Advertisement - Remove

ਭਵਿੱਖ - Example Sentences

Popularity:
bhavikha  bhavikha
ਇਸ ਵਜ੍ਹਾ ਨਾਲ ਉਹ ਕਰਜ਼ ਅਦਾਇਗੀ ਵਿੱਚ ਡਿਫਾਲਟ ਜਾਂ ਚੂਕ ਕਰ ਸਕਦੇ ਹਨ ਅਤੇ ਇਸ ਦੇ ਨਤੀਜੇ ਵਜੋਂ ਭਵਿੱਖ ਵਿੱਚ ਸੰਸਥਾਗਤ ਲੋਨਾਂ ਤੱਕ ਉਨ੍ਹਾਂ ਦੀ ਪਹੁੰਚ ‘ਤੇ ਪ੍ਰਤੀਕੂਲ ਪ੍ਰਭਾਵ ਪੈ ਸਕਦਾ ਹੈ।
This could lead to default in repayment and have a resultant impact on access to institutional credit in future.
ਸੰਕਟ ਦੀ ਇਸ ਘੜੀ ਵਿੱਚ ਆਪਣਾ ਕੰਮਕਾਜ ਨਿਰੰਤਨ ਜਾਰੀ ਰੱਖਣ ਲਈ ਐੱਮਐੱਸਐੱਮਈ ਨੂੰ ਜ਼ਰੂਰੀ ਸਹਾਇਤਾ ਦੇਣ ਨਾਲ ਇਸ ਯੋਜਨਾ ਦਾ ਅਰਥਵਿਵਸਥਾ ‘ਤੇ ਵੀ ਸਕਾਰਾਤਮਕ ਪ੍ਰਭਾਵ ਪੈਣ ਅਤੇ ਇਸ ਦੇ ਨਾਲ ਹੀ ਆਰਥਿਕ ਪੁਨਰ-ਉੱਥਾਨ ਨੂੰ ਬਲ ਮਿਲਣ ਦੀ ਉਮੀਦ ਹੈ, ਜੋ ਭਵਿੱਖ ਵਿੱਚ ਰੋਜ਼ਗਾਰ ਸਿਰਜਣ ਲਈ ਅਤਿਅੰਤ ਜ਼ਰੂਰੀ ਹੈ।
By supporting small businesses to continue functioning during these times of crisis, the Scheme is also expected to have a positive impact on the economy and support its revival, which is necessary for employment generation in future.
ਇਹ ਸਮਰੱਥ ਬਣਾਉਣ ਵਾਲੇ ਅਹਿਮ ਕਾਰਕ ਹਨ, ਜੋ ਡਾਟਾ ਅਧਾਰਿਤ ਪ੍ਰਦਰਸ਼ਨ ਪ੍ਰਬੰਧਨ ਰਾਹੀਂ ਭਵਿੱਖ ਦੇ ਕੰਮ ਨੂੰ ਅੱਗੇ ਵਧਾਉਣਗੇ ਅਤੇ ਸ਼ਹਿਰੀ ਨਵੀਨ ਖੋਜ ਅਤੇ ਸੰਸਥਾਗਤ ਸਮਰੱਥਾ ਨਿਰਮਾਣ ਵਿੱਚ ਮਦਦ ਕਰਨਗੇ।
They are key enablers, driving the future course of action through data driven performance management, urban innovation and institutional capacity building.
ਭਾਰਤ ਰੇਲਵੇ, ਸੜਕਾਂ, ਨਾਗਰਿਕ ਹਵਾਬਾਜ਼ੀ, ਊਰਜਾ ਜਿਹੇ ਸੈਕਟਰਾਂ ਵਿੱਚ ਭਵਿੱਖ ਲਈ ਬੁਨਿਆਦੀ ਢਾਂਚਾ ਬਣਾਉਣ ਦਾ ਵੱਡਾ ਨਿਵੇਸ਼ ਕਰ ਰਿਹਾ ਹੈ, ਜੋ ਦੇਸ਼ ਵਿੱਚ ਇਸਪਾਤ ਦੀ ਖਪਤ ਨੂੰ ਅੱਗੇ ਵਧਾਏਗਾ।
India is investing big time in creating infrastructure for future across sectors like railways, roads, civil aviation, energy, which will further provide impetus to the steel consumption in the country.
ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਜਿਵੇਂ ਕਿ 2.0 ਅਨਲੌਕ ਵਧੇਰੇ ਅਧਿਕਾਰ ਲੈ ਕੇ ਆਇਆ ਹੈ, ਉਮੀਦ ਹੈ ਕਿ ਭਵਿੱਖ ਵਿੱਚ ਸਭ ਕੁਝ ਠੀਕ ਹੋ ਜਾਵੇਗਾ।
Shri PiyushGoyal said that as the Unlock 2.0 has come with more permissions, it is expected that things will further improve in the future.
Advertisement - Remove
ਇਸ ਦੇ ਨਾਲ-ਨਾਲ ਅਕਾਦਮਿਕ ਸਾਖ, ਕਰੀਅਰ ਦੇ ਅਵਸਰ ਅਤੇ ਗਲੋਬਲ ਰੂਪ ਨਾਲ ਵਿਦਿਆਰਥੀਆਂ ਦੀ ਭਵਿੱਖ ਦੀ ਪ੍ਰਗਤੀ ਸੁਨਿਸ਼ਚਿਤ ਕਰਨਾ ਵੀ ਬੇਹੱਦ ਮਹੱਤਵਪੂਰਨ ਹੈ।
At the same time, it is very crucial to ensure academic credibility, career opportunities and future progress of students globally.
ਇਸ ਦੇ ਨਾਲ-ਨਾਲ ਅਕਾਦਮਿਕ ਸਾਖ, ਕਰੀਅਰ ਦੇ ਅਵਸਰ ਅਤੇ ਗਲੋਬਲ ਰੂਪ ਨਾਲ ਵਿਦਿਆਰਥੀਆਂ ਦੀ ਭਵਿੱਖ ਦੀ ਪ੍ਰਗਤੀ ਸੁਨਿਸ਼ਚਿਤ ਕਰਨਾ ਵੀ ਬੇਹੱਦ ਜ਼ਰੂਰੀ ਹੈ।
At the same time, it is very crucial to ensure academic credibility, career opportunities and future progress of students globally.
ਦੋਵੇਂ ਸਿਹਤ ਮੰਤਰੀਆਂ ਨੇ ਦੋਵੇਂ ਦੇਸ਼ਾਂ ਵਿੱਚ ਕੋਵਿਡ-19 ਦੀ ਸਥਿਤੀ ਅਤੇ ਰੋਕਥਾਮ ਦੇ ਉਪਾਵਾਂ ਅਤੇ ਇਸ ਨਾਲ ਭਵਿੱਖ ਵਿੱਚ ਨਜਿੱਠਣ ਦੇ ਦ੍ਰਿਸ਼ਟੀਕੋਣ ’ਤੇ ਵਿਸਤ੍ਰਿਤ ਚਰਚਾ ਕੀਤੀ।
The two Health Ministers discussed the status and containment measures for COVID-19 in the two countries, and the future vision for handling it.
ਦੋਵੇਂ ਸਿਹਤ ਮੰਤਰੀਆਂ ਨੇ ਦੋਵੇਂ ਦੇਸ਼ਾਂ ਵਿੱਚ ਕੋਵਿਡ-19 ਦੀ ਸਥਿਤੀ ਅਤੇ ਰੋਕਥਾਮ ਦੇ ਉਪਾਵਾਂ ਅਤੇ ਇਸ ਨਾਲ ਭਵਿੱਖ ਵਿੱਚ ਨਜਿੱਠਣ ਦੇ ਦ੍ਰਿਸ਼ਟੀਕੋਣ ’ਤੇ ਵਿਸਤ੍ਰਿਤ ਚਰਚਾ ਕੀਤੀ।
The two Health Ministers discussed in detail the status and containment measures for COVID-19 in the two countries, and the future vision for handling it.
‘750 ਮੈਗਾਵਾਟ ਰੀਵਾ ਸੋਲਰ ਊਰਜਾ ਪ੍ਰੋਜੈਕਟ’ ਦਾ ਰਾਸ਼ਟਰ ਨੂੰ ਸਮਰਪਣ ਭਵਿੱਖ ਵਿੱਚ ਭਾਰਤ ਨੂੰ ਊਰਜਾ ਖੇਤਰ ਵਿੱਚ ਆਤਮਨਿਰਭਰ ਬਣਾਉਣ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਹੈ।
The dedication of '750 Megawatt (MW) Rewa Solar Project' is yet another step-in making India self-reliant in energy security in the future.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading