Advertisement - Remove

ਹੱਲ - Example Sentences

Popularity:
hala  hala
ਦੋਹਾਂ ਆਗੂਆਂ ਨੇ ਮੌਸਮ ਤਬਦੀਲੀ ਨੂੰ ਰੋਕਣ ਦਾ ਹੱਲ ਲੱਭਣ ਅਤੇ ਅਫਰੀਕਾ ਦੇ ਵਿਕਾਸ ਵਿੱਚ ਸਹਿਯੋਗ ਦੇਣ ਲਈ ਮਿਲ ਕੇ ਢੰਗ ਤਰੀਕੇ ਲੱਭਣ ਬਾਰੇ ਚਰਚਾ ਕੀਤੀ।
The two leaders also discussed ways and means to work together for providing sustainable solutions to prevent climate change and promote development in Africa.
ਹਰ ਕਦਮ ‘ਤੇ ਅਸੀਂ ਆਪਣੇ ਤਜਰਬੇ ਅਤੇ ਸੋਮੇ ਬਹੁਤ ਸਾਰੇ ਖੇਤਰਾਂ ਲਈ ਸਾਂਝੇ ਕੀਤੇ ਹਨ। ਇਹ ਸਾਂਝ ਜਨਤਕ ਲਾਭ ਲਈ ਹਾਈਟੈੱਕ ਹੱਲ ਮੁਹੱਈਆ ਕਰਵਾਉਣ ਲਈ ਕੀਤੀ ਜਾਂਦੀ ਹੈ।
At every step, we have shared our experience and resources across a range of sectors: from strengthening democratic institutions to deploying high-tech solutions for public good.
ਪ੍ਰਧਾਨ ਮੰਤਰੀ ਨੇ ਦੂਰਸੰਚਾਰ ਖੇਤਰ ਨਾਲ ਸਬੰਧਤ ਸ਼ਿਕਾਇਤਾਂ ਦੇ ਹੱਲ ਵਿੱਚ ਹੋਈ ਪ੍ਰਗਤੀ ਦਾ ਜਾਇਜ਼ਾ ਲਿਆ।
The Prime Minister reviewed the progress in resolution of grievances related to the telecommunications sector.
ਛੇ, ਸਾਡੀ ਸਾਂਝੇਦਾਰੀ ਜਲਵਾਯੂ ਪਰਿਵਰਤਨ ਦੀਆਂ ਚੁਣੌਤੀਆਂ ਦੇ ਹੱਲ ਲਈ ਹੋਵੇਗੀ।
Six, our partnership will address the challenges of climate change.
ਇਹ ਨੀਤੀ ਰਣਨੀਤਕ ਭਾਈਵਾਲ ਦੇ ਤੌਰ ‘ਤੇ ਨਿਜੀ ਖੇਤਰ ਨਾਲ ਸਮੁੱਚੇ ਤੌਰ ‘ਤੇ ਸਮੱਸਿਆਵਾਂ ਅਤੇ ਹੱਲ ਦੇਖਦੀ ਹੈ।
This Policy looks at problems and solutions holistically with private sector as strategic partners.
Advertisement - Remove
ਉਨ੍ਹਾਂ ਇਸ ਸਬੰਧ ਵਿੱਚ ਕੇਂਦਰ ਸਰਕਾਰ ਵਲੋਂ ਹਾਲ ਹੀ ਵਿੱਚ ਕਰਵਾਈ ਗਈ ਲੰਬੀ ਵਿਚਾਰ ਚਰਚਾ ਦਾ ਹਵਾਲਾ ਦਿੰਦੇ ਹੋਏ, ਜਿਸ ਵਿੱਚ ਕਿ ਵਿਦਿਆਰਥੀਆਂ ਨੇ ਮਸਲਿਆਂ ਦੇ ਟੈਕਨੋਲੋਜੀਕਲ ਹੱਲ ਦੱਸੇ ਸਨ, ਕਿਹਾ ਕਿ ਯੂਨੀਵਰਸਿਟੀਆਂ ਖੋਜ ਦੇ ਕੇਂਦਰ ਬਣਨੀਆਂ ਚਾਹੀਦੀਆਂ ਹਨ।
Giving the example of the recent Hackathon conducted by the Union Government, where students had proposed technology solutions to several problems, he said Universities should be centres of innovation.
ਕੇਂਦਰ ਸਮੁੰਦਰੀ ਅਤੇ ਤਟੀ ਸਥਿਰਤਾ ਨਾਲ ਜੁੜੇ ਮੁੱਦਿਆਂ ਦਾ ਹੱਲ ਕੱਢਣ ਦੀ ਦਿਸ਼ਾ ਵਿੱਚ ਦੁਨੀਆ ਭਰ ਵਿੱਚ ਤਕਨੀਕੀ ਅਤੇ ਮੈਨੇਜਮੈਂਟ ਸਮਰੱਥਾ ਨੂੰ ਵਧਾਉਣ ਦੀ ਲੋੜ ਨੂੰ ਪੂਰਾ ਕਰੇਗਾ ਅਤੇ ਸਮੁੰਦਰ ਨਾਲ ਜੁੜੇ ਕੁਦਰਤੀ ਖਤਰਿਆਂ ਨਾਲ ਨਿਪੁੰਨਤਾ ਨਾਲ ਨਜਿੱਠਣ ਲਈ ਚੰਗਾ ਮਾਹੌਲ ਤਿਆਰ ਕਰੇਗਾ।
The establishment of the centre would respond to the worldwide increasing need to build technical and management capacity to address marine and coastal sustainability issues and prepare the region for and react efficiently to marine natural hazards.
ਕੇਂਦਰ ਸਮੁੰਦਰੀ ਅਤੇ ਤਟੀ ਸਥਿਰਤਾ ਨਾਲ ਜੁੜੇ ਮੁੱਦਿਆਂ ਦਾ ਹੱਲ ਕੱਢਣ ਦੀ ਦਿਸ਼ਾ ਵਿੱਚ ਦੁਨੀਆ ਭਰ ਵਿੱਚ ਤਕਨੀਕੀ ਅਤੇ ਮੈਨੇਜਮੈਂਟ ਸਮਰੱਥਾ ਨੂੰ ਵਧਾਉਣ ਦੀ ਲੋੜ ਨੂੰ ਪੂਰਾ ਕਰੇਗਾ ਅਤੇ ਸਮੁੰਦਰ ਨਾਲ ਜੁੜੇ ਕੁਦਰਤੀ ਖਤਰਿਆਂ ਨਾਲ ਨਿਪੁੰਨਤਾ ਨਾਲ ਨਜਿੱਠਣ ਲਈ ਚੰਗਾ ਮਾਹੌਲ ਤਿਆਰ ਕਰੇਗਾ।
The establishment of the centre would respond to the worldwide increasing need to build technical and management capacity to address marine and coastal sustainability issues and prepare the region for and react efficiently to marine natural hazards.
ਮੈਨੂੰ ਖ਼ੁਸ਼ੀ ਹੈ ਕਿ ਵਿੱਤ ਮੰਤਰਾਲੇ, ਰਿਜ਼ਰਵ ਬੈਂਕ ਤੇ ਸੇਬੀ ਨੇ ਰੈਗੂਲੇਟਰੀ ਮਾਮਲਿਆਂ ਦੇ ਹੱਲ ਲੱਭ ਲਏ ਹਨ।
I am glad that the Ministry of Finance, the Reserve Bank and SEBI have found solutions to the regulatory issues.
ਨੇਤਾਵਾਂ ਨੇ 1982 ਦੇ ਮਹੱਤਵ ਇੰਟਰਨੈਸ਼ਨਲ ਲਾਅ, ਸਾਗਰ (ਯੂਐੱਨਸੀਐੱਲਓਐੱਸ) ਦੇ ਕਾਨੂੰਨ ‘ਤੇ ਖਾਸ ਤੌਰ ‘ਤੇ ਸੰਯੁਕਤ ਰਾਸ਼ਟਰ ਸੰਮੇਲਨ ਦੇ ਯੂਨੀਵਰਲ ਮਾਨਤਾ ਪ੍ਰਾਪਤ ਸਿਧਾਂਤਾਂ ਦੇ ਅਨੁਸਾਰ ਸੈਰ, (ਯੂਐੱਨਸੀਐੱਲਓਐੱਸ) ਅਤੇ ਵਿਵਾਦਾਂ ਦੇ ਸ਼ਾਂਤੀਪੂਰਨ ਹੱਲ ਦੀ ਅਜ਼ਾਦੀ ਦੇ ਮਹੱਤਵ ਨੂੰ ਉਲੀਕਿਆ।
They also underlined the importance of freedom of navigation, overflight and peaceful resolution of disputes, in accordance with the universally recognised principles of International Law, notably the United Nations Convention on the Law of the Sea (UNCLOS) 1982.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading