Advertisement - Remove

ਹੱਲ - Example Sentences

Popularity:
hala  hala
ਪ੍ਰਧਾਨ ਮੰਤਰੀ ਨੇ ਬਿਜਲੀ ਖੇਤਰ 'ਚ ਸੰਗਠਤ ਪਹੁੰਚ ਦੀ ਮਹੱਤਤਾ ਅਤੇ ਹੱਲ ਲੱਭਣ 'ਤੇ ਜ਼ੋਰ ਦਿੱਤਾ।
On the power sector, the Prime Minister emphasized the importance of breaking silos, and finding solutions.
ਪ੍ਰਧਾਨ ਮੰਤਰੀ ਨੇ ਬਿਜਲੀ ਖੇਤਰ ‘ਚ ਸੰਗਠਤ ਪਹੁੰਚ ਦੀ ਮਹੱਤਤਾ ਅਤੇ ਹੱਲ ਲੱਭਣ ‘ਤੇ ਜ਼ੋਰ ਦਿੱਤਾ।
On the power sector, the Prime Minister emphasized the importance of breaking silos, and finding solutions.
ਮੈਂ ਜ਼ਿੰਮੇਵਾਰ ਅਤੇ ਸਮੂਹਕ ਪੱਧਰ ‘ਤੇ ਹੱਲ ਲੱਭਣ ਰਾਹੀਂ ਸਭਨਾਂ ਦੀ ਸ਼ਮੂਲੀਅਤ ਵਾਲੇ ਅਰਥਚਾਰਿਆਂ ਦੀ ਉਸਾਰੀ ਦੇ ਬ੍ਰਿਕਸ ਏਜੰਡੇ ਵਿੱਚ ਉਨ੍ਹਾਂ ਵੱਲੋਂ ਪਾਏ ਯੋਗਦਾਨ ਲਈ ਧੰਨਵਾਦ ਕਰਦਾ ਹਾਂ।
I thank their contribution to the BRICS agenda of building inclusive economies through responsive and collective solutions.
ਮੈਂ ਆਖ ਸਕਦਾ ਹਾਂ ਕਿ ਚੀਨ ਇਨ੍ਹਾਂ ਮਾਮਲਿਆਂ ਦੇ ਹੱਲ ਲੱਭਣ ਲਈ ਭਾਰਤ ਨੂੰ ਸਹਿਯੋਗ ਦੇ ਰਿਹਾ ਹੈ।
I can say that China has been cooperating with India to search for solutions.
ਪਰ ਫਿਰ ਵੀ ਭਾਰਤ ਦੇ ਅਤੇ ਬਾਹਰਲੇ ਲੋਕ ਇਨ੍ਹਾਂ ਮਸਲਿਆਂ ਦੇ ਹੱਲ ਤੋਂ ਬਿਨਾ ਲਟਕ ਰਹੇ ਹਨ।
Yet, there are many in India and outside who are struggling in the absence of these solutions.
Advertisement - Remove
ਪਿਛਲੇ ਹਫਤਿਆਂ ਵਿੱਚ ”ਮੂਵ ਹੈਕ” ਅਤੇ ”ਪਿੱਚ ਟੂ ਮੂਵ” ਵਰਗੇ ਆਯੋਜਨ ਦਿਖਾਉਂਦੇ ਹਨ ਕਿ ਕਿਸ ਤਰ੍ਹਾਂ ਨਾਲ ਸਾਡਾ ਦਿਮਾਗ ਸਿਰਜਣਾਤਮਕ ਹੱਲ ਨਾਲ ਅੱਗੇ ਵੱਧ ਰਿਹਾ ਹੈ।
The ‘Move Hack’ and ‘Pitch to Move’ events organized over the past week show how young minds are coming up with creative solutions.
ਹਰਸ਼ ਵਰਧਨ ਨੇ ਇਹ ਗੱਲ ਮੰਨੀ ਕੀ ਸਾਰੀਆਂ ਸੀਐੱਸਆਈਆਰ ਲੈਬਾਰਟਰੀਆਂ ਮੌਕੇ ਤੇ ਖਰਾ ਉਤਰ ਰਹੀਆਂ ਹਨ ਅਤੇ ਉਨ੍ਹਾਂ ਨੇ ਸੈਨੇਟਾਈਜ਼ਰਾਂ, ਮਾਸਕ, ਤਿਆਰ ਭੋਜਨ ਤੋਂ ਇਲਾਵਾ ਵਿਗਿਆਨ ਅਤੇ ਟੈਕਨੋਲੋਜੀਕਲ ਹੱਲ ਵਿਕਸਿਤ ਕਰਨ ਵਿੱਚ ਮਦਦ ਕੀਤੀ ਹੈ।
During the interaction, Dr Harsh Vardhan also acknowledged that all CSIR labs are rising to the occasion and have supported people by supplying sanitizers, masks, ready to eat food apart from developing ST based solutions.
"ਨੌਜਵਾਨਾਂ ਲਈ ਜ਼ਿੰਮੇਵਾਰ ਏਆਈ" ਉਨ੍ਹਾਂ ਨੂੰ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਲਈ ਤਿਆਰ ਹੋਣ ਅਤੇ ਹੁਨਰ ਫਰਕ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ ਜਦਕਿ ਨੌਜਵਾਨਾਂ ਨੂੰ ਸਾਰਥਕ ਸਮਾਜਿਕ ਪ੍ਰਭਾਵੀ ਹੱਲ ਲੱਭਣ ਦੇ ਸਮਰੱਥ ਬਣਾਏਗਾ।
Responsible AI for Youth will empower the youth to become AI ready and help reduce the skill gap, while enabling youth to create meaningful social impact solutions.
ਸਰਕਾਰ, ਇਸ ਤਰ੍ਹਾਂ ਨਾਲ ਹੋਣ ਵਾਲੇ ਸਲਾਹ-ਮਸ਼ਵਰਿਆਂ ਰਾਹੀਂ, ਮਸਲਿਆਂ 'ਤੇ ਆਪਣਾ ਮੱਲਾਂਕਣ ਪੇਸ਼ ਕਰਦੀ ਹੈ ਅਤੇ ਸੰਭਵ ਹੱਲ ਸੁਝਾਉਂਦੀ ਹੈ।
The Government, through these consultations, places its assessment on issues and suggests possible solutions.
ਆਤਮਨਿਰਭਰ ਭਾਰਤ ਦੇ ਇਕ ਮੁੱਖ ਤੱਤ ਵਜੋਂ ਖੋਜ ਤੇ ਵਿਕਾਸ (ਆਰਐਂਡਡੀ)’ਤੇ ਜ਼ੋਰ ਦਿੰਦਿਆਂ ਉਨ੍ਹਾਂ ਨੇ ਇੰਡੀਅਨ ਆਇਲ ਨੂੰ ਅਪੀਲ ਕੀਤੀ ਕਿ ਉਹ ਸੂਬੇ ਵਿੱਚ ਰਹਿੰਦ-ਖੂੰਹਦ ਦੇ ਪ੍ਰੋਗਰਾਮਾਂ ਨੂੰ ਹੋਰ ਉਤਸ਼ਾਹਿਤ ਕਰਨ ਅਤੇ ਵਿਕਲਪਿਕ ਊਰਜਾ ਹੱਲ ਲਈ ਰਾਜ ਨੂੰ ਇੱਕ ਗਲੋਬਲ ਮਾਡਲ ਬਣਾਉਣਾ ਪ੍ਰਤੀ ਕਾਰਜ ਕਰਨ।
Stressing upon the RD as a key element of Aatmanirbhar Bharat, he urged the Indianoil to provide further impetus to waste-to-energy programmes in the state and work towards making the state a global model in alternative energy solutions.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading