Advertisement - Remove

ਹੱਲ - Example Sentences

Popularity:
hala  hala
ਗਾਂਧੀ ਜੀ ਨੇ ਸ. ਪਟੇਲ ਨੂੰ ਕਿਹਾ ਕਿ ਰਾਜਾਂ ਦੀਆਂ ਸਮੱਸਿਆਵਾਂ ਇੰਨੀਆਂ ਵਿਸ਼ਾਲ ਹਨ ਕਿ ਕੇਵਲ ਤੁਸੀਂ ਹੀ ਇਨਾਂ ਦਾ ਹੱਲ ਕੱਢ ਸਕਦੇ ਹੋ ਅਤੇ ਸ. ਪਟੇਲ ਨੇ ਇੱਕ-ਇੱਕ ਕਰਕੇ ਹੱਲ ਕੱਢਿਆ ਅਤੇ ਦੇਸ਼ ਨੂੰ ਏਕਤਾ ਦੇ ਸੂਤਰ ਵਿੱਚ ਪਰੋਣ ਦੇ ਅਸੰਭਵ ਕਾਰਜ ਨੂੰ ਪੂਰਾ ਕਰ ਵਿਖਾਇਆ।
Sardar Patel formulated solutions one by one, weaving the warp & weft of unity on the axis of a single thread.
ਸਾਈਪ੍ਰਸ ਦਾ ਮੁੱਦਾ ਹੱਲ ਕਰਨ ਲਈ ਤੁਹਾਡੇ ਵੱਲੋਂ ਕੀਤੀ ਗਈ ਪਹਿਲਕਦਮੀ ਦੀ ਮੈਨੂੰ ਜਾਣਕਾਰੀ ਹੈ।
I am aware of your initiative for resolving the Cyprus issue.
ਪਰ ਫਿਰ ਵੀ ਭਾਰਤ ਦੇ ਅਤੇ ਬਾਹਰਲੇ ਲੋਕ ਇਨ੍ਹਾਂ ਮਸਲਿਆਂ ਦੇ ਹੱਲ ਤੋਂ ਬਿਨਾ ਲਟਕ ਰਹੇ ਹਨ।
Yet, there are many in India and outside who are struggling in the absence of these solutions.
ਬਦਲਵੀਆਂ ਵਿਵਾਦ ਹੱਲ ਪ੍ਰਕਿਰਿਆਵਾਂ ਵਿਅਕਤੀਗਤ ਅਤੇ ਵਪਾਰਕ ਰਿਸ਼ਤਿਆਂ ਨੂੰ ਵੀ ਸੁਰੱਖਿਅਤ ਰੱਖਦੀਆਂ ਹਨ, ਨਹੀਂ ਤਾਂ ਉਲਟ ਪ੍ਰਕਿਰਿਆ ਨਾਲ ਨੁਕਸਾਨ ਹੋ ਸਕਦਾ ਹੈ।
Alternative dispute resolution processes also preserve personal and business relationships that might otherwise be damaged by the adversarial process.
ਇਸ ਯੋਜਨਾ ਤਹਿਤ ਖੋਜ ਇੱਕ ਤਰਫ਼ ਸਾਡੀ ਰਾਸ਼ਟਰੀ ਤਰਜੀਹ ਨੂੰ ਹੱਲ ਕਰੇਗੀ ਅਤੇ ਦੂਜੀ ਤਰਫ਼ ਦੇਸ਼ ਦੀਆਂ ਪ੍ਰਮੁੱਖ ਸਿੱਖਿਆ ਸੰਸਥਾਵਾਂ ਵਿੱਚ ਗੁਣਵੱਤਾ ਸਟਾਫ ਦੀ ਘਾਟ ਨੂੰ ਦੂਰ ਕਰੇਗੀ।
The research under the Scheme will address our national priorities at the one hand and shortage of quality faculty in the premier educational institutions of the country, on the other.
Advertisement - Remove
ਅਸੀਂ ਜਲਵਾਯੂ ਤਬਦੀਲੀ, ਵਾਤਾਵਰਣ ਸੁਰੱਖਿਆ, ਸਾਫ਼ ਊਰਜਾ, ਸਾਈਬਰ ਸੁਰੱਖਿਆ, ਸਸਤੀ ਸਿਹਤ ਸੰਭਾਲ, ਸਮੁੰਦਰੀ ਜੀਵ ਵਿਗਿਆਨ ਆਦਿ ਵਰਗੀਆਂ ਆਲਮੀ ਚੁਣੌਤੀਆਂ ਦੇ ਹੱਲ ਲਈ ਮਿਲ ਕੇ ਕੰਮ ਕਰਨ ਅਤੇ ਵਿਗਿਆਨਕ ਖੋਜਾਂ ਅਤੇ ਸਾਂਝੇ ਹਿੱਤ ਦੇ ਤਰਜੀਹੀ ਖੇਤਰਾਂ ਦੀ ਪਛਾਣ ਕਰਨ ਲਈ ਵਚਨਬੱਧ ਹਾਂ।
We are committed to work together to address global challenges like Climate change, Environmental protection, Clean energy, Cyber security, Affordable health care, Marine biology etc through scientific discoveries and to explore priority areas of common interest.

ਸ. ਵੱਲਭ ਭਾਈ ਪਟੇਲ ਦੀ ਵਿਸ਼ੇਸ਼ਤਾ ਇਹ ਸੀ ਕਿ ਉਹ ਨਾ ਸਿਰਫ ਪਰਿਵਰਤਨਕਾਰੀ ਵਿਚਾਰ ਦਿੰਦੇ ਸਨ ਪਰ ਉਹ ਇਸ ਨੂੰ ਕਰ ਵਿਖਾਉਣ ਲਈ ਮੁਸ਼ਕਿਲ ਤੋਂ ਮੁਸ਼ਕਿਲ ਸਮੱਸਿਆ ਦਾ ਸੁਭਾਵਿਕ ਹੱਲ ਲੱਭਣ ’ਚ ਕਾਬਲ ਸਨ।
Sardar Vallabhbhai Patel’s speciality was that he not only put forth revolutionary ideas; he was immensely capable of devising practical solutions to the most complicated problems in the way.
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਖੇਤੀਬਾੜੀ ਅਤੇ ਕਿਸਾਨਾਂ ਲਈ ਇੱਕ ਨਵੀਂ ਸੋਚ ਨਾਲ ਕਾਰਜ ਕਰਦੇ ਹੋਏ ਖੇਤੀਬਾੜੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਮੌਲਿਕ ਤੌਰ ‘ਤੇ ਹੱਲ ਕਰਨ ਦੀ ਕੋਸ਼ਿਸ਼ ਵੀ ਕਰ ਰਹੀ ਹੈ।
The Prime Minister said that the Government is working with a new vision for agriculture and farmers, by trying to fundamentally solve problems associated with agriculture.

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading