Advertisement - Remove

ਭਵਿੱਖ - Example Sentences

Popularity:
bhavikha  bhavikha
ਮੈਨੂੰ ਵਿਸ਼ਵਾਸ ਹੈ ਕਿ ਇਸ ਕਾਨਫਰੰਸ ਨਾਲ ਭਵਿੱਖ ਦੇ ਲਈ ਅਨੇਕ ਬਿਹਤਰ ਸਮਾਧਾਨ ਵੀ ਨਿਕਲਣਗੇ ।
I am confident that this conference will also lead to many better solutions for the future.
ਇਹ ਇੱਕ ਹੀ ਸਮਾਂ ਵਿੱਚ ਪਬਲਿਕ ਅਤੇ ਪ੍ਰਾਈਵੇਟ ਸੈਕਟਰਾਂ, ਡਿਜੀਟਲ ਟੈਕਨੋਲੋਜੀ ਅਤੇ ਸਿਹਤ ਸੇਵਾਵਾਂ ਦੇਣ ਅਤੇ ਯੁਵਾ ਭਾਰਤ ਦੀ ਸਮਰੱਥਾ ਅਤੇ ਦੇਸ਼ ਦੇ ਰੋਗ ਮੁਕਤ ਅਤੇ ਤੰਦਰੁਸਤ ਭਵਿੱਖ ਦਰਮਿਆਨ ਇੱਕ ਸੰਪਰਕ ਹੈ।
It is at once a bridge between public and private sectors, digital technology and health services delivery and the potential of young India with a disease-free and healthy future of the nation.
ਭਵਿੱਖ ਵਿੱਚ ਇਹ ਉਨ੍ਹਾਂ ਮਰੀਜ਼ਾਂ ਦਾ ਪਤਾ ਲਗਾਉਣ ਵਿੱਚ ਵੀ ਸਹਾਇਤਾ ਕਰੇਗੀ ਜੋ ਰਿਕਵਰ ਕਰ ਚੁੱਕੇ ਹਨ ਅਤੇ ਉਨ੍ਹਾਂ ਨੂੰ ਫਰੰਟਲਾਈਨ ਜਾਬ ਨਿਰੂਪਤ ਕਰੇਗੀ।
This in future will also help determine people who have recovered and assign them front line jobs.
ਇਸ ਟੈਸਟ ਦੀ ਵਰਤੋਂ ਹਵਾਈ ਅੱਡਿਆਂ, ਰੇਲਵੇ ਸਟੇਸ਼ਨਾਂ ਅਤੇ ਅਜਿਹੇ ਸਥਾਨਾਂ ਉੱਤੇ ਜਾਂਚ ਕਰਨ ਵਿੱਚ ਕੀਤੀ ਜਾ ਸਕਦੀ ਹੈ ਅਤੇ ਇਸ ਤਰ੍ਹਾਂ ਉਹ ਭਵਿੱਖ ਵਿੱਚ ਕਿਸੇ ਖਤਰੇ ਤੋਂ ਵੀ ਬਚਾ ਸਕਦਾ ਹੈ।
The test could also be used to screen patients and passengers at airports, railway stations, hospitals and many such settings thus safeguarding us for any future outbreak as well.
ਲਗਭਗ 20.4 ਲੱਖ ਦੇ ਲਗਭਗ ਐੱਨ95 ਮਾਸਕਸ ਰਾਜਾਂ ਨੂੰ ਸਪਲਾਈ ਕੀਤੇ ਗਏ ਹਨ ਤੇ ਭਵਿੱਖ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਹੋਰ ਖ਼ਰੀਦ ਦੀ ਕਾਰਵਾਈ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਗਈ ਹੈ।
Around 20.4 lakh N-95 masks have been supplied to the States and further procurement has already been initiated to address future requirements.
Advertisement - Remove
49000 ਵੈਂਟੀਲੇਟਰਾਂ ਲਈ ਵੀ ਇੱਕ ਆਰਡਰ ਦਿੱਤਾ ਗਿਆ ਹੈ ਤੇ ਭਵਿੱਖ ਦੀਆਂ ਜ਼ਰੂਰਤਾਂ ਲਈ ਸਟਾਕ ਲਿਆ ਜਾ ਰਿਹਾ ਹੈ।
Also, an order for 49000 ventilators has been placed and stock is being taken for future requirements.
ਇਨ੍ਹਾਂ ਜ਼ਿਲ੍ਹਿਆਂ ਵਿੱਚ ਪਿਛਲੇ 14 ਦਿਨਾਂ ਤੋਂ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਅਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ ਤਾਕਿ ਇਹ ਯਕੀਨੀ ਬਣ ਸਕੇ ਕਿ ਭਵਿੱਖ ਵਿੱਚ ਵੀ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਵੇਗਾ।
These districts have no case reported since the last 14 days and constant vigil is being maintained to ensure that no new cases may occur in future.
ਇਸ ਵਿਵਸਥਾ ਨਾਲ ਭਵਿੱਖ ਵਿੱਚ ਪੂਰੀ ਰਾਸ਼ਟਰੀ ਪ੍ਰੋਜੈਕਟ ਵਿੱਚ ਸ਼ਾਮਲ ਕੀਤੇ ਜਾ ਸਕਣ ਵਾਲੇ ਲੋਕਾਂ ਦੀ ਪਹਿਚਾਣ ਕਰਨ ਵਿੱਚ ਵੀ ਮਦਦ ਮਿਲੇਗੀ ।
This arrangement would also help in identification of the persons who could be brought under the comprehensive national project in the future.
ਅਜਿਹੀਆਂ ਟੈਕਨੋਲੋਜੀਆਂ ਤੇ ਅਭਿਆਸ ਵਿਕਸਤ ਕਰਨ ਵਿੱਚ ਬਹੁਤ ਮਹੱਵਪੂਰਨ ਭਵਿੱਖ ਹੈ, ਜੋ ਸਾਡੇ ਗ੍ਰਹਿ ’ਤੇ ਪੈਣ ਵਾਲੇ ਪ੍ਰਭਾਵ ਨੂੰ ਘਟਾ ਸਕਣ।
There is a significant future in developing technologies and practices that reduce our impact on the planet.
ਭਵਿੱਖ ਇੱਕਜੁਟਤਾ ਅਤੇ ਸਹਿਣਸ਼ੀਲਤਾ ਦਾ ਹੀ ਹੋਵੇਗਾ।
The future will be about togetherness and resilience.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading