Advertisement - Remove

ਭਵਿੱਖ - Example Sentences

Popularity:
bhavikha  bhavikha
ਮੈਂ ਸਾਰੇ ਦੇਸ਼ ਵਾਸੀਆਂ ਵੱਲੋਂ ਉਸ ਦੇ ਸੁਨਹਿਰੇ ਭਵਿੱਖ ਦੀ ਦੁਆ ਕਰਦਾ ਹਾਂ।
On behalf of all countrymen, I wish her a bright future.
ਉਨ੍ਹਾਂ ਕਿਹਾ ਕਿ ਅਸੀਂ ਅਜਿਹੇ ਸਮੇਂ ਵਿਚ ਰਹਿ ਰਹੇ ਹਾਂ ਜਿਸ ਵਿਚ ਕੁਨੈਕਟਿਵਟੀ ਬਹੁਤ ਅਹਿਮ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅੱਜ ਜਿਸ ਮੈਟਰੋ ਦਾ ਉਦਘਾਟਨ ਕੀਤਾ ਹੈ ਉਹ ਸਿਰਫ ਮੌਜੂਦਾ ਸਮੇਂ ਵਿਚ ਹੀ ਸੇਵਾ ਨਹੀਂ ਕਰੇਗੀ ਸਗੋਂ ਭਵਿੱਖ ਦੀਆਂ ਪੀੜ੍ਹੀਆਂ ਦੀ ਸੇਵਾ ਵਿਚ ਵੀ ਰਹੇਗੀ।
We live in an era in which connectivity is all-important, he said, adding that just inaugurated metro line would serve not just the present, but also future generations.
ਉੱਨਤ ਮੋਟਰ ਈਂਧਣ ਟੈਕਨੋਲੋਜੀ ਗਠਬੰਧਨ ਪ੍ਰੋਗਰਾਮ ਨਾਲ ਜੁੜ ਜਾਣ ਕਰਕੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੂੰ ਨਿਕਟ ਭਵਿੱਖ ਵਿੱਚ ਟਰਾਂਸਪੋਰਟ ਖੇਤਰ ਵਿੱਚ ਉਪਯੋਗ ਲਈ ਅਨੁਕੂਲ ਮੰਨੇ ਜਾਣ ਵਾਲੇ ਉੱਨਤ ਜੈਵਿਕ ਈਂਧਣਾਂ ਦੀ ਪਹਿਚਾਣ ਕਰਨ ਵਿੱਚ ਮਦਦ ਮਿਲੇਗੀ।
Association with AMF will help MoP&NG in identifying advanced biofuels suitable for deployment in transport sector in near future.
ਇਸ ਪ੍ਰਸਤਾਵਿਤ ਪ੍ਰੋਗਰਾਮ ਨਾਲ ਦੋਹਾਂ ਦੇਸ਼ਾਂ ਦੀਆਂ ਚੱਲ ਰਹੀਆਂ ਆਰਥਿਕ ਨੀਤੀਆਂ ਬਾਰੇ ਡੂੰਘਾਈ ਨਾਲ ਸਮਝਣ ਵਿੱਚ ਮਦਦ ਮਿਲੇਗੀ ਅਤੇ ਭਵਿੱਖ ਦੇ ਸਹਿਯੋਗ ਦੇ ਮੌਕਿਆਂ ਦਾ ਪਤਾ ਲਗਾਇਆ ਜਾ ਸਕੇਗਾ।
The proposed Programme will help to deepen the understanding of current economic policy issues in both countries and also explore further opportunities for future collaboration and engagement.
ਇਸ ਪ੍ਰਸਤਾਵਿਤ ਪ੍ਰੋਗਰਾਮ ਨਾਲ ਦੋਹਾਂ ਦੇਸ਼ਾਂ ਦੀਆਂ ਚੱਲ ਰਹੀਆਂ ਆਰਥਿਕ ਨੀਤੀਆਂ ਬਾਰੇ ਡੂੰਘਾਈ ਨਾਲ ਸਮਝਣ ਵਿੱਚ ਮਦਦ ਮਿਲੇਗੀ ਅਤੇ ਭਵਿੱਖ ਦੇ ਸਹਿਯੋਗ ਦੇ ਮੌਕਿਆਂ ਦਾ ਪਤਾ ਲਗਾਇਆ ਜਾ ਸਕੇਗਾ।
The proposed Programme will help to deepen the understanding of current economic policy issues in both countries and also explore further opportunities for future collaboration and engagement.
Advertisement - Remove
ਕਿਉਂਕਿ ਹੁਣ ਤੁਸੀਂ ਵਰਤਮਾਨ ਦਾ ਮੁੱਲਾਂਕਣ ਹਾਲ ਹੀ ਵਿੱਚ ਲੰਘ ਕੇ ਗਏ ਸਮੇਂ ਦੇ ਮੁਕਾਬਲੇ ‘ਚ ਕਰਨਾ ਹੈ ਅਤੇ ਤੁਹਾਨੂੰ ਸਾਹਮਣੇ ਇੱਕ ਰੋਸ਼ਨ ਭਵਿੱਖ ਵਿਖਾਈ ਦੇਵੇਗਾ।
For now you will have to assess the present in comparison with the immediate past and in that you will find a bright future
ਅਸੀਂ ਇੱਕ ਅਜ਼ਾਦ ਦੇਸ਼ ਹਾਂ, ਸਾਡੀਆਂ ਆਪਣੀਆਂ ਖ਼ੁਦ ਦੀਆਂ ਨੀਤੀਆਂ ਹਨ ਤੇ ਸਾਡਾ ਆਪਣਾ ਭਵਿੱਖ ਹੈ।
We are an independent country, we have our own policies and future.
ਸਾਨੂੰ ਆਪਣੀ 125 ਕਰੋੜ ਜਨਤਾ ਦੇ ਭਵਿੱਖ ਬਾਰੇ ਸੋਚਣਾ ਹੋਵੇਗਾ।
We have to think about the future of our 125 crore people.
ਅਸੀਂ ਆਪਣੇ ਸਮੁੱਚੇ ਭਵਿੱਖ ਨੂੰ ਮਾਨਸੂਨਾਂ ਨਾਲ ਜੋੜ ਦਿੱਤਾ ਹੈ।
We have linked our entire future to the monsoons.
ਪ੍ਰਧਾਨ ਮੰਤਰੀ ਨੇ ਕਿਹਾ ਕਿ ਮੌਜੂਦਾ ਸਮੇਂ ਦੇ ਲਾਭ ਅਹਿਮ ਹਨ ਪਰ ਸਾਨੂੰ ਅਜਿਹੀਆਂ ਪ੍ਰਣਾਲੀਆਂ ਦੀ ਜ਼ਰੂਰਤ ਹੈ, ਜੋ ਭਵਿੱਖ ਦੀਆਂ ਲੋੜਾਂ ਤੇ ਇੱਛਾਵਾਂ ਨੂੰ ਪੂਰਾ ਕਰ ਸਕਣ।
The Prime Minister said that the gains of the present are vital but we need systems that cater to the needs and aspirations of the future too.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading