Advertisement - Remove

ਭਵਿੱਖ - Example Sentences

Popularity:
bhavikha  bhavikha
ਇਹ ਭਾਰਤ ਦੇ ਖੇਡ ਇਤਿਹਾਸ ਵਿੱਚ ਇਤਿਹਾਸਿਕ ਪੜਾਅ ਤਾਂ ਹੈ ਹੀ, ਭਾਰਤ ਦੇ ਖੇਡਾਂ ਦੇ ਭਵਿੱਖ ਲਈ ਵੀ ਇੱਕ ਬਹੁਤ ਵੱਡਾ ਕਦਮ ਹੈ।
This is not only a historic chapter in India's sports history, but also a big step for the future of India's sports field.
ਉਨ੍ਹਾਂ ਨੇ ਜ਼ੋਰ ਦਿੱਤਾ ਕਿ ਸਾਰੇ ਭਾਰਤੀਆਂ ਦੀ ਏਕਤਾ ਅਤੇ ਸਤਰਕਤਾ ਰਾਸ਼ਟਰ ਦੇ ਭਵਿੱਖ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰੇਗੀ।
He emphasized that the unity and alertness of all Indians would help safeguard the nations future.
ਅਪ੍ਰੈਂਟਿਸਸ਼ਿਪ ਉਦਯੋਗ ਖੇਤਰ ਅਤੇ ਨੌਜਵਾਨਾਂ ਨੂੰ ਆਪਸ ਵਿੱਚ ਜੋੜਨ ਦੀ ਦ੍ਰਿਸ਼ਟੀ ਨਾਲ ਦੋਹਾਂ ਲਈ ਹੀ ਲਾਭਦਾਇਕ ਹੈ , ਜਿਸ ਨਾਲ ਭਵਿੱਖ ਵਿੱਚ ‘ਕੁਸ਼ਲ ਭਾਰਤ‘ ਦੇ ਵਿਜ਼ਨ ਨੂੰ ਅਮਲੀ ਰੂਪ ਦੇਣ ਜਾਂ ਇੱਕ ਹਕੀਕਤ ਬਣਾਉਣ ਚ ਮਦਦ ਮਿਲੇਗੀ ।
Apprenticeship is a win-win situation both for industry and youth in coming together to help make the vision of Skilled India a reality in future.
ਡਾ. ਜਿਤੇਂਦਰ ਸਿੰਘ ਨੇ ਭਰੋਸਾ ਦਿਵਾਇਆ ਕਿ ਭਵਿੱਖ ’ਚ ਮੰਗ ਜਾਂ ਜ਼ਰੂਰਤ ਵਧਣ ’ਤੇ ਏਅਰ ਕਾਰਗੋ ਰਾਹੀਂ ਬਹੁਤ ਘੱਟ ਸਮੇਂ ’ਚ ਜ਼ਰੂਰੀ ਸਮਾਨ ਦਾ ਇੰਤਜ਼ਾਮ ਕਰ ਦਿੱਤਾ ਜਾਵੇਗਾ।
Dr Jitendra Singh assured that in future also, arrangement is in place to arrange for an Air Cargo flight at a short notice, whenever a demand or requirement is raised.
ਇਹ ਅਧਿਐਨ ਸਾਨੂੰ ਇਹ ਜਾਣਨ ਵਿੱਚ ਮਦਦ ਕਰੇਗਾ ਕਿ ਕਿੰਨੀ ਜਲਦੀ ਇਹ ਇਵੌਲਵ ਹੁੰਦਾ ਹੈ ਅਤੇ ਇਸ ਦੇ ਭਵਿੱਖ ਦੇ ਕੀ ਪਹਿਲੂ ਹੋ ਸਕਦੇ ਹਨ।"
This study will help us to know how fast it evolves and what are the future aspects of it said Dr Rakesh Mishra, Director, CCMB while speaking withSenior ScientistJyoti Sharma fromIndia Science Wire, DST.
Advertisement - Remove
ਉਨ੍ਹਾਂ ਕਿਹਾ ਕਿ ਪੋਰਟਲ ਵੱਖ-ਵੱਖ ਸੰਸਥਾਨਾਂ ਨੂੰ ਕੋਵਿਡ-19 ਦੀ ਬੇਮਿਸਾਲ ਸਥਿਤੀ ਕਾਰਨ ਉਤਪੰਨ ਵੱਖ-ਵੱਖ ਚੁਣੌਤੀਆਂ ਅਤੇ ਭਵਿੱਖ ਦੀਆਂ ਹੋਰ ਪਹਿਲਾਂ ਲਈ ਉਨ੍ਹਾਂ ਦੀਆਂ ਕਾਰਜਨੀਤੀਆਂ ਨੂੰ ਸਾਂਝਾ ਕਰਨ ਦੀ ਵੀ ਆਗਿਆ ਦੇਵੇਗਾ।
He said that portal will also allow various institutions to share their strategies for various challenges which are there because of the unprecedented situation of COVID-19 and other future initiatives.
ਉਨ੍ਹਾਂ ਸੁਹਿਰਦ ਆਸ ਪ੍ਰਗਟਾਈ ਕਿ ਸਮੁੱਚਾ ਵਿਸ਼ਵ ਇਸ ਸੰਕਟ ਉੱਤੇ ਛੇਤੀ ਹੀ ਕਾਬੂ ਪਾ ਲਵੇਗਾ ਤੇ ਉਨ੍ਹਾਂ ਕਿਹਾ ਕਿ ਇਸ ਤੋਂ ਸਬਕ ਸਿੱਖ ਕੇ ਅਸੀਂ ਭਵਿੱਖ ’ਚ ਅਜਿਹੇ ਕਿਸੇ ਸੰਕਟ ਦਾ ਟਾਕਰਾ ਕਰਨ ਲਈ ਸੂਝਬੂਝ ਨਾਲ ਨੀਤੀ ਵਿਕਸਿਤ ਕਰਨ ਦੇ ਯੋਗ ਹੋਵਾਂਗੇ।
She expressed her sincere hope for the global community to overcome this crisis soon and said that the lessons learnt will enable us to develop prudent policy measure to combat any such crisis in the future.
ਰੋਟਰੀ ਦਿੱਲੀ ਹੈਰੀਟੇਜ ਨੇੜ ਭਵਿੱਖ ਵਿੱਚ ਸਿਹਤ ਮੰਤਰਾਲੇ, ਹੋਰ ਸੰਗਠਨਾਂ ਅਤੇ ਦਿੱਲੀ ਪੁਲਿਸ ਦੇ ਸਹਿਯੋਗ ਨਾਲ ਮਾਸਕ ਵੰਡਣ ਦਾ ਕਾਰਜ ਕਰੇਗਾ।
Rotary Delhi heritage will be supplementing the distribution in association with the Ministry of Health and other organisations in the near future including Delhi Police.
ਇੱਕ ਬਿਹਤਰ ਭਵਿੱਖ ਲਈ ਕੁਦਰਤ ਅਤੇ ਸੱਭਿਆਚਾਰ ਦੀ ਸੁਰੱਖਿਆ ਕਰਨਾ ਜ਼ਰੂਰੀ ਹੈ।
We need to protect nature and promote culture for a better future.
ਉਹ ਕੋਵਿਡ -19 ਤੋਂ ਪੈਦਾ ਹੋਈਆਂ ਮੌਜੂਦਾ ਅਤੇ ਭਵਿੱਖ ਦੀਆਂ ਚੁਣੌਤੀਆਂ ਦਾ ਸਮਾਧਾਨ ਕਰਨ ਲਈ ਆਪਸੀ ਸਹਿਯੋਗ ਨਾਲ ਕੰਮ ਕਰਨ ਲਈ ਸਹਿਮਤ ਹੋਏ।
They agreed to work together to address the present and future challenges posed by COVID-19.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading