Advertisement - Remove

ਹੱਲ - Example Sentences

Popularity:
hala  hala
ਇਸ ਨਾਲ ਘੱਟ ਮੁੱਲ ਦੇ ਕਮਰਸ਼ੀਅਲ ਵਿਵਾਦਾਂ ਦੇ ਹੱਲ ਵਿੱਚ ਲੱਗਣ ਵਾਲੇ ਸਮੇਂ (ਮੌਜੂਦਾ 1445 ਦਿਨ) ਨੂੰ ਘੱਟ ਕੀਤਾ ਜਾ ਸਕੇਗਾ ਅਤੇ ਕਾਰੋਬਾਰ ਕਰਨਾ ਅਸਾਨ ਬਣਾਉਣ ਵਿੱਚ ਭਾਰਤ ਦੀ ਦਰਜਾਬੰਦੀ ਨੂੰ ਸੁਧਾਰਿਆ ਜਾ ਸਕੇਗਾ।
This would bring down the time taken (presently 1445 days) in resolution of commercial disputes of lesser value and thus further improve India's ranking in the Ease of Doing Business.
ਸੀਰੀਆ ਦੇ ਲੋਕਾਂ ਦੀਆਂ ਜਾਇਜ਼ ਇੱਛਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੀਰੀਆ ਦੀ ਅਗਵਾਈ ਵਾਲੀ ਰਾਜਨੀਤਕ ਪ੍ਰਕਿਰਿਆ ਵਿੱਚ ਸੀਰੀਆ ਦੇ ਸੰਘਰਸ਼ ਦੇ ਇੱਕ ਵਿਆਪਕ ਅਤੇ ਸ਼ਾਂਤੀਪੂਰਨ ਹੱਲ ਲਈ ਦੋਹਾਂ ਨੇਤਾਵਾਂ ਨੇ ਸੰਯੁਕਤ ਰਾਸ਼ਟਰ ਦੀ ਅਗਵਾਈ ਵਾਲੀ ਜਨੇਵਾ ਪ੍ਰਕਿਰਿਆ ਦੀ ਪ੍ਰਮੁੱਖਤਾ ਦੀ ਪੁਸ਼ਟੀ ਕੀਤੀ।
Both leaders reaffirmed the primacy of the UN-led Geneva process for acomprehensive and peaceful resolution of the Syrian conflict through all-inclusive Syrian-led political process taking into account the legitimate aspirations of the people of Syria.
ਉਪ ਰਾਸ਼ਟਰਪਤੀ ਨੇ ਕਿਹਾ ਕਿ ਖੋਜ ਰਾਹੀਂ ਪ੍ਰਸ਼ਨ ਅਤੇ ਉਨ੍ਹਾਂ ਦੇ ਹੱਲ ਪ੍ਰਾਪਤ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਆਲੇ-ਦੁਆਲੇ ਦੀ ਦੁਨੀਆ ਬਾਰੇ ਗਹਿਰਾਈ ਨਾਲ ਸਮਝਣ ਦੀ ਜਿਗਿਆਸਾ ਦੇ ਬਿਨਾ ਮਾਨਵ ਪ੍ਰਗਤੀ ਸੰਭਵ ਨਹੀਂ ਹੈ।
Saying that the process of questioning and seeking solutions lies at the heart of research, the Vice President said that human progress is not possible without the quest for deeper understanding of the world around.
ਮਿੱਤਰੋ, ਇਸ ਵਰ੍ਹੇ ਵਿਸ਼ਵ ਵਾਤਾਵਰਣ ਦਿਵਸ ਇੱਕ ਬਹੁਤ ਹੀ ਮਹੱਤਵਪੂਰਨ ਚੁਣੌਤੀ ਦਾ ਹੱਲ ਕਰਨਾ ਚਾਹੁੰਦਾ ਹੈ।
Friends. World Environment Day seeks to address a very significant challenge this year.
ਵਿਚਾਰ-ਵਟਾਂਦਰਾ ਮੁੱਖ ਰੂਪ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਦੋ ਪੱਖੀ ਵਪਾਰ ਅਤੇ ਕਾਰੋਬਾਰੀ ਸਬੰਧਾਂ ਅਤੇ ਦੋਵਾਂ ਦੇਸ਼ਾਂ ਦੇ ਸਰੋਕਾਰਾਂ ਦਾ ਹੱਲ ਕਰਨ ’ਤੇ ਕੇਂਦਰਿਤ ਰਿਹਾ।
Discussions centered around bilateral trade and commercial relations between the two countries and focused on finding the way forward to address concerns of both sides.
Advertisement - Remove
ਕੇਂਦਰੀ ਇਸਪਾਤ ਮੰਤਰੀ ਨੇ ਉਮੀਦ ਪ੍ਰਗਟਾਈ ਕਿ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਮਿਲ ਜੁਲ ਕੇ ਨੀਤੀ ਤੇ ਕਾਰਜ ਪੱਧਰ ‘ਤੇ ਓਡੀਸ਼ਾ ਵਿੱਚ ਉੱਚ ਪੱਧਰੀ ਉਤਪਾਦਨ ਦੇ ਟੀਚੇ ਨੂੰ ਪ੍ਰਾਪਤ ਕਰਨ ਦਾ ਹੱਲ ਕੱਢਣਗੇ।
The Steel Minister expressed confidence that both Central Government and State government together find solutions at policy and operational level to achieve higher level of production in Odisha.
ਸਮੱਸਿਆਵਾਂ ਦੇ ਹੱਲ ਤੋਂ ਵਿਸ਼ਵਾਸ ਪੈਦਾ ਹੁੰਦਾ ਹੈ।
Confidence is generated due to solving of problems.
ਪੁਰਸਕਾਰ ਦੀ ਆਕਰਸ਼ਤ ਰਕਮ ਨਾਲ ਹੀ ਇਹ ਹੈਕਾਥੌਨ ਪੇਸ਼ੇਵਰ ਲਾਗੂਕਰਨ ਰਾਹੀਂ ਸਮਾਰਟ ਸ਼ਹਿਰਾਂ, ਰਾਜਾਂ ਅਤੇ ਕੇਂਦਰੀ ਮੰਤਰਾਲਿਆਂ ਵਿੱਚ ਹੱਲ ਦੇ ਅੰਤਿਮ ਏਕੀਕਰਨ ਲਈ ਵਿਸ਼ੇਸ਼ ਮੌਕੇ ਪ੍ਰਦਾਨ ਕਰਦਾ ਹੈ।
In addition to the attractive prize money, what sets this hackathon apart is that it provides a unique opportunity for end-to-end integration of solutions in Smart Cities, States and Central Ministries through commercial implementation.
ਗੌਤਮ ਬੁੱਧ ਦਾ ਦਿਖਾਇਆ ਰਸਤਾ ਅੱਜ ਅਤਿਵਾਦ ਅਤੇ ਆਤੰਕਵਾਦ ਜਿਹੀਆਂ ਦੁਨੀਆ ਦੀਆਂ ਅਨੇਕ ਸਮੱਸਿਆਵਾਂ ਨੂੰ ਹੱਲ ਕਰਨ ਦਾ ਪ੍ਰੇਰਨਾ ਸਰੋਤ ਹੈ ।
The path shown by Gautam Buddha is an inspiration to solve many problems of the modern world like the problems of extremism and terrorism.
ਸਰਕਾਰ, ਇਸ ਤਰ੍ਹਾਂ ਨਾਲ ਹੋਣ ਵਾਲੇ ਸਲਾਹ-ਮਸ਼ਵਰਿਆਂ ਰਾਹੀਂ, ਮਸਲਿਆਂ 'ਤੇ ਆਪਣਾ ਮੱਲਾਂਕਣ ਪੇਸ਼ ਕਰਦੀ ਹੈ ਅਤੇ ਸੰਭਵ ਹੱਲ ਸੁਝਾਉਂਦੀ ਹੈ।
The Government, through these consultations, places its assessment on issues and suggests possible solutions.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading