Advertisement - Remove

ਭਵਿੱਖ - Example Sentences

Popularity:
bhavikha  bhavikha
ਇਸ ਲਈ ਆਓ, ਇੱਕ ਵਾਰ ਫਿਰ, ਆਪਣੀ ਹਵਾ, ਧਰਤੀ ਅਤੇ ਪਾਣੀ ਨੂੰ ਸਾਫ਼ ਕਰਨ ਅਤੇ ਇਸ ਤਰ੍ਹਾਂ ਵਰਤਮਾਨ ਅਤੇ ਭਵਿੱਖ ਲਈ ਕੁਦਰਤ ਦੀਆਂ ਨਿਆਮਤਾਂ ਨੂੰ ਸੁਰੱਖਿਅਤ ਰੱਖਣ ਦੇ ਆਪਣੇ ਸੰਕਲਪ ਦੀ ਪੁਸ਼ਟੀ ਕਰੀਏ।
Let us therefore, once again, reaffirm our pledge to clean our air, land and water and thus preserve the bounties of nature for now and the future.
ਇਸ ਲਈ ਅੱਜ ਨਦੀਆਂ ਦੀ ਸਫ਼ਾਈ, ਝੀਲਾਂ ਦੀ ਸਫ਼ਾਈ, ਲੱਖਾਂ ਤਲਾਬ ਖੁਦਵਾਉਣੇ, ਵਰਤਮਾਨ ਦੇ ਨਾਲ ਹੀ ਭਵਿੱਖ ਦੀ ਤਿਆਰੀ ਦਾ ਵੀ ਹਿੱਸਾ ਹੈ।
Hence the cleaning of rivers and lakes, digging of lakhs of tanks is a part of the preparation for the present as well as the future.
ਇਹ ਸਾਰੀਆਂ ਚੀਜ਼ਾਂ ਭਵਿੱਖ ਵਿੱਚ ਸੈਰ-ਸਪਾਟੇ ਦੇ ਲਈ ਬਹੁਤ ਲਾਭਕਾਰੀ ਸਾਬਿਤ ਹੋਣ ਵਾਲੀਆਂ ਹਨ।
These are portents of booming tourism in the future.
ਉਨ੍ਹਾਂ ਕਿਹਾ, ‘‘ਜਿੱਥੋਂ ਤੱਕ ਭਾਰਤ-ਅਮਰੀਕਾ ਸਬੰਧਾਂ ਦਾ ਪ੍ਰਸ਼ਨ ਹੈ ਤੁਸੀਂ ਗੌਰਵਸ਼ਾਲੀ ਭਵਿੱਖ ਦੇ ਲਈ ਇੱਕ ਮੰਚ ਤਿਆਰ ਕਰ ਦਿੱਤਾ ਹੈ।
He said You all have set the stage for a glorious future as far as India-USA ties are concerned.
ਦੋਸਤੋ, ਮੈਂ ਉਮੀਦ ਕਰਦਾ ਹਾਂ ਕਿ ਤੁਹਾਡੇ ਲਈ ਇਹ ਸਲਾਨਾ ਬੈਠਕ ਬਹੁਤ ਹੀ ਸਫਲ ਅਤੇ ਲਾਭਕਾਰੀ ਹੋਵੇਗੀ ।ਖੇਡਾਂ ਦੇ ਖੇਤਰ ਵਿੱਚ ਭਾਰਤ ਲੰਬੀ ਦੂਰੀ ਦੀ ਦੌੜ ਵਿੱਚ ਅਫਰੀਕਾ ਨਾਲ ਮੁਕਾਬਲਾ ਨਹੀਂ ਕਰ ਸਕਦਾ।ਪਰ ਮੈਂ ਤੁਹਾਨੂੰ ਭਰੋਸਾ ਦਿਵਾਉਦਾ ਹਾਂ ਕਿ, ਭਾਰਤ ਤੁਹਾਡੇ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੋਵੇਗਾ ਅਤੇ ਬਿਹਤਰ ਭਵਿੱਖ ਦੀ ਲੰਬੀ ਅਤੇ ਮੁਸ਼ਕਿਲ ਦੌੜ ਵਿੱਚ ਹਮੇਸ਼ਾ ਤੁਹਾਡਾ ਸਹਿਯੋਗ ਕਰੇਗਾ।
In the sports arena, India cannot compete with Africa in long distance running. But I can assure you that India will always stand with you, shoulder to shoulder, supporting you in the long and difficult race for a better future. Excellencies
Advertisement - Remove
ਗੁਜਰਾਤ ਵਿੱਚ ਵੀ ਕੰਡਲਾ ਦਾ ਲਾਭ ਮਿਲ ਰਿਹਾ ਹੈ, ਮੀਠਾਪੁਰ ਨੂੰ ਲਾਭ ਮਿਲ ਰਿਹਾ ਹੈ, ਛੋਟੀਆਂ- ਛੋਟੀਆਂ ਥਾਵਾਂ ਨੂੰ ਅਤੇ ਇਸ ਕਾਰਨ ਭਵਿੱਖ ਵਿੱਚ ਅੱਜ ਹਿੰਦੁਸਤਾਨ ਵਿੱਚ ਰਾਜ ਅਜਿਹੇ ਹਨ ਕਿ 2 ਜਾਂ 3 ਏਅਰਪੋਰਟ, ਹਵਾਈ ਪੱਟੀਆਂ ਪਈਆਂ ਹੋਈਆਂ ਹਨ।
Kandala is getting benefit in Gujarat, Mithapur is getting benefit. And small places will be connected in future due to this thing. Today, there are several states in India where two or three airports, airstrips are already present there.
ਜੋ ਇਤਿਹਾਸ ਨੂੰ ਭੁੱਲ ਜਾਂਦਾ ਹੈ, ਉਸ ਦੀ ਕੁੱਖ ਬਾਂਝ ਰਹਿ ਜਾਂਦੀ ਹੈ ਅਤੇ ਇਸ ਦੇ ਲਈ ਭਵਿੱਖ ਦੇ ਇਤਿਹਾਸ ਜਾਂ ਨਿਰਮਾਣ ਦਾ ਗਰਭਧਾਨ ਦੀ ਖੁਸ਼ਹਾਲ ਸ਼ਕਤੀਸ਼ਾਲੀ, ਵਿਸ਼ਾਲ ਦੈਵੀ ਭਾਰਤ ਦਾ ਸੁਪਨਾ ਵੀ ਉਸ ਦੇ ਗਰਭਧਾਨ ਵਿੱਚ ਇਸੇ ਧਰਤੀ ਉੱਤੇ ਸੰਭਵ ਹੈ ਅਤੇ ਇਸੇ ਧਰਤੀ ਉੱਤੇ ਵਧਣ ਫੁੱਲਣ ਦੇ ਸਮਰੱਥ ਹੈ।
Those who can recall the rich history are capable of conveying it to the future generations and those who forget remain barren. Therefore its creation is powerful.
", ਸ਼੍ਰੀ ਸਿੰਘ ਨੇ ਕਿਹਾ "ਬਿਜਲੀ ਭਾਰਤ ਵਿੱਚ ਆਰਥਿਕ ਵਿਕਾਸ ਦਾ ਭਵਿੱਖ ਹੈ।
Electricity is the future of economic growth in India.
ਇਹ ਸਾਡੇ ਉੱਜਵਲ ਭਵਿੱਖ ਦਾ ਮਾਰਗ ਹੈ ਅਤੇ ਸਾਡੇ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਹੈ।
This is our path of a bright future. This is our responsibility.
ਅੱਜ, ਸ੍ਰੀ ਲੰਕਾ ਨਾਲ ਭਾਰਤ ਦਾ ਵਿਕਾਸ ਸਹਿਯੋਗ 2.6 ਅਰਬ ਅਮਰੀਕੀ ਡਾਲਰ ਦਾ ਹੈ ਅਤੇ ਇਸ ਦਾ ਇੱਕੋ-ਇੱਕ ਉਦੇਸ਼ ਸ੍ਰੀ ਲੰਕਾ ਦੀ ਜਨਤਾ ਦੇ ਸ਼ਾਂਤੀਪੂਰਨ, ਖ਼ੁਸ਼ਹਾਲ ਤੇ ਸੁਰੱਖਿਅਤ ਭਵਿੱਖ ਵਿੱਚ ਉਸ ਦਾ ਸਮਰਥਨ ਕਰਨਾ ਹੈ।
Today,Indias development cooperation with Sri Lanka amounts to US Dollars 2.6 billion. And, its only aim is to support Sri Lanka in realizing a peaceful, prosperous and secure future for its people.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading