਏਗੀ।
The exhibition will also showcase the ground covered by the Swachh Bharat Mission in creating a mass movement towards a clean India.
ਪ੍ਰਦਰਸ਼ਨੀ ਕਲੀਨ ਇੰਡੀਆ ਪ੍ਰਤੀ ਲੋਕ ਲਹਿਰ ਸਿਰਜਣ ਦੇ ਸਵੱਛ ਭਾਰਤ ਮਿਸ਼ਨ ਵੱਲੋਂ ਜ਼ਮੀਨੀ ਪੱਧਰ ‘ਤੇ ਕੀਤੇ ਕਾਰਜਾਂ ਨੂੰ ਵੀ ਦਿਖਾਏਗੀ।
The aim is to provide clean LPG cooking connections to 80 million poor households.
ਇਸਦਾ ਉਦੇਸ਼ ਅੱਠ ਕਰੋੜ ਗਰੀਬ ਪਰਿਵਾਰਾਂ ਨੂੰ ਸਵੱਛ ਰਸੋਈ ਗੈਸ ਕਨੈਕਸ਼ਨ ਪ੍ਰਦਾਨ ਕਰਨਾ ਹੈ।
They are on target to meet the ambitious deadlines to provide clean fuel.
ਉਨ੍ਹਾਂ ਦਾ ਟੀਚਾ ਸਵੱਛ ਈਂਧਣ ਪ੍ਰਦਾਨ ਕਰਨ ਦੀ ਅਹਿਮ ਸੀਮਾ ਨੂੰ ਪੂਰਾ ਕਰਨਾ ਹੈ।
Advertisement - Remove
Clean drinking water prevents the family from catching several diseases.
ਪੀਣ ਦਾ ਸ਼ੁੱਧ ਜਲ ਪਰਿਵਾਰ ਨੂੰ ਅਨੇਕ ਬਿਮਾਰੀਆਂ ਤੋਂ ਬਚਾਉਂਦਾ ਹੈ।
The Government is focusing on the clean fuel, and for this purpose the gas import contracts have been renegotiated, bio-CNG is being promoted, and PNG supplies will soon reach new Geographical Areas.
ਸ਼੍ਰੀ ਪ੍ਰਧਾਨ ਨੇ ਕਿਹਾ ਕਿ ਈਂਧਣ ’ਤੇ ਜ਼ੋਰ ਦੇ ਰਹੀ ਹੈ ਅਤੇ ਇਸ ਲਈ ਗੈਸ ਆਯਾਤ ਅਨੁਬੰਧ ਨਵੇਂ ਸਿਰੇ ਤੋਂ ਤੈਅ ਕੀਤੇ ਜਾ ਰਹੇ ਹਨ, ਜੈਵਿਕ ਸੀਐੱਨਜੀ ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। ਜਲਦੀ ਹੀ ਪੀਐੱਨਜੀ ਦੀ ਆਪੂਰਤੀ ਵੀ ਕਈ ਨਵੇਂ ਖੇਤਰਾਂ ਵਿੱਚ ਸ਼ੁਰੂ ਕਰ ਦਿੱਤੀ ਜਾਵੇਗੀ ।
Today about 5.5 crore mothers and sisters of the country have got their rights to clean and smoke-free kitchens.
ਇਸ ਨਾਲ ਦੇਸ਼ ਦੀਆਂ ਸਾਢੇ ਪੰਜ ਕਰੋਡ਼ ਤੋਂ ਜ਼ਿਆਦਾ ਗ਼ਰੀਬ ਮਾਤਾਵਾਂ - ਭੈਣਾਂ ਨੂੰ ਅੱਜ ਸਾਫ਼ - ਸੁਥਰੀ ਧੂੰਆਂ ਰਹਿਤ ਰਸੋਈ ਦਾ ਅਧਿਕਾਰ ਮਿਲਿਆ ਹੈ।
Different types of activities such as Clean ing of Moti Jheel, Cleanliness drive to clean streets, Railway Station and common places.
ਵੱਖ-ਵੱਖ ਪ੍ਰਕਾਰ ਦੀਆਂ ਗਤੀਵਿਧੀਆਂ ਮਸਲਨ ਮੋਤੀ ਝੀਲ ਦੀ ਸਫ਼ਾਈ। ਸੜਕਾਂ ਨੂੰ ਸਾਫ਼ ਕਰਨ ਦਾ ਕੰਮ, ਰੇਲਵੇ ਸਟੇਸ਼ਨ ਅਤੇ ਸਾਂਝੇ ਸਥਾਨਾਂ 'ਤੇ ਸਫਾਈ ਅਭਿਆਨ ਚਲਾਇਆ ਗਿਆ।
82,819 sapling were planted in collaboration with Forest Department and National Mission for Clean Ganga from 9th July to 15th July 2018.
9 ਜੁਲਾਈ ਤੋਂ 15 ਜੁਲਾਈ, 2018 ਤੱਕ ਵਣ ਵਿਭਾਗ ਅਤੇ ਸਵੱਛ ਗੰਗਾ ਦੇ ਰਾਸ਼ਟਰੀ ਮਿਸ਼ਨ ਦੇ ਸਹਿਯੋਗ ਨਾਲ 82,819 ਪੌਦੇ ਲਗਾਏ ਗਏ ਸਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading