Advertisement - Remove

clean - Example Sentences

ਕ੍ਲੀਨ
Now our Government has set the target to deliver clean drinking water to 15 crore homes in the next five years through pipes.
ਹੁਣ ਸਾਡੀ ਸਰਕਾਰ ਨੇ ਪਾਈਪਾਂ ਰਾਹੀਂ ਅਗਲੇ 5 ਵਰ੍ਹਿਆਂ ਵਿੱਚ 15 ਕਰੋੜ ਘਰਾਂ ਵਿੱਚ ਪੀਣ ਦੇ ਸਵੱਛ ਜਲ ਦੀ ਸੁਵਿਧਾ ਪਹੁੰਚਾਉਣ ਦਾ ਟੀਚਾ ਨਿਰਧਾਰਿਤ ਕੀਤਾ ਹੈ ।
National Mission for Clean Ganga had initiated this IDEAthon to garner more attention towards river management and also highlight the interconnectivity of Cities with the River.
ਨੈਸ਼ਨਲ ਮਿਸ਼ਨ ਫਾਰ ਕਲੀਨ ਗੰਗਾ ਨੇ ਨਦੀ ਪ੍ਰਬੰਧਨ ਵੱਲ ਵਧੇਰੇ ਧਿਆਨ ਦਿਵਾਉਣ ਅਤੇ ਨਦੀ ਨਾਲ ਲੱਗਦੇ ਸ਼ਹਿਰਾਂ ਦੇ ਆਪਸੀ ਸੰਪਰਕ ਨੂੰ ਉਜਾਗਰ ਕਰਨ ਲਈ ਇਸ ਆਈਡੀਆਥੌਨ ਦੀ ਸ਼ੁਰੂਆਤ ਕੀਤੀ ।
Agreeing that sectors like Health Research, Clean and Green Energy, and Climate Change resilience offer tremendous scope for mutually beneficial collaboration, the leaders committed themselves to work towards the goal of creating a robust Green Strategic Partnership between India and Denmark.
ਸਿਹਤ ਖੋਜ, ਸਵੱਛ ਤੇ ਹਰੀ ਊਰਜਾ ਤੇ ਜਲਵਾਯੂ ਪਰਿਵਰਤਨ ਸਹਿਣਸ਼ੀਲਤਾ ਜਿਹੇ ਖੇਤਰਾਂ ਵਿੱਚ ਪਰਸਪਰ ਲਾਹੇਵੰਦ ਤਾਲਮੇਲ ਦੀਆਂ ਅਥਾਹ ਸੰਭਾਵਨਾਵਾਂ ’ਤੇ ਸਹਿਮਤੀ ਪ੍ਰਗਟਾਉਂਦਿਆਂ ਦੋਵੇਂ ਆਗੂਆਂ ਨੇ ਭਾਰਤ ਤੇ ਡੈਨਮਾਰਕ ਦਰਮਿਆਨ ਮਜ਼ਬੂਤ ਗ੍ਰੀਨ (ਪ੍ਰਦੂਸ਼ਣਮੁਕਤ) ਰਣਨੀਤਕ ਭਾਈਵਾਲੀ ਸਿਰਜਣ ਦੇ ਟੀਚੇ ਲਈ ਮਿਲ ਕੇ ਕੰਮ ਕਰਨ ਦੀ ਪ੍ਰਤੀਬੱਧਤਾ ਪ੍ਰਗਟਾਈ।
My dear countrymen, a clean environment is directly an integral part of our lives, and of our children's future too.
ਮੇਰੇ ਪਿਆਰੇ ਦੇਸ਼ਵਾਸੀਓ, ਸਵੱਛ ਵਾਤਾਵਰਣ ਸਿੱਧੇ ਸਾਡੇ ਜੀਵਨ, ਸਾਡੇ ਬੱਚਿਆਂ ਦੇ ਭਵਿੱਖ ਦਾ ਵਿਸ਼ਾ ਹੈ।
With the launch of commercial mining, India has unlocked the coal sector fully with opportunities for investors related to mining, power and clean coal sectors.
ਕਮਰਸ਼ੀਅਲ ਮਾਈਨਿੰਗ ਦੀ ਸ਼ੁਰੂਆਤ ਹੋਣ ਨਾਲ ਭਾਰਤ ਨੇ ਕੋਲਾ ਖੇਤਰ ਨੂੰ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਹੈ ਅਤੇ ਹੁਣ ਨਿਵੇਸ਼ਕਾਂ ਲਈ ਮਾਈਨਿੰਗ, ਬਿਜਲੀ ਤੇ ਸਵੱਛ ਕੋਲਾ ਖੇਤਰਾਂ ਵਿੱਚ ਨਵੇਂ ਮੌਕੇ ਪੈਦਾ ਹੋਣਗੇ।
Advertisement - Remove
Chief Minister of Tamil Nadu, Thiru Edappadi K. Palaniswami, speaking on the occasion, said that the State supports clean energy initiatives.
ਇਸ ਮੌਕੇ ਤੇ ਤਮਿਲ ਨਾਡੂ ਦੇ ਮੁੱਖ ਮੰਤਰੀ ਕੇ ਪਲਾਨੀਸਾਮੀ ਨੇ ਕਿਹਾ ਕਿ ਰਾਜ ਸਵੱਛ ਊਰਜਾ ਪਹਿਲੂਆਂ ਦਾ ਸਮਰਥਨ ਕਰਦਾ ਹੈ।
He said that the state can play a leading role in converting the Agro-residues into clean energy.
ਉਨ੍ਹਾਂ ਕਿਹਾ ਕਿ ਰਾਜ ਖੇਤੀ ਰਹਿੰਦ-ਖੂੰਹਦ ਨੂੰ ਸਾਫ਼ ਊਰਜਾ ਵਿੱਚ ਤਬਦੀਲ ਕਰਨ ਵਿੱਚ ਮੋਹਰੀ ਰੋਲ ਅਦਾ ਕਰ ਸਕਦਾ ਹੈ।
This joint venture in Bangladesh would be a catalyst of socio-economic change through increase in access to clean cooking fuel in Bangladesh, he further added.
ਉਨ੍ਹਾਂ ਨੇ ਇਹ ਵੀ ਕਿਹਾ ਕਿ ਬੰਗਲਾਦੇਸ਼ ਵਿੱਚ ਸਵੱਛ ਰਸੋਈ ਈਂਧਣ ਦੀ ਪਹੁੰਚ ਵਿੱਚ ਵਾਧੇ ਦੇ ਨਾਲ ਇਹ ਸੰਯੁਕਤ ਉੱਦਮ ਉੱਥੇ ਸਮਾਜਿਕ - ਆਰਥਿਕ ਬਦਲਾਅ ਵਿੱਚ ਉਤਪ੍ਰੇਰਕ ਦਾ ਕੰਮ ਕਰੇਗਾ।
Speaking on the occasion the Prime Minister said the Rewa project will make the entire region a major hub for pure and clean energy in this decade.
ਪ੍ਰਧਾਨ ਮੰਤਰੀ ਨੇ ਇਸ ਅਵਸਰ ‘ਤੇ ਕਿਹਾ ਕਿ ਮੌਜੂਦਾ ਦਹਾਕੇ ਵਿੱਚ ਰੀਵਾ ਪ੍ਰੋਜੈਕਟ ਪੂਰੇ ਖੇਤਰ ਨੂੰ ਸਵੱਛ ਅਤੇ ਸੁਰੱਖਿਅਤ ਊਰਜਾ ਦੇ ਵੱਡੇ ਕੇਂਦਰ ਦੇ ਰੂਪ ਵਿੱਚ ਬਦਲ ਦੇਵੇਗਾ।
Similarly, close monitoring of water quality in coordination with National Mission on Clean Ganga was emphasised and it was agreed upon that suitable mechanism will be developed.
ਇਸੇ ਪ੍ਰਕਾਰ, ਰਾਸ਼ਟਰੀ ਸਵੱਛ ਗੰਗਾ ਮਿਸ਼ਨ ਨਾਲ ਤਾਲਮੇਲ ਕਰਕੇ ਜਲ ਦੀ ਗੁਣਵੱਤਾ ਦੀ ਨਿਗਰਾਨੀ ਕਰਨ ਉੱਤੇ ਬਲ ਦਿੱਤਾ ਅਤੇ ਇਸ ਉੱਤੇ ਸਹਿਮਤੀ ਬਣੀ ਕਿ ਉਪਯੁਕਤ ਤੰਤਰ ਵਿਕਸਿਤ ਕੀਤਾ ਜਾਵੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading