Advertisement - Remove

ਭਵਿੱਖ - Example Sentences

Popularity:
bhavikha  bhavikha
ਹਾਲ ਹੀ ਵਿੱਚ ਹੋਈਆਂ ਭਾਰਤੀ ਪੁਲਾੜ ਖੇਤਰ ਦੀਆਂ ਪ੍ਰਾਪਤੀਆਂ ਤੇ ਸੁੱਖ ਮੀਲ ਪੱਥਰਾਂ ਅਤੇ ਭਵਿੱਖ ਦੇ ਪ੍ਰੋਗਰਾਮਾਂ ਅਤੇ ਯੋਜਨਾਵਾਂ ਨੂੰ ਉਜਾਗਰ ਕਰਨਾ ਇਸ ਸੈਮੀਨਾਰ ਦਾ ਮੁੱਖ ਮਕਸਦ ਹੈ।
The seminar is aimed to highlight the achievements and major milestones of Indian Space Sector in recent past, and the future programs and plans.
ਉਪ ਰਾਸ਼ਟਰਪਤੀ ਨੇ ਕਿਹਾ ਕਿ ਇਨ ਗ੍ਰਹਿ ਦੀ ਸਥਿਰਤਾ ਅਤੇ ਖ਼ੁਸ਼ਹਾਲੀ ਲਈ ਹਰਿਆਲਾ ਭਵਿੱਖ ਯਕੀਨੀ ਬਣਾਉਣ ਲਈ, ਐੱਸਐੱਮਈਜ਼ ਅਜਿਹੇ ਅਮਲਾਂ ਨੂੰ ਗ੍ਰਹਿਣ ਕਰਕੇ ਨਿਰਣਾਇਕ ਭੂਮਿਕਾ ਨਿਭਾ ਸਕਦੇ ਹਨ ਜੋ ਵਾਤਾਵਰਣ ਨੂੰ ਪ੍ਰਭਾਵਤ ਨਹੀਂ ਕਰਨਗੇ ਅਤੇ ਵਰਤਮਾਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਨੁਕਸਾਨ ਨਹੀਂ ਪਹੁੰਚਾਉਣਗੇ।
The Vice President said that in sustaining this planet and ensuring a greener future for posterity, the SMEs can play a crucial role by adopting practices that will not impact the environment and harm the present and future generations.
ਈਏਸੀ-ਪੀਐੱਮ (EAC-PM) ਦੇ ਚੇਅਰਮੈਨ ਡਾਕਟਰ ਬਿਬੇਕ ਦੇਬਰੌਏ ਦਾ ਵਿਚਾਰ ਹੈ ਕਿ ਭਾਰਤ ਸਰਕਾਰ ਵੱਲੋਂ ਕੀਤੇ ਜਾ ਰਹੇ ਬਹੁਤ ਸਾਰੇ ਉਪਰਾਲਿਆਂ ਸਦਕਾ ਜੀਡੀਪੀ (GDP) ਦੀ ਵਿਕਾਸ ਲਹਿਰ ਭਵਿੱਖ ਵਾਲੀਆਂ ਤਿਮਾਹੀਆਂ ਵਿੱਚ ਵੀ ਜਾਰੀ ਰਹੇਗੀ।
Chairman, EAC-PM, Dr. Bibek Debroy is of the view that in the wake of various measures being undertaken by the Government of India, that this GDP growth trend will continue in the future quarters also.
ਪ੍ਰਧਾਨ ਮੰਤਰੀ ਨੇ ਕਿਹਾ, ਵਰਲਡ ਵੇਟ ਲਿਫਟਿੰਗ ਚੈਂਪੀਅਨਸ਼ਿਪ 'ਚ ਗੋਲਡ ਜਿੱਤਣ ਵਾਲੀ ਮੀਰਾਬਾਈ ਚਨੂ 'ਤੇ ਭਾਰਤ ਨੂੰ ਮਾਣ ਹੈ।ਵਧਾਈਆਂ ਅਤੇ ਉਸਦੇ ਭਵਿੱਖ ਦੇ ਹੰਭਲਿਆਂ ਲਈ ਸ਼ੁਭਕਾਮਨਾਵਾਂ।”
India is proud of Mirabai Chanu, who has won a gold at the World Weightlifting Championship. Congratulations and best wishes for her future endeavours., the Prime Minister said.
ਸ਼੍ਰੀ ਸ਼ੇਖਾਵਤ ਨੇ ਹੋਰ ਕਿਹਾ ਕਿ ਭਾਵੇਂ ਅਸੀਂ ਅਨਾਜ ਉਤਪਾਦਨ ਵਿੱਚ ਤਕਰੀਬਨ ਆਤਮ ਨਿਰਭਰ ਹੋ ਗਏ ਹਾਂ ਪਰ ਸਾਨੂੰ ਭਵਿੱਖ ਦੀ ਲੋੜ ਲਈ ਤਿਆਰ ਰਹਿਣਾ ਚਾਹੀਦਾ ਹੈ।
Shri Shekhawat further stated that even though, we have been nearly sufficient on food production, we have to keep our selves prepared for future need.
Advertisement - Remove
ਇਸ ਲਈ ਵਿੱਥਾਂ ਨੂੰ ਪੂਰ ਕੇ ਭਵਿੱਖ ਮਈ ਖੇਤੀਬਾੜੀ ਕਰਨ ਦੀ ਲੋੜ ਹੈ।
Therefore, there is a need to build a future ready Agriculture- by plugging the existing gaps.
ਰਾਸ਼ਟਰਪਤੀ ਨੇ ਕਿਹਾ ਕਿ ਮੈਡਗਾਸਕਰ ਦੇ ਨੌਜਵਾਨ ਇਸ ਦੇਸ਼ ਦਾ ਭਵਿੱਖ ਹਨ ਅਤੇ ਭਾਰਤ ਦੇ ਨੌਜਵਾਨਾਂ ਨਾਲ ਉਹ 21ਵੀਂ ਸਦੀ ਲਈ ਬਿਹਤਰ ਦੁਨੀਆ ਬਣਾਉਣ ਵਿੱਚ ਮਦਦ ਕਰਨਗੇ।
The President said that the youth of Madagascar are the future of this country. And along with the youth of India they will help build a better world for the 21st century.
ਮੇਰੇ ਨੌਜਵਾਨ ਦੋਸਤ ਦੀਪਕ ਲਾਥੇਰ ਨੇ ਪੁਰਸ਼ਾਂ ਦੇ 69 ਕਿਲੋ ਵਰਗ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਹੈ।ਇਸ ਨੌਜਵਾਨ ਨੂੰ ਮੁਬਾਰਕਾਂ ਅਤੇ ਭਵਿੱਖ ‘ਚ ਉਸ ਦੇ ਯਤਨਾਂ ਲਈ ਸ਼ੁਭਕਾਮਨਾਵਾਂ। "
My young friend Deepak Lather wins a Bronze in the Men's 69 kg category. Congratulations to this youngster and all the best for his future endeavours."
ਪ੍ਰਧਾਨ ਮੰਤਰੀ ਨੇ ਕਿਹਾ,"ਵਿਸ਼ਵ ਵਾਤਾਵਰਣ ਦਿਵਸ 'ਤੇ ਵਧਾਈਆਂ।ਇਕੱਠੇ ਮਿਲ ਕੇ, ਆਓ ਅਸੀਂਇਹ ਸੁਨਿਸ਼ਚਿਤ ਕਰੀਏ ਕਿ ਸਾਡੀਆਂ ਭਵਿੱਖ ਦੀਆਂ ਪੀੜ੍ਹੀਆਂਪ੍ਰਕਿਰਤੀ ਨਾਲ ਇੱਕਸੁਰ ਹੋਕੇ ਸਾਫ਼-ਸੁਥਰੇ ਅਤੇਹਰੇ-ਭਰੇ ਗ੍ਰਹਿ ‘ਤੇ ਰਹਿਣ। "
Greetings on World Environment Day. Together, let us ensure that our future generations live in a clean and green planet, in harmony with nature, the Prime Minister said.
ਭਾਰਤ ਦੀ ਦੋ ਤਿਹਾਈ ਅਬਾਦੀ ਅਤੇ ਅਫ਼ਰੀਕਾ ਦੀ ਦੋ ਤਿਹਾਈ ਅਬਾਦੀ 35 ਸਾਲ ਤੋਂ ਘੱਟ ਉਮਰ ਦੀ ਹੈ ਅਤੇ ਜੇਕਰ ਭਵਿੱਖ ਨੌਜਵਾਨਾਂ ਦਾ ਹੈ ਤਾਂ ਇਹ ਸਦੀ ਸਾਡੀ ਹੈ ਅਤੇ ਅਸੀਂ ਯੂਗਾਂਡਾ ਦੀ ਕਹਾਵਤ ‘ਜੋ ਵਧੇਰੇ ਯਤਨ ਕਰਦਾ ਹੈ ਉਸ ਨੂੰ ਲਾਭ ਮਿਲੇਗਾ’ ਤੋਂ ਸਾਨੂੰ ਨਿਰਦੇਸ਼ਿਤ ਹੋਣਾ ਹੈ।
We will speak for you, and with you. Two-thirds of India and two-thirds of Africa is under the age of 35 years. And, if the future belongs to the youth, then this century is ours to shape and build.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading