Advertisement - Remove

clean - Example Sentences

Popularity:
Difficulty:
ਕ੍ਲੀਨ
The Prime Minister said that the Government is also working to ensure a clean Ganga.
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਸਵੱਛ ਗੰਗਾ ਸੁਨਿਸ਼ਚਿਤ ਕਰਨ ਲਈ ਵੀ ਕਾਰਜ ਕਰ ਰਹੀ ਹੈ।
The Prime Minister said that the Government is also working to ensure a clean Ganga.
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਸਵੱਛ ਗੰਗਾ ਸੁਨਿਸ਼ਚਿਤ ਕਰਨ ਲਈ ਵੀ ਕਾਰਜ ਕਰ ਰਹੀ ਹੈ।
3. Declaration of National Mission for Clean Ganga (NMCG) as an Authority with powers to issue directions and also to exercise the powers under the Environment (Protection) Act, 1986 to enable it to carry out efficiently its mandate.
3. ਹਦਾਇਤਾਂ ਜਾਰੀ ਕਰਨ ਲਈ ਸ਼ਕਤੀਆਂ ਨਾਲ ਸਵੱਛ ਗੰਗਾ (ਐੱਨ ਐੱਮ ਸੀ ਜੀ) ਲਈ ਨੈਸ਼ਨਲ ਮਿਸ਼ਨ ਦਾ ਇੱਕ ਅਥਾਰਟੀ ਵਜੋਂ ਐਲਾਨ ਅਤੇ ਆਪਣੀਆਂ ਹਦਾਇਤਾਂ ਨੂੰ ਕੁਸ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਵਾਤਾਵਰਨ (ਸੁਰੱਖਿਆ) ਐਕਟ, ੧੯੮੬ ਅਧੀਨ ਤਾਕਤਾਂ ਦੀ ਵਰਤੋਂ ਕਰਨਾ।
“Earth Day is a day of gratitude to Mother Earth and a day to reiterate our firm resolve to keep our planet clean and green.
”ਪ੍ਰਿਥਵੀ ਦਿਵਸ ਧਰਤੀ ਮਾਤਾ ਪ੍ਰਤੀ ਧੰਨਵਾਦ ਪ੍ਰਗਟਾਉਣ ਅਤੇ ਸਾਡੇ ਗ੍ਰਹਿ ਨੂੰ ਸਵੱਛ ਅਤੇ ਹਰਾ-ਭਰਾ ਬਣਾਈ ਰੱਖਣ ਦੇ ਸਾਡੇ ਪੱਕੇ ਇਰਾਦੇ ਨੂੰ ਦੁਹਰਾਉਣ ਹੈ।
Many more do not have access to clean cooking fuel.
ਕਾਫ਼ੀ ਜ਼ਿਆਦਾ ਲੋਕਾਂ ਕੋਲ ਸਵੱਛ ਰਸੋਈ ਬਾਲਣ ਨਹੀਂ ਹੈ।
Advertisement - Remove
Many more do not have access to clean cooking fuel.
ਹੋਰ ਬਹੁਤ ਸਾਰੇ ਲੋਕਾਂ ਦੀ ਸਵੱਛ ਕੁਕਿੰਗ ਈਂਧਣਤੱਕ ਪਹੁੰਚ ਨਹੀਂ ਹੈ।
In a befitting reply to those who made a mockery of PM’s announcement of Swachta Abhiyan from the Red Fort, he said that today due to extensive sanitation drive, 97% population has access to clean toilets now.
ਉਨ੍ਹਾਂ ਲੋਕਾਂ ਨੂੰ ਮੂੰਹ ਤੋੜ ਜਵਾਬ ਦਿੰਦਿਆਂ, ਜਿਨ੍ਹਾਂ ਨੇ ਪ੍ਰਧਾਨ ਮੰਤਰੀ ਦਾ ਲਾਲ ਕਿਲੇ ਤੋਂ ਸਵੱਛ ਤਾ ਅਭਿਯਾਨ ਦੇ ਐਲਾਨ ਦਾ ਮਖੌਲ ਉਠਾਇਆ ਸੀ, ਉਨ੍ਹਾਂ ਨੇ ਕਿਹਾ ਕਿ ਅੱਜ ਸਵੱਛਤਾ ਅਭਿਯਾਨ ਦੇ ਵਿਸਤ੍ਰਿਤ ਰੂਪ ਲੈਣ ਦੇ ਕਾਰਨ, 97% ਅਬਾਦੀ ਦੀ ਹੁਣ ਸਵੱਛ ਪਖ਼ਾਨਿਆਂ ਤੱਕ ਪਹੁੰਚ ਹੋ ਗਈ ਹੈ।
In this context, he mentioned various Clean Energy initiatives of the Union Government like Ethanol Blending, Compressed Bio Gas plants, increased LPG coverage and introduction of BS-6 fuels for automobiles.
ਇਸ ਸੰਦਰਭ ਵਿੱਚ ਉਨ੍ਹਾਂ ਨੇ ਕੇਂਦਰ ਸਰਕਾਰ ਦੀਆਂ ਵੱਖ-ਵੱਖ ਪਹਿਲਾਂ ਜਿਵੇਂ ਕਿ ਇਥਾਨੌਲ ਬਲੈਂਡਿੰਗ , ਕੰਪਰੈੱਸਡ ਬਾਇਓਗੈਸ ਪਲਾਂਟਸ, ਵਧੀ ਹੋਈ ਐੱਲਪੀਜੀ ਕਵਰੇਜ ਅਤੇ ਵਾਹਨਾਂ ਲਈ ਬੀਐੱਸ-6 ਈਂਧਣ ਸ਼ੁਰੂ ਕਰਨ ਦਾ ਜ਼ਿਕਰ ਕੀਤਾ ।
In this context, he mentioned various Clean Energy initiatives of the Union Government like Ethanol Blending, Compressed Bio Gas plants, increased LPG coverage and introduction of BS-6 fuels for automobiles.
ਇਸ ਸੰਦਰਭ ਵਿੱਚ ਉਨ੍ਹਾਂ ਨੇ ਕੇਂਦਰ ਸਰਕਾਰ ਦੀਆਂ ਵੱਖ-ਵੱਖ ਪਹਿਲਾਂ ਜਿਵੇਂ ਕਿ ਇਥਾਨੌਲ ਬਲੈਂਡਿੰਗ , ਕੰਪਰੈੱਸਡ ਬਾਇਓਗੈਸ ਪਲਾਂਟਸ, ਵਧੀ ਹੋਈ ਐੱਲਪੀਜੀ ਕਵਰੇਜ ਅਤੇ ਵਾਹਨਾਂ ਲਈ ਬੀਐੱਸ-6 ਈਂਧਣ ਸ਼ੁਰੂ ਕਰਨ ਦਾ ਜ਼ਿਕਰ ਕੀਤਾ ।
These groupings are providing a thrust to R&D for clean energy.
ਇਹ ਸਮੂਹ ਸਵੱਛ ਊਰਜਾ ਲਈ ਆਰ ਐਂਡ ਡੀ ’ਤੇ ਜ਼ੋਰ ਦੇ ਰਿਹਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading