Advertisement - Remove

ਹੱਲ - Example Sentences

Popularity:
hala  hala
ਕੁਝ ਸਟਾਰਟਸ- ਅੱਪ, ਜਿਨਾਂ ਨੂੰ ਇੰਕਿਉਬੇਟ ਕੀਤਾ ਜਾ ਰਿਹਾ ਹੈ, ਹੇਠ ਲਿੱਖੇ ਹੱਲ ਪ੍ਰਸਤੁਤ ਕਰਦੇ ਹਨ : * ਐਕਟਿਕਸ ਐਨੀਮਲ ਹੈਲਥ ਟੈਕਨਾਲੋਜੀਆਂ, ਜਿਨਾਂ ਨੂੰ ਵੇਟਸ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਵੈਟਰਨਰੀ ਡਾਕਟਰਾਂ ਦਾ ਇੱਕ ਨੈਟਵਰਕ ਹੈ, ਜੋ ਗ੍ਰਾਹਕਾਂ ਅਰਥਾਤ ਪਸ਼ੂ- ਪਾਲਕਾਂਨੂੰ ਰੀਅਲ ਟਾਈਮ ਟੈਲੀ ਕੰਸਲਟੇਸ਼ਨ ਅਤੇ ਉਨ੍ਹਾਂ ਦੇ ਦਰਵਾਜ਼ੇ ਤੇ ਜਾ ਕੇ ਤਤਕਾਲ ਸੰਪਰਕ ਪ੍ਰਦਾਨ ਕਰਦਾ ਹੈ।
Some start-ups that are being incubated offer the following solutions - Activx Animal Health Technologies branded as Vetzz, is a network of Veterinary Doctors which provides immediate connect with customers i.e animal owners via real time tele consultation and doorstep visits.
ਇਸਦੇ ਉਤਪਾਦ ਕਰਾਪਲੀਟਿਕਸ (R) ਹਾਰਡਵੇਅਰ ਤੇ ਸਾਫਟਵੇਅਰ ਦੇ ਹੱਲ ਦਾ ਇੱਕ ਸੁਮੇਲ ਹਨ, ਜੋ ਸਿੰਜਾਈ ਲਈ ਇੱਕ ਸਟੀਕ ਮਾਡਲ ਬਣਾਉਣ ਲਈ ਡੇਟਾ ਨੂੰ ਕਾਰਵਾਈ ਯੋਗ ਜਾਣਕਾਰੀ ਵਿੱਚ ਤਬਦੀਲ ਕਰਨ ਲਈ ਗਰਾਉਂਡ ਸੈਂਸਰ ਡੇਟਾ ਅਤੇ ਸੈਟੇਲਾਈਟ ਇਮੇਜਰੀ ਨੂੰ ਸੰਗਠਤ ਕਰਦਾ ਹੈ।
Their product Croplytics is a combination of hardware and software solution that integrates ground sensor data and satellite imagery to translate data into actionable information for creating a precise model for irrigation.
CSIR-CMERI ਮੁਕੰਮਲ ਜਲ ਸ਼ੁੱਧੀਕਰਣ ਤਕਨਾਲੋਜੀਆਂ ਬਿਹਾਰ ਦੀਆਂ ਜਲ ਪ੍ਰਦੂਸ਼ਣ ਨਾਲ ਸਬੰਧਤ ਸਮੱਸਿਆਵਾਂ ਸਸਤੇ ਤੇ ਘੱਟ ਊਰਜਾ ਖਪਤ ਕਰਨ ਵਾਲੇ ਜਲ ਸ਼ੁੱਧੀਕਰਣ ਸਮਾਧਾਨਾਂ ਜ਼ਰੀਏ ਹੱਲ ਕਰਨ ਵਿੱਚ ਮਦਦ ਕਰ ਸਕਦੀਆਂ ਹਨ।
The CSIR-CMERI complete Water Purification Technologies can help in easing the Water Contamination related woes of Bihar through cost-effective and energy efficient water purification solutions.
ਵਾਤਾਵਰਣ ਮੰਤਰੀ ਨੇ ਕਿਹਾ ਕਿ ਭਾਰਤ ਹਾਥੀਆਂ ਅਤੇ ਹੋਰ ਜਾਨਵਰਾਂ ਨੂੰ ਬਚਾਉਣ ਲਈ ਪ੍ਰਤੀਬੱਧ ਹੈ ਅਤੇ ਉਹ ਮਨੁੱਖਾਂ-ਪਸ਼ੂਆਂ ਦਰਮਿਆਨ ਟਕਰਾਅ ਨੂੰ ਟਾਲਣ ਲਈ ਇੱਕ ਮਜ਼ਬੂਤ, ਪ੍ਰੈਕਟੀਕਲ ਅਤੇ ਸਸਤਾ ਹੱਲ ਲੱਭਣ ਲਈ ਕੰਮ ਕਰ ਰਿਹਾ ਹੈ।
The Environment Minister said thatIndia is committed to the cause of saving Elephants and other animals and is working towards robust, practical and cost effective solutions to end the Human Animal Conflict.
ਇਸਪਾਤ ਕਿਸੇ ਵੀ ਰਾਸ਼ਟਰ ਦੇ ਤੇਜ਼ ਅਤੇ ਟਿਕਾਊ ਵਿਕਾਸ ਲਈ ਇੱਕ ਵਿਵਹਾਰਕ ਹੱਲ ਹੈ।
Steel is a viable solution for faster and sustainable development of any nation.
Advertisement - Remove
ਵਿਗਿਆਨ ਸਰਬਵਿਆਪੀ ਹੈ, ਇਸ ਲਈ ਸਥਾਨਕ ਲੋੜਾਂ ਅਤੇ ਸਥਿਤੀਆਂ ਦੇ ਸਬੰਧਤ ਹੱਲ ਪ੍ਰਦਾਨ ਕਰਨ ਲਈ ਟੈਕਨੋਲੋਜੀ ਹੋਣੀ ਚਾਹੀਦੀ ਹੈ।''
While Science is universal, technology must be local for providing solutions relevant to local needs and conditions," the Prime Minister said.
ਇਹ ਫੈਸਲੇ ਇਨ੍ਹਾਂ ਸਥਿਤੀਆਂ ਨੂੰ ਹੱਲ ਕਰਨ ਦੇ ਲਈ ਹਨ। ਆਤਮਨਿਰਭਰ ਭਾਰਤ ਲਈ ਹਨ।
The objective of these decisions is finding solutions to the situation, for the sake of a self-reliant India.
ਨਿਰਯਾਤ ਲਈ ਉਤਸ਼ਾਹੀ ਸਕੀਮ- ਵਪਾਰਕ ਨਿਰਯਾਤ ਦੀ ਇੰਡੀਆ ਸਕੀਮ (ਐੱਮਈਆਈਐੱਸ) ਬਾਰੇ ਸ਼੍ਰੀ ਗੋਇਲ ਨੇ ਕਿਹਾ ਕਿ ਸਰਕਾਰ ਛੇਤੀ ਹੱਲ ਲੱਭ ਰਹੀ ਹੈ ਅਤੇ ਸਰਕਾਰ ਇੱਕ ਅਜਿਹਾ ਰਸਤਾ ਲੱਭੇਗੀ ਜੋ ਬਰਾਮਦਾਂ ਨੂੰ ਪ੍ਰਭਾਵਿਤ ਨਾ ਕਰੇ।
On the incentive scheme for exports- Merchandise Export from India Scheme (MEIS), Shri Goyal said that the Government is looking for an early solution and the government will find a way that does not impact exports.
ਅਸੀਂ ਸ਼ੁਰੂਆਤੀ ਹੱਲ ਲਈ ਕੋਸ਼ਿਸ਼ ਕਰ ਰਹੇ ਹਾਂ ਜੋ ਹਰ ਕਿਸੇ ਲਈ ਜਿੱਤ ਹੈ।
We are trying for an early solution which is a win-win for everyone he added.
ਨਾ ਗੋਲੀ ਨਾਲ ,ਨਾ ਗਾਲ੍ਹ ਨਾਲ, ਬਲਕਿ ਗਲੇ ਲਗਾ ਕੇ ਹੀ ਅਸੀਂ ਕਸ਼ਮੀਰ ਸਮੱਸਿਆ ਦਾ ਹੱਲ ਕਰ ਸਕਦੇ ਹਾਂ।
Neither by bullet: nor by abuses but by hugging we can solve the problem of Kashmir.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading