Advertisement - Remove

ਹੱਲ - Example Sentences

hala  hala
ਜੋ ਹੱਲ ਪੇਸ਼ ਕੀਤੇ ਗਏ ਹਨ ਉਹ ਪੇਪਰ-ਅਧਾਰਿਤ ਤੋਂ ਚਿਪ-ਅਧਾਰਿਤ ਹਨ ਅਤੇ ਕਈ ਤਾਂ ਨੈਨੋ ਫਲਿਊਡਿਕ ਪਲੈਟਫਾਰਮਾਂ ਬਾਰੇ ਹਨ।
The solutions offered range from paper-based to on-chip assays and even Nano-fluidic platforms for point of care applications.
ਹਰਸ਼ ਵਰਧਨ ਨੇ ਸਾਵਧਾਨੀ ਵਰਤਦੇ ਹੋਏ ਸੀਐੱਸਆਈਆਰ ਦੇ ਵਿਗਿਆਨੀਆਂ ਨੂੰ ਨਿਸ਼ਚਿਤ ਸਮਾਂ ਸੀਮਾ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਵਿਡ-19 ਦਾ ਹੱਲ ਵਿਕਸਿਤ ਕਰਨ ਲਈ ਕਿਹਾ।
Harsh Vardhan, however, cautioned, CSIR scientists to develop COVID-19 mitigation solutions keeping fixed timeframe in mind.
ਵਿਜੂ ਦੀ ਅਗਵਾਈ ਵਾਲੀ ਸੀਐੱਸਆਈਆਰ-ਐੱਨਏਐੱਲ ਦੀ ਟੀਮ ਨੇ ਦੇਸੀ ਸਮੱਗਰੀ ਅਤੇ ਨਵੀਨਤਮ ਨਿਰਮਾਣ ਪ੍ਰਕਿਰਿਆਵਾਂ ਦੀ ਪਛਾਣ ਕਰਕੇ ਸਮੱਸਿਆ ਦਾ ਹੱਲ ਲੱਭਣ ਲਈ ਤੇਜ਼ੀ ਨਾਲ ਕੰਮ ਕੀਤਾ ਹੈ।
M J Viju of MAF have worked quickly to find the solution to the problem by identifying suitable indigenous materials and innovative manufacturing processes.
” ਪੇਸ਼ਕਾਰੀ ਤੋਂ ਬਾਅਦ, ਡਾ: ਹਰਸ਼ ਵਰਧਨ ਨੇ ਵਿਗਿਆਨੀਆਂ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਉਨ੍ਹਾਂ ਦੇ ਕੋਵਿਡ-19 ਦੇ ਖਾਤਮੇ ਦਾ ਹੱਲ ਲੱਭਣ ਦੇ ਨਵੀਨ ਢੰਗਾਂ ਦੀ ਸ਼ਲਾਘਾ ਕੀਤੀ।
Harsh Vardhan appreciated the work being done by scientists and their innovative ways of finding solutions to mitigate COVID-19.
ਇਹ ਵਰਤਮਾਨ ਵਿੱਚ ਕੋਵਿਡ-19 ਦੇ ਹੱਲ ਲਈ ਯੋਗਦਾਨ ਪਾਉਣ ਲਈ ਵਿਟਾਮਿਨ ਸੀ ਅਤੇ ਜ਼ਿੰਕ ਦੀਆਂ ਗੋਲੀਆਂ ਦੇ ਫਾਰਮੂਲੇ ਤਿਆਰ ਕਰ ਰਿਹਾ ਹੈ।
It currently is manufacturing formulations of Vitamin C and inc tablets to contribute towards the solutions for COVID-19.
Advertisement - Remove
ਉਨ੍ਹਾਂ ਕੋਵਿਡ-19 ਕਾਰਨ ਗ੍ਰਾਮੀਣ ਖੇਤਰਾਂ ਨੂੰ ਦਰਪੇਸ਼ ਚੁਣੌਤੀਆਂ ਦੇ ਹੱਲ ਲਈ ਡਿਜੀਟਲ ਸਿੱਖਿਆ, ਸਿਹਤ ਸੰਭਾਲ਼ ਸੇਵਾਵਾਂ ਆਦਿ ਪ੍ਰਦਾਨ ਕਰਨ ਲਈ ਭਾਰਤ ਨੈੱਟ ਦੀ ਮਹੱਤਤਾ ਬਾਰੇ ਚਾਨਣਾ ਪਾਇਆ।
He highlighted the importance of Bharat Net for the purpose of providing digital education, health care services etc. in rural areas to address the challenges posed by COVID19.
ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਕਾਨੂੰਨ ਦੀ ਮਦਦ ਨਾਲ ਸਭ ਕੁਝ ਹੱਲ ਨਹੀਂ ਕੀਤਾ ਜਾ ਸਕਦਾ ਅਤੇ ਉਨ੍ਹਾਂ ਨੇ ਐੱਨਜੀਓ ਅਤੇ ਸੀਐੱਸਓ ਦੀ ਮਦਦ ਮੰਗੀ ਹੈ ਤਾਂ ਕਿ ਇਸ ਬਿਮਾਰੀ ਸਬੰਧੀ ਕਲੰਕ ਦੇ ਖਤਰੇ ਨਾਲ ਲੜਿਆ ਜਾ ਸਕੇ।
However, hesaid not everything can be solved with the help of law and sought the assistance of NGOs and CSOs to battle the menace of stigmatization.
ਉਨ੍ਹਾਂ ਜੀ-20 ਮੰਤਰੀਆਂ `ਤੇ ਪ੍ਰਭਾਵ ਛੱਡਿਆ ਕਿ ਮੌਜੂਦਾ ਹਾਲਾਤ ਇੱਕ ਦੂਜੇ ਤੋਂ ਸਮਾਜਕ ਦੂਰੀ, ਡਿਸਟ੍ਰੀਬਿਊਟਿਡ ਵਰਕਫੋਰਸ ਤੇ ਆਲਮੀ ਸਪਲਾਈ ਚੇਨ ਦੇ ਬਦਲੇ ਸਰੂਪ ਸਬੰਧੀ ਮੁੱਦਿਆਂ ਦੇ ਹੱਲ ਮੁਹੱਈਆ ਕਰਵਾਉਣ ਲਈ ਆਪਸੀ ਵੱਡੇ ਤਾਲਮੇਲ ਦੀ ਮੰਗ ਕਰਦੇ ਹਨ।
He impressed upon the G20 Ministers that the present situation demands greater collaboration among stakeholders for providing solutions that can address issues related to social distancing, distributed workforce and the changing nature of global supply chain.
ਉਪਭੋਗਤਾਵਾਂ ਅਤੇ ਸਟੋਰ ਮਾਲਕਾਂ ਦੇ ਕਿਸੇ ਵੀ ਮੁੱਦੇ ਦੇ ਹੱਲ ਲਈ ਬੀਪੀਪੀਆਈ ਦੇ ਹੈਲਪਲਾਈਨ ਨੰਬਰ ਕੰਮ ਕਰ ਰਹੇ ਹਨ।
Helpline numbers of BPPI is working to resolve any issues of consumers and store owners.
ਇਨ੍ਹਾਂ ਮਾਮਲਿਆਂ ਨਾਲ ਗੱਲ ਕਰਨ ਲਈ ਹਰਿਆਣਾ ਹੈਲਪ ਲਾਈਨ 1075 ਕਾਲ ਸੈਂਟਰ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਇਨ੍ਹਾਂ ਮਾਮਲਿਆਂ ਨਾਲ ਗੱਲ ਕਰਕੇ ਨਾ ਸਿਰਫ਼ ਉਨ੍ਹਾਂ ਤੋਂ ਫੀਡਬੈਕ ਲਿਆ ਗਿਆ ਹੈ ਬਲਕਿ ਉਨ੍ਹਾਂ ਦੇ ਮਸਲਿਆਂ ਦਾ ਵੀ ਹੱਲ ਕੀਤਾ ਜਾ ਰਿਹਾ ਹੈ।
For calling these cases, services of Haryana Help line 1075 call centre are being utilized.By calling these cases not only feedback is taken from them but their issues are also being resolved.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading