Advertisement - Remove

ਹੱਲ - Example Sentences

Popularity:
hala  hala
ਉਨ੍ਹਾਂ ਭਾਰਤ ਵਿੱਚ ਦੁਨੀਆ ਦੇ ਵਿਸ਼ਾਲਤਮ ਸਟਾਰਟਅੱਪ ਈਕੋਸਿਸਟਮਜ਼ ਹਨ, ਜਿੱਥੇ ਹੋਣਹਾਰ ਨੌਜਵਾਨ ਦਿਮਾਗ਼ ਵਿਸ਼ਵਪੱਧਰੀ ਸਮੱਸਿਆਵਾਂ ਦੇ ਹੱਲ ਲੱਭ ਰਹੇ ਹਨ।
He underlined that India has one of the largest start-up ecosystems where bright young minds are finding solutions to global problems.
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਵਿਸ਼ਵ ਅਸਾਧਾਰਣ ਕਿਸਮ ਦੀਆਂ ਚੁਣੌਤੀਆਂ ਨਾਲ ਜੂਝ ਰਿਹਾ ਹੈ ਅਤੇ ਅਸੀਂ ਭਗਵਾਨ ਬੁੱਧ ਦੇ ਆਦਰਸ਼ਾਂ ਤੋਂ ਚਿਰਸਥਾਈ ਹੱਲ ਲੱਭ ਸਕਦੇ ਹਾਂ।
Prime Minister said that the world today is fighting extraordinary challenges, lasting solutions to which can come from the ideals of Lord Buddha.
ਹੁਨਰ ਅਤੇ ਲੀਡਰਸ਼ਿਪ ਹੁਨਰ ਹਾਸਲ ਕਰਨ, ਉਨ੍ਹਾਂ ਦੀਆਂ ਸਮਾਜ ਦੀਆਂ ਮੁਸ਼ਕਿਲਾਂ ਦੀ ਪੜਚੋਲ ਕਰਨ, ਚੁਣੌਤੀਆਂ ਦਾ ਹੱਲ ਲੱਭਣ, ਉਨ੍ਹਾਂ ਦੀ ਰੋਜ਼ੀ-ਰੋਟੀ ਦਾ ਸਮਰਥਨ ਕਰਨ ਅਤੇ ਸਮਾਜ ਵਿੱਚ ਆਰਥਿਕ ਰੁਤਬਾ ਪ੍ਰਾਪਤ ਕਰਨ ਲਈ ਆਪਣੇ ਗਿਆਨ ਦੀ ਵਰਤੋਂ ਕਰਨ ਵਿੱਚ ਸਹਾਇਤਾ ਲਈ ਹੁਨਰ ਅਤੇ ਯੋਗਤਾਵਾਂ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ।
The acquired skills and abilities will help them gain leadership skills, identify problems in their society, find solutions to fight the challenges and use their knowledge to support their livelihood as well as the societys socio-economic status.
ਉਨ੍ਹਾਂ ਹੋਰ ਕਿਹਾ, "ਵਾਸਤੂ ਕਲਾ ਮਾਹਿਰਾਂ ਨੂੰ ਨਵੇਂ ਵਿਚਾਰਾਂ ਦੀ ਖੋਜ ਕਰਕੇ ਸਰਹੱਦਾਂ ਦੇ ਆਰ-ਪਾਰ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ ਤਾਕਿ ਅਜਿਹੇ ਹੱਲ ਲੱਭੇ ਜਾ ਸਕਣ ਜੋ ਕਿ ਮਹਾਮਾਰੀ ਅਤੇ ਉਸ ਤੋਂ ਬਾਅਦ ਦੇ ਪ੍ਰਭਾਵਾਂ ਨੂੰ ਖਤਮ ਕਰ ਸਕਣ। "
Architects need to explore new ideas and create a dialogue across design boundaries to help find solutions that can address the pandemic and its aftermath, he added.
ਵੀਐੱਨਐੱਨਆਈਆਰ ਦੀ ਟੀਮ ਨੇ ਕੋਵਿਡ-19 ਦੀ ਸਮੱਸਿਆ ਦੇ ਹੱਲ ਲਈ ਯੋਗਦਾਨ ਪਾਉਣ ਲਈ ਘਰ ਰਹਿਣ ਦੇ ਮੌਕੇ ਦੀ ਵਰਤੋਂ ਕੀਤੀ।
VNIR team used the opportunity of staying at home to contribute to address the problem of COVID-19.
Advertisement - Remove
ਐਕਟਿਵ ਰੇਸਪੀਰੇਟਰ ਮਾਸਕ ਦੇ ਅੰਦਰ ਕਾਰਬਨ ਡਾਈਆਕਸਾਈਡ, ਸਾਹ ਨਿਕਾਸ ਵਾਲੀ ਨਮੀ ਅਤੇ ਪਸੀਨੇ ਤੇ ਗਰਮ ਵਾਤਾਵਰਣ ਦੀ ਸਮੱਸਿਆ ਦਾ ਇੱਕ ਨਵੀਨ ਹੱਲ ਹੈ।
The Active Respirator mask is an innovative solution to the rebreathing of carbon dioxide, exhaled moisture, and sweaty and hot environment inside the mask.
ਫਰਵਰੀ 2020 ਵਿੱਚ, ਭਾਰਤ ਸਰਕਾਰ ਨੇ ਫਸਲੀ ਬੀਮਾ ਯੋਜਨਾ ਨੂੰ ਲਾਗੂ ਕਰਨ ਦੀਆਂ ਕੁਝ ਪਿਛਲੀਆਂ ਚੁਣੌਤੀਆਂ ਦਾ ਹੱਲ ਕਰਨ ਲਈ ਪੀਐੱਮਐੱਫਵਾਈ ਸਕੀਮ ਦੇ ਨਵੀਨੀਕਰਨ ਨੂੰ ਪ੍ਰਵਾਨਗੀ ਦਿੱਤੀ ਹੈ।
In February 2020, the Government of India approved revamping of PMFBY in order to address some previous challenges in the implementation of the crop insurance scheme.
ਇਨ੍ਹਾਂ ਪੋਰਟਲਾਂ ਦਾ ਉਦੇਸ਼ ਇਕ ਈਕੋ-ਸਿਸਟਮ ਬਣਾਉਣਾ ਹੈ ਜੋ ਹੱਲ ਲੱਭਣ ਦੇ ਚਾਹਵਾਨਾਂ ਅਤੇ ਸਮੱਸਿਆ ਹੱਲ ਕਰਨ ਵਾਲਿਆਂ ਨੂੰ ਇਕੱਠੇ ਲਿਆਵੇਗਾ।
The objective of these portals is to create an ecosystem which will bring solution seekers and problem solvers together.
ਇਸ ਮੌਕੇ ਬੋਲਦਿਆਂ ਸ਼੍ਰੀ ਸੰਜੈ ਧੋਤ੍ਰੇ ਨੇ ਕਿਹਾ ਕਿ ਸਾਨੂੰ ਉਹ ਮੂਲ ਕਾਰਨ ਸਮਝਣ ਦੀ ਜ਼ਰੂਰਤ ਹੈ ਕਿ ਵਿਦਿਆਰਥੀ ਵਿਦੇਸ਼ ਕਿਉਂ ਜਾ ਰਹੇ ਹਨ ਤੇ ਅਜਿਹੇ ਮਸਲੇ ਹੱਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
Speaking on the occasion Shri Sanjay Dhotre said that we need to understand the root cause why students are going abroad and should try to address these issues.
ਉਨ੍ਹਾਂ ਇੱਕ ਵੈੱਬਪੋਰਟਲ ਰਾਹੀਂ ਐਂਡਟੂਐਂਡ ਆਈਟੀ ਹੱਲ ਅਤੇ ਪਾਰਦਰਸ਼ਾ, ਜਵਾਬਦੇਹੀ ਤੇ ਰਫ਼ਤਾਰ ਨੂੰ ਯਕੀਨੀ ਬਣਾਉਣ ਦੇ ਪ੍ਰਸ਼ਾਸਕੀ ਕਾਰਜ ਉੱਤੇ ਨਜ਼ਰ ਰੱਖਣ ਲਈ ਮੋਬਾਈਲ ਐਪ ਦੀ ਵਰਤੋਂ ਉੱਤੇ ਤਸੱਲੀ ਪ੍ਰਗਟਾਈ।
He expressed satisfaction on use of end-to-end IT solution through a web-portal and mobile App for administration of the Scheme to ensure transparency, accountability and speed.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading