Advertisement - Remove

ਹੱਲ - Example Sentences

Popularity:
hala  hala
ਇਸ ਸਾਲ ਉਨ੍ਹਾਂ ਵਿੱਚ ਕੁਝ ਨਵਾਂ ਕਰਨ ਦੀ ਭਾਵਨਾ ਵਿਕਸਤ ਹੋਵੇਗੀ ਅਤੇ ਉਹ ਹੱਲ ਪ੍ਰਦਾਨ ਕਰਤਾ ਦੇ ਰੂਪ ਵਿਚ ਉੱਭਰ ਕੇ ਆਉਣਗੇ।
It will also allow them to nurture a spirit of innovation and emerge as solution providers.
ਭਾਈਚਾਰਕ ਰਸੋਈਆਂ ਲੋੜਵੰਦਾਂ ਦੀ ਮਦਦ ਦੇ ਇੱਕ ਹੱਲ ਵਜੋਂ ਸਾਹਮਣੇ ਆਈਆਂ ਹਨ।
Community kitchens have emerged as an empirical solution to feed those in need.
ਭਾਰਤੀ ਰੇਲਵੇ ਸਮੇਂ ਦੀ ਪਾਬੰਦੀ ਨਾਲ ਇਨ੍ਹਾਂ ਸਮੱਸਿਆਵਾਂ ਦੇ ਹੱਲ ਲੱਭਣ ਦਾ ਪ੍ਰਯਤਨ ਕਰ ਰਿਹਾ ਹੈ।
Indian Railways is enthusiastically taking up all the issues with the determination to find the solution in a time bound manner. He also stated that coal loading was highest i.e.
ਉਨ੍ਹਾਂ ਕਿਹਾ ਕਿ ਨਸ਼ੀਲੇ ਪਦਾਰਥਾਂ ਦੇ ਦੁਰਉਪਯੋਗ ਦੀ ਸਮੱਸਿਆ ਨੂੰ ਜਾਗਰੂਕਤਾ, ਰੋਕਥਾਮ ਦੀ ਜਾਣਕਾਰੀ, ਪ੍ਰੋਤਸਾਹਨ ਅਤੇ ਸਮਰਥਨ ਦੇ ਪ੍ਰਯਤਨਾਂ ਨਾਲ ਹੱਲ ਕੀਤਾ ਜਾ ਸਕਦਾ ਹੈ ਇਨ੍ਹਾਂ ਪ੍ਰਯਤਨਾਂ ਵਿੱਚ ਨਸ਼ਾ ਪ੍ਰਭਾਵਿਤ ਲੋਕਾਂ ਪ੍ਰਤੀ ਦਇਆ ਅਤੇ ਹਮਦਰਦੀ ਵੀ ਜ਼ਰੂਰੀ ਹੈ।
He stated that the problem of drug abuse can be solved by awareness, prevention, incentives, and support efforts. In these efforts compassion and sympathy for the drug addicts is also necessary.
ਫਰਾਡ ਦਾ ਪਤਾ ਲਗਾਉਣਾ ਅਤੇ ਡੇਟਾ ਪ੍ਰਾਈਵੇਸੀ: ਕਿਸੇ ਵੀ ਵਿਅਕਤੀ ਜਾਂ ਸੰਗਠਨ ਵੱਲੋਂ ਕੀਤੇ ਜਾਣ ਵਾਲੇ ਸੰਭਾਵਿਤ ਫਰਾਡ ਦੇ ਮੁੱਦਿਆਂ ਦਾ ਹੱਲ ਕਰਨ ਲਈ ਵਿਸਤ੍ਰਿਤ ਅਗਵਾਈ ਲੀਹਾਂ ਤਿਆਰ ਕੀਤੀਆਂ ਗਈਆਂ ਹਨ।
Fraud detection and Data privacy: Detailed guidelines have been prepared to address the issues around potential fraudulent activities that could be committed by any individual or organization.
Advertisement - Remove
ਪੰਡਿਤ ਦੀਨਦਿਆਲ ਉਪਾਧਿਆਏ ਬਾਰੇ ਬੋਲਦਿਆਂ ਸ਼੍ਰੀ ਸ਼ਾਹ ਨੇ ਸੰਗਠਤ ਮਨੁੱਖਤਾਵਾਦ ਦੀ ਧਾਰਨਾ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਪੰਡਿਤ ਦੀਨਦਿਆਲ ਉਪਾਧਿਆਏ ਇੱਕ ਮਹਾਨ ਵਿਚਾਰਕ ਸਨ ਜਿਨ੍ਹਾਂ ਨੇ ਅੱਜ ਦੇ ਸਮੇਂ ਦੀਆਂ ਸਮੱਸਿਆਵਾਂ ਨੂੰ 6 ਦਹਾਕੇ ਪਹਿਲਾਂ ਹੀ ਵੇਖ ਕੇ ਉਨ੍ਹਾਂ ਦਾ ਹੱਲ ਲੱਭ ਲਿਆ ਸੀ।
Speaking on Pandit Deendayal Upadhyay, Shri Shah explained the concept of integral humanism and said that Pandit Deendayal Upadhyay was a great thinker who saw the problems of todays world more than six decades ago and found solutions for the same.
ਉਨ੍ਹਾਂ ਦਾ ਤਜਰਬਾ ਵੱਖ-ਵੱਖ ਹੈ ਪਰ ਉਨ੍ਹਾਂ ਸਾਰਿਆਂ ਸਭ ਨੂੰ ਮਿਲ ਕੇ ਅਜਿਹੇ ਹੱਲ ਲਭਣੇ ਚਾਹੀਦੇ ਹਨ ਜੋ ਕਿ ਭਾਰਤ ਅਤੇ ਸਿੰਗਾਪੁਰ ਲਈ ਹੀ ਨਹੀਂ ਸਗੋਂ ਪੂਰੀ ਦੁਨੀਆ ਲਈ ਹੋਣ।
Their experiences were different. But all of them must create solutions that help not only those in India and Singapore but also to the world.
ਸਹਿਭਾਗੀ ਗਲੋਬਲ ਸਮੱਸਿਆਵਾਂ ਦੇ ਹੱਲ ਲਈ ਅਤਿ ਆਧੁਨਿਕ ਟੈਕਨੋਲੋਜੀ ਤੱਕ ਪਹੁੰਚ ਪ੍ਰਾਪਤ ਕਰਦੇ ਹਨ ਅਤੇ ਉਹ ਇਸਨੂੰ ਨਿਰਧਾਰਤ ਸਮੇਂ ਵਿੱਚ ਹੀ ਪੂਰਾ ਕਰਦੇ ਹਨ।
Participants get access to state of the art technology for the solution of global problems. And, they have to do it in a time frame.
ਸਹਿਭਾਗੀ ਆਪਣੇ ਵਿਚਾਰਾਂ ਅਤੇ ਆਪਣੇ ਨਵੀਨ ਹੁਨਰਾਂ ਦੀ ਪਰਖ ਕਰ ਸਕਦੇ ਹਨ ਅਤੇ ਮੈਨੂੰ ਪੱਕਾ ਵਿਸ਼ਵਾਸ ਹੈ ਕਿ ਅੱਜ ਦੀ ਹੈਕਾਥੌਨ ਦੌਰਾਨ ਲੱਭੇ ਗਏ ਹੱਲ ਕੱਲ੍ਹ ਦੇ ਸਟਾਰਟ-ਅੱਪ ਵਿਚਾਰ ਹਨ।
Participants can test their ideas, their Innovative Skills. And, I firmly believe that the solutions found in todays hackathons are the start-up ideas for tomorrow.
ਮਿੱਤਰੋ, ਅਸੀਂ ਦੋ ਵੱਡੇ ਕਾਰਨਾਂ ਕਰਕੇ ਇਨੋਵੇਸ਼ਨ ਅਤੇ ਇਨਕਿਊਬੇਸ਼ਨ ਨੂੰ ਉਤਸ਼ਾਹਿਤ ਕਰ ਰਹੇ ਹਾਂ, ਪਹਿਲਾ, ਅਸੀਂ ਲੋਕਾਂ ਦੀ ਜ਼ਿੰਦਗੀ ਨੂੰ ਸੌਖਾਲਾ, ਬਣਾਉਣ ਲਈ ਭਾਰਤ ਦੀਆਂ ਸਮੱਸਿਆਵਾਂ ਦੇ ਸੌਖੇ ਹੱਲ ਚਾਹੁੰਦੇ ਹਾਂ ਅਤੇ ਦੂਜਾ, ਅਸੀਂ ਭਾਰਤ ਵਿੱਚ ਸਮੁੱਚੀ ਦੁਨੀਆ ਲਈ ਸਮਾਧਾਨ ਲੱਭਣੇ ਚਾਹੁੰਦੇ ਹਾਂ।
Friends, We are encouraging Innovation and Incubation for two big reasons, One is - we want easy solutions to solve India's problems, to make life easier. And another, we, in India want to find solutions for the whole world.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading