Advertisement - Remove

ਭਵਿੱਖ - Example Sentences

Popularity:
bhavikha  bhavikha
ਸਾਨੂੰ ਭਵਿੱਖ ਲਈ ਕੌਸ਼ਲ ਸਿਰਜਣ ਵਿੱਚ ਨਿਵੇਸ਼ ਕਰਨਾ ਹੋਵੇਗਾ ਅਤੇ ਵਿਚਾਰਾਂ ਅਤੇ ਦੀਰਘਕਾਲੀਨ ਨਿਵੇਸ਼ ਨੂੰ ਸਮਰਥਨ ਦੇਣ ਲਈ ਤਿਆਰ ਰਹਿਣਾ ਹੋਵੇਗਾ।
Finally, we must invest in creating skills for the future. And, be prepared to back ideas and invest for the long term.
ਮਿੱਤਰੋ, ਹਰੇਕ ਯੁੱਗ ਆਪਣੇ ਮੌਕਿਆਂ ਅਤੇ ਆਪਣੀਆਂ ਚੁਣੌਤੀਆਂ ਨਾਲ ਪਰਿਭਾਸ਼ਤ ਹੁੰਦਾ ਹੈ। ਭਵਿੱਖ ਸੰਵਾਰਨ ਦੀ ਜ਼ਿੰਮੇਵਾਰੀ ਹਰੇਕ ਪੀੜ੍ਹੀ ਦੀ ਹੁੰਦੀ ਹੈ।
Friends. Each era is defined by its opportunities and challenges.Each generation has its responsibility to shape future.
ਭਵਿੱਖ ਵਿੱਚ ਵੱਖ-ਵੱਖ ਖੇਡ ਸਿੱਖਿਆ ਅਤੇ ਕੋਚਿੰਗ ਵਿਸ਼ਿਆਂ ਵਿੱਚ ਵਿਸ਼ੇਸ਼ ਡਿਗਰੀ ਪ੍ਰੋਗਰਾਮਾਂ ਨੂੰ ਪ੍ਰਦਾਨ ਕਰਨ ਦਾ ਵਿਚਾਰ ਹੈ।
Specialised degree programmes in various sports education and coaching disciplines are envisaged in the future.
ਮਾਤਾਵਾਂ ਦੀ ਸਿਹਤ ਹੀ ਬੱਚਿਆਂ ਦੀ ਸਿਹਤ ਨੂੰ ਨਿਰਧਾਰਿਤ ਕਰੇਗੀ ਅਤੇ ਬੱਚਿਆਂ ਦੀ ਸਿਹਤ ਸਾਡੇ ਭਵਿੱਖ ਦੀ ਸਿਹਤ ਨਿਰਧਾਰਿਤ ਕਰੇਗੀ।
The health of mothers will determine the health of the children and the health of children will determine the health of our tomorrow.
ਵਿਸ਼ੇਸ਼ ਕਰਕੇ ਤੇਲ ਅਤੇ ਗੈਸ ਦੇ ਖੇਤਰ ਵਿੱਚ ਓਡੀਸ਼ਾ ਦਾ ਭਵਿੱਖ ਬੜਾ ਉੱਜਵਲ ਹੈ।
The future of Odisha is bright especially in the oil and natural gas sector.
Advertisement - Remove
ਬਲਕਿ ਸਹੀ ਮਾਅਨਿਆਂ ਵਿੱਚ ਆਦਰਸ਼ ਸੁਸਾਇਟੀ ਬਣਾਈ ਜਾ ਰਹੀ ਹੈ ਜਿੱਥੇ ਇੱਕ ਆਮ ਪਰਿਵਾਰ ਦੇ ਸੁਪਨੇ ਪਲਦੇ ਹਨ , ਬਿਹਤਰ ਭਵਿੱਖ ਦਾ ਆਤਮਵਿਸ਼ਵਾਸ ਜਾਗਦਾ ਹੈ ।
In fact, Adarsh or an ideal society is being created in true terms where the dreams of ordinary men and women are nurtured and self-confidence for a better future develops.
ਉਨ੍ਹਾਂ ਹੋਰ ਕਿਹਾ ਕਿ ਭਵਿੱਖ ਦੀਆਂ ਦਵਾਈਆਂ ਮਨੁੱਖੀ ਸਰੀਰ ਦਾ ਇਲਾਜ ਸੰਭਵਿਤ ਤੌਰ ਤੇ ਵਧੇਰੇ ਗੌਰਵਮਈ ਢੰਗ ਨਾਲ ਕਰਨਗੀਆਂ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਪੀਜੀਆਈਐੱਮਈਆਰ ਚੰਡੀਗੜ੍ਹ ਇਸ ਸਬੰਧ ਵਿਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਵੇਗੀ।
He further stated that future medicine will possibly treat the human body in more dignified and less invasive manner and expressed belief that PGIMER Chandigarh will play its worthy role in this matter.
ਮਾਣਕਾਂ ਲਈ ਲਗਾਤਾਰ ਅਤੇ ਸਮਾਰਟ ਸੇਵਾਵਾਂ ਅਗਲਾ ਪੜਾਅ ਹੈ, ਜੋ ਬੀਆਈਐੱਸ ਭਵਿੱਖ ਵਿੱਚ ਮਿਆਰੀ ਕਰਨ ਲਈ ਤਿਆਰ ਕਰਨ ਦਾ ਯਤਨ ਕਰ ਰਿਹਾ ਹੈ । ***
For standards, sustainability and smart services are the next dimension which BIS is trying to map out for future standardization and conformity assessment, DG, BIS added.
ਭਵਿੱਖ ਵਿੱਚ ਇਹ ਸੈਕਟਰ ਹੋਰ ਵਿਸਤ੍ਰਿਤ ਹੋਣ ਵਾਲਾ ਹੈ।
These sectors are going to expand in the future.
ਇਹ ਸਾਰੇ ਪ੍ਰੋਜੈਕਟ ਇੱਥੋਂ ਦੇ ਕਿਸਾਨਾਂ ਦੇ ਭਵਿੱਖ ਨੂੰ ਉੱਜਵਲ ਬਣਾਉਣ ਵਾਲੇ ਹਨ।
All these projects are going to brighten the future of farmers here.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading