Advertisement - Remove

ਹੱਲ - Example Sentences

Popularity:
hala  hala
18. ਦੋਹਾਂ ਆਗੂਆਂ ਨੇ ਪ੍ਰਮਾਣੂ ਹਥਿਆਰਾਂ ਦੇ ਮੁਕੰਮਲ ਖਾਤਮੇ ਦੇ ਆਪਣੇ ਵਾਅਦੇ ਨੂੰ ਦੁਹਰਾਇਆ ਅਤੇ ਕਿਹਾ ਕਿ ਪ੍ਰਮਾਣੂ ਪ੍ਰਸਾਰ ਅਤੇ ਪ੍ਰਮਾਣੂ ਦਹਿਸ਼ਤਵਾਦ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਲਈ ਉਹ ਕੌਮਾਂਤਰੀ ਸਹਿਯੋਗ ਨੂੰ ਮਜ਼ਬੂਤ ਕਰਨਗੇ।
The two leaders reaffirmed their shared commitment to the total elimination of nuclear weapons and remained resolute in the task of strengthening international cooperation to address the challenges of nuclear proliferation and nuclear terrorism.
ਭਾਰਤ ਜਲ ਪ੍ਰਭਾਵ ਸੰਮੇਲਨ ਇੱਕ ਸਲਾਨਾ ਪ੍ਰੋਗਰਾਮ ਹੈ ਜਿਸ ਵਿੱਚ ਦੇਸ਼ ਵਿੱਚ ਜਲ ਨਾਲ ਸਬੰਧਤ ਕੁਝ ਸਭ ਤੋਂ ਵੱਡੀਆਂ ਸਮੱਸਿਆਵਾਂ ਦੇ ਆਦਰਸ਼ ਹੱਲ ਵਿਕਸਿਤ ਕਰਨ ‘ਤੇ ਪ੍ਰਤੀਭਾਗੀ ਵਿਚਾਰ ਵਟਾਂਦਰਾ ਕਰਦੇ ਹਨ।
The India Water Impact Summit is an annual event where stakeholders get together to discuss, debate and develop model solutions for some of the biggest water related problems in the country.
ਉਨ੍ਹਾਂ ਨੇ ਇੱਛਾ ਜਾਹਿਰ ਕੀਤੀ ਕਿ ਨੌਜਵਾਨ ਆਧੁਨਿਕ ਦੁਨੀਆ ਵਿੱਚ ਉੱਭਰ ਰਹੀਆਂ ਨਵੀਆਂ-ਨਵੀਆਂ ਚੁਣੌਤੀਆਂ ਦਾ ਹੱਲ ਲੱਭਣ ਲਈ ਟੈਕਨੋਲੋਜੀ ਅਤੇ ਇਨੋਵੇਸ਼ਨ ਨੂੰ ਅਪਣਾਉਣ।
He wanted the youth to embrace technology, innovation to find solutions to new challenges emerging in modern world.
ਉਨ੍ਹਾਂ ਭਰੋਸਾ ਦਿਵਾਇਆ ਕਿ ਕਿਸਾਨ ਪਰਾਲ਼ੀ ਸਾੜਨ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਦੀ ਸਮੱਸਿਆ ਦਾ ਹੱਲ ਲੱਭਣ ਵਿੱਚ ਵੀ ਸਹਾਈ ਹੋਣਗੇ।
He expressed confidence that farmers would help find a solution to the problem of pollution emanating from stubble burning.
ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਪੁਲਾੜ ਟੈਕਨੋਲੋਜੀ ਤੋਂ ਪ੍ਰਾਪਤ ਨਤੀਜਿਆਂ ਨਾਲ ਜਨਤਾ ਦੀਆਂ ਸਮੱਸਿਆਵਾਂ ਦਾ ਹੱਲ ਹੋ ਸਕੇਗਾ। ਸ਼੍ਰੀ ਨਾਇਡੂ ਨੇ ਖੇਤੀਬਾੜੀ ਜਿਹੇ ਖੇਤਰਾਂ ਵਿੱਚ ਸੁਧਾਰ ਲਿਆਉਣ ਲਈ ਪੁਲਾੜ ਟੈਕਨੋਲੋਜੀ ਵਰਗੀਆਂ ਉੱਨਤ ਟੈਕਨੋਲੋਜੀਆਂ ਦੀ ਵਰਤੋਂ ਦਾ ਸੱਦਾ ਦਿੱਤਾ।
Expressing confidence that the spinoffs from space technology would provide solutions to the problems faced by the people, Shri Naidu called for using advanced technologies like the space technology to improve sectors such as agriculture.
Advertisement - Remove
ਇਸ ਲਈ ਰਾਜਾਂ ਅਤੇ ਕੇਂਦਰ ਦਰਮਿਆਨ ਸਾਰੇ ਲਟਕ ਰਹੇ ਮੁੱਦਿਆਂ ਨੂੰ ਉੱਤਰੀ ਖੇਤਰੀ ਕੌਂਸਲ ਦੇ ਜ਼ਰੀਏ ਪਹਿਲ ਦੇ ਆਧਾਰ ਉੱਤੇ ਹੱਲ ਕਰਨ ਦੀ ਲੋੜ ਹੈ।
Shri Shahrequested all the Chief Ministers that in addition to the onal Council meetings, regular meetings may also be held among themselves to discuss and resolve issues.
ਸ਼੍ਰੀ ਸ਼ਾਹ ਨੇ ਕਿਹਾ ਕਿ ਪੱਛਮੀ ਕੌਂਸਲ ਦੀ ਮੀਟਿੰਗ ਵਿਚ ਤਕਰੀਬਨ 90 ਫੀਸਦੀ ਮੁੱਦੇ ਹੱਲ ਕੀਤੇ ਜਾ ਚੁੱਕੇ ਹਨ।
He observed that in the Western onal Council meeting recently held in Goa about 90 of the issues were resolved.
ਹੋਰ ਅਰਜ਼ੀਆਂ ਵਿੱਚ ਬਜ਼ੁਰਗ ਮਾਤਾ-ਪਿਤਾ ਦੀ ਸਿਹਤ ਦੀ ਦੇਖਭਾਲ ਲਈ ਸੂਚਨਾ ਟੈਕਨੋਲੋਜੀ ਅਧਾਰਤ ਹੱਲ ਦਾ ਇਸਤੇਮਾਲ ਕਰਨਾ ਸ਼ਾਮਲ ਹੈ ।
Another entry uses IoT solutions to monitor the health of ageing parents.
ਇਸ ਉੱਚ ਪੱਧਰੀ ਕਮੇਟੀ ਨੇ ਜੇਐੱਨਯੂ ਵਿੱਚ ਆਮ ਕੰਮਕਾਜ ਬਹਾਲ ਕਰਨ ਲਈ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਸਾਰੇ ਹਿਤਧਾਰਕਾਂ ਨਾਲ ਗੱਲਬਾਤ ਕਰਕੇ ਹੱਲ ਕੱਢਣ ਦੀ ਸਲਾਹ ਦਿੱਤੀ ਸੀ ।
The High Powered Committee (HPC) was appointed to restore the normal functioning of JNU through dialogue with all stakeholders and to advise the university administration for resolution of contentious issues.
ਸਾਡੇ ਸਾਲਿਊਸ਼ਨ ਨਾਲ, ਅਸੀਂ ਛੂਤ ਫੈਲਣ ਦੀ ਗਿਣਤੀ ਨੂੰ ਘਟਾਉਣ ਤੇ ਭਾਰਤ ਨੂੰ ਛੂਤ ਤੋਂ ਮੁਕਤ ਬਣਾਉਣ ’ਚ ਮਦਦ ਕਰ ਸਕਦੇ ਹਾਂ।’ ਵਿਗਿਆਨ ਤੇ ਟੈਕਨੋਲੋਜੀ ਵਿਭਾਗ ’ਚ ਸਕੱਤਰ ਪ੍ਰੋਫ਼ੈਸਰ ਆਸ਼ੂਤੋਸ਼ ਸ਼ਰਮਾ ਨੇ ਕਿਹਾ,‘ਨੈਨੋਕਣ ਥੇਰਾਨੋਸਟਿਕਸ (ਥੈਰਾਪੀ ਤੇ ਡਾਇਓਗਨੌਸਟਿਕਸ)’ ਨਾਲ ਕੀਟਾਣੂਸ਼ੋਧਨ ਤੋਂ ਲੈ ਕੇ ਇਮੇਜਿੰਗ ਤੱਕ ਕੋਵਿਡ19 ਨਾਲ ਸਬੰਧਤ ਵੱਖੋਵੱਖਰੇ ਮੁੱਦਿਆਂ ਦੇ ਪ੍ਰਭਾਵੀ ਹੱਲ ਦੇ ਰੂਪ ’ਚ ਤੇਜ਼ੀ ਨਾਲ ਉੱਭਰ ਰਹੇ ਹਨ।
"Nanoparticles are rapidly emerging as effective solutions to a variety of issues related to COVID-19, from theranostics (therapy plus diagnostics) to disinfection to imaging.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading