Advertisement - Remove

ਭਵਿੱਖ - Example Sentences

Popularity:
bhavikha  bhavikha
ਅਨੇਕ ਤਟੀ ਦੇਸ਼ਾਂ ਦੇ ਨਾਲ ਸਾਡੀ ਸਾਂਝ ਨਿਰੰਤਰ ਨੀਲ ਅਰਥਵਿਵਸਥਾ ਦਾ ਦੋਹਨ ਕਰਨਾ ਚਾਹੁੰਦੀ ਹੈ ਅਤੇ ਭਾਰਤ ਦੀਆਂ ਔਸ਼ਧੀਆਂ ਨੇ ਉਨ੍ਹਾਂ ਬਿਮਾਰੀਆਂ ਦੀ ਦਿਸ਼ਾ ਮੋੜ ਦਿੱਤੀ ਹੈ ਜੋ ਕਦੇ ਅਫ਼ਰੀਕਾ ਦੇ ਭਵਿੱਖ ਲਈ ਖਤਰਾ ਸਨ।
With several coastal nations, our partnership now increasingly seeks to harness the benefits of Blue Economy in a sustainable manner. And, Indias medicines turned the tide on diseases that were once a threat to Africas future.
ਉਨ੍ਹਾਂ ਨੇ ਕਿਹਾ ਕਿ ਇਹ ਇਸ ਗੱਲ ਦਾ ਵੀ ਸੰਕੇਤ ਹੈ ਕਿ ਬੱਚਿਆਂ ਨੂੰ ਇਹ ਫੈਸਲਾ ਲੈਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਕਿ ਆਖ਼ਰ ਉਹ ਭਵਿੱਖ ਵਿੱਚ ਕੀ ਕਰਨਾ ਚਾਹੁੰਦੇ ਹਨ।
The Minister said that it also indicates that the children should be given an opportunity to decide as what they want to do in the future.
ਅਜ਼ਾਦੀ ਤੋਂ ਬਾਅਦ ਜਦੋਂ ਨਵੇਂ ਸਿਰੇ ਤੋਂ ਰਾਸ਼ਟਰ ਨਿਰਮਾਣ ਦਾ ਭਾਰ ਸਾਡੇ ਮੋਢਿਆਂ ’ਤੇ ਸੀ, ਜਦੋਂ ਜਨ- ਸੰਖਿਆ ਦਾ ਇੰਨਾ ਜ਼ੋਰ ਵੀ ਨਹੀਂ ਸੀ; ਤਦ ਸਾਡੇ ਸ਼ਹਿਰਾਂ ਨੂੰ ਭਵਿੱਖ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਵਸਾਉਣ ਦਾ ਇੱਕ ਬਹੁਤ ਵੱਡਾ ਮੌਕਾ ਸੀ।
When we had the responsibility of building the nation after independence then the pressure of population was not that much. And at that time we had a great opportunity to develop our cities as per the requirement of the future.
ਇਹ ਸਾਡੀ ਜ਼ਿੰਮੇਵਾਰੀ ਹੈ, ਇਹ ਸਾਡੀ ਪ੍ਰਤੀਬੱਧਤਾ ਹੈ ਕਿ ਇਸੇ ਜਨਰੇਸ਼ਨ ਲਈ ਭਵਿੱਖ ਦੀਆਂ ਵਿਵਸਥਾਵਾਂ ਦਾ ਨਿਰਮਾਣ ਹੋਵੇ।
It is our responsibility, it is our commitment that the facilities of future should be developed as per this generation.
ਮੌਕੇ ਰੋਜ਼ਗਾਰ ਦੇ ਹੋਣ, ਵਪਾਰ ਦੇ ਹੋਣ, ਚੰਗੀਆਂ ਸੜਕਾਂ ਦੇ ਹੋਣ, ਕਾਫ਼ੀ ਬਿਜਲੀ ਦੇ ਹੋਣ, ਬਿਹਤਰ ਵਰਤਮਾਨ ਦੇ ਅਤੇ ਉੱਜਵਲ ਭਵਿੱਖ ਦੇ ਹੋਣ; ਅੱਜ ਦਾ ਇਹ ਆਯੋਜਨ ਯੂ ਪੀ ’ਤੇ ਵਧਦੇ ਭਰੋਸੇ ਦਾ ਪ੍ਰਤੀਕ ਹੈ, ਉੱਥਾਨ ਦਾ ਪ੍ਰਤੀਕ ਹੈ, ਯੂਪੀ ਦੇ ਵਿਕਾਸ ਦਾ ਪ੍ਰਤੀਕ ਹੈ।
These opportunities in the form of employment, business, good roads, sufficient electricity, better present and a bright future indicate the growing trust of the people of UP and growth and development of the state.
Advertisement - Remove
ਸਮੱਸਿਆ ਨਾਲ ਜੁੜੇ ਵਿਸ਼ਿਆਂ ਵਿੱਚ ਸ਼ਹਿਰਾਂ ਵਿੱਚ ਮਲਟੀਮਾਡਲ ਕੰਪਿਉਟਰ ਮੋਬਿਇਲੀ, ਮਾਲ ਦਾ ਮਲਟੀ ਮਾਡਲ ਪ੍ਰਬੰਧਨ ਅਤੇ ਟਰਾਂਸਪੋਰਟ, ਸੜਕ ਸੁਰੱਖਿਆ, ਗਤੀਸ਼ੀਲਤਾ ਦਾ ਭਵਿੱਖ ਆਦਿ ਸ਼ਾਮਲ ਹਨ।
Problem themes include multimodal commuter mobility in cities, multimodal freight handling and transportation, road safety, future of mobility etc.
ਐੱਸਡੀਐੱਫ ਵੀਰ ਸੈਨਿਕਾਂ ਨੂੰ ਸਨਮਾਨਤ ਕਰਨ ਅਤੇ ਉਨ੍ਹਾਂ ਦੇ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਵਿੱਚ ਯੋਗਦਾਨ ਦਿੰਦੀ ਹੈ।
The SDFs contribution aims at honouring the brave soldiers and securing the future of their children.
ਦੋਹਾਂ ਦੇਸ਼ਾਂ ਦਾ ਭਵਿੱਖ ਇਸੇ ਭਾਵਨਾ ਨਾਲ ਤੈਅ ਹੋਵੇਗਾ ।
The future of both countries will be determined by this belief.
ਇਸ ਮੌਕੇ ‘ਤੇ ਨੀਤੀ ਆਯੋਗ ਦੇ ਸੀਈਓ ਸ਼੍ਰੀ ਅਮਿਤਾਭ ਕਾਂਤ ਨੇ ਕਿਹਾ ਕਿ ਉੱਦਮੀਆਂ ਦੀ ਨਵੀਂ ਪੀੜ੍ਹੀ ਕੋਲ ਭਾਰਤ ਦੇ ਭਵਿੱਖ ਨੂੰ ਬਦਲਣ ਦੀ ਅਪਾਰ ਸਮਰੱਥਾ ਮੌਜੂਦ ਹੈ।
The young generation of entrepreneurs hold the potential to transform India's future with breakthrough innovations.
ਪ੍ਰੋਗਰਾਮ ਦੇ ਉਦਘਾਟਨ ਸ਼ੈਸਨ ਦੇ ਬਾਅਦ ਦੇਸ਼ ਵਿੱਚੋਂ ਅਨਪੜ੍ਹਤਾ ਦੇ ਸਰਾਪ ਨੂੰ ਖ਼ਤਮ ਕਰਨ ਦੇ ਲਈ ਭਵਿੱਖ ਵਿੱਚ ਉਠਾਏ ਜਾਣ ਵਾਲੇ ਜ਼ਰੂਰੀ ਕਦਮਾਂ ਦੀ ਪਹਿਚਾਣ ਲਈ ਬਾਲਗ਼ ਸਾਖਰਤਾ ਦੇ ਸਮਕਾਲੀ ਵਿਸ਼ਿਆਂ ‘ਤੇ ਇੱਕ ਪੈਨਲ ਦਾ ਆਯੋਜਨ ਵੀ ਕੀਤਾ ਗਿਆ।
The Inaugural Session of the function followed by a Panel Discussion on the contemporary issues of Adult Literacy to determine the future course of action which needs to be taken to eradicate scourge of illiteracy in the country.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading