Advertisement - Remove

ਭਵਿੱਖ - Example Sentences

Popularity:
bhavikha  bhavikha
ਇਸ ਤਬਦੀਲੀ ਲਈ ਕੀ ਅਸੀਂ ਆਪਣੇ ਲੱਖਾਂ ਦਰਮਿਆਨੇ ਅਤੇ ਛੋਟੇ ਵਪਾਰੀਆਂ ਨੂੰ ਏਨੇ ਥੋੜੇ ਸਮੇਂ ਵਿੱਚ ਤਿਆਰ ਕਰ ਸਕਦੇ ਹਾਂ? ਖੋਜ ਦੀ ਅਹਿਮੀਅਤ ਨੂੰ ਮਹਿਸੂਸ ਕਰਦਿਆਂ, ਆਰਥਿਕਤਾ ਅਤੇ ਵਪਾਰ ਦੇ ਭਵਿੱਖ ਲਈ ਭਾਰਤ ਸਰਕਾਰ ਨੇ ਸਟਾਰਟ ਅੱਪ ਇੰਡੀਆ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਹੈ।
How can we prepareour millions of small and medium businessesfor this transformation,in a short timeKeeping in mind the importance of innovation,in the future of economy and business,the Government of Indiahas launched the Start-up India initiative.
ਦੋਸਤੋ, ਰਾਸ਼ਟਰ ਦੇ ਵਿਕਾਸ ਅਤੇ ਖੁਸ਼ਹਾਲੀ ਲਈ ਮਹੱਤਵਪੂਰਨ ਤਕਨਾਲੋਜੀਆਂ ਨੂੰ ਲਾਗੂ ਕਰਨ ਲਈ ਸਾਨੂੰ ਭਵਿੱਖ ਲਈ ਤਿਆਰ ਹੋਣਾ ਚਾਹੀਦਾ ਹੈ।
Friends, We have to be future ready in implementing technologiesvital for the growth and prosperity of the nation.
ਇਸ ਨੌਜਵਾਨ ਨੂੰ ਮੁਬਾਰਕਾਂ ਅਤੇ ਭਵਿੱਖ ‘ਚ ਉਸ ਦੇ ਯਤਨਾਂ ਲਈ ਸ਼ੁਭਕਾਮਨਾਵਾਂ।"
Congratulations to this youngster and all the best for his future endeavours."
ਜਿਵੇਂ ਕਿ ਤੁਸੀਂ ਵਿਸ਼ਵ ਊਰਜਾ ਦੇ ਭਵਿੱਖ 'ਤੇ ਵਿਚਾਰ ਚਰਚਾ ਲਈ ਅੱਜ ਇਕੱਠੇ ਹੋਏ ਹੋ, ਵਿਸ਼ਵ ਊਰਜਾ ਦੀ ਸਪਲਾਈ ਅਤੇ ਖਪਤ ਵਿੱਚ ਵੱਡੀ ਤਬਦੀਲੀ ਦੇਖ ਰਿਹਾ ਹੈ।
As you come together today to discuss the future of global energy, the world is seeing a great transition in energy supply and consumption.
ਦੇਸ਼ਾਂ ਦੇ ਸਮੂਹ ਵਿੱਚ ਜਵਾਬਦੇਹੀ ਵਿਸ਼ਵ ਮੈਂਬਰ ਦੇ ਰੂਪ ਵਿੱਚ ਭਾਰਤ ਜਲਵਾਯੂ ਤਬਦੀਲੀ ਨਾਲ ਮੁਕਾਬਲਾ, ਉਤਸਰਜਨ ਨਿਯੰਤਰਣ ਅਤੇ ਟਿਕਾਊ ਭਵਿੱਖ ਸੁਨਿਸ਼ਚਤ ਕਰਨ ਲਈ ਵਚਨਬੱਧ ਹੈ।
As a responsible global member of the comity of nations, India is committed to combating climate change, curbing emissions and ensuring a sustainable future.
Advertisement - Remove
ਇਸ ਪਿਛੋਕੜ ਵਿੱਚ ਊਰਜਾ ਖੇਤਰ ਦੇ ਭਵਿੱਖ 'ਤੇ ਵਿਚਾਰ ਕਰਨ ਲਈ ਭਾਰਤ ਨੇ ਇਸ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ ਹੈ।
In this backdrop, India provides the perfect setting for hosting this event, to ponder over the future of the energy sector.
ਵਿਸ਼ਵ ਪਰਿਵਰਤਨ, ਪਰਿਵਰਤਨਸ਼ੀਲ ਨੀਤੀਆਂ ਅਤੇ ਨਵੀਂ ਤਕਨਾਲੋਜੀ ਕਿਸ ਪ੍ਰਕਾਰ ਬਜ਼ਾਰ ਦੀ ਸਥਿਰਤਾ ਅਤੇ ਭਵਿੱਖ ਵਿੱਚ ਖੇਤਰ ਵਿੱਚ ਨਿਵੇਸ਼ ਨੂੰ ਪ੍ਰਭਾਵਿਤ ਕਰਦੀ ਹੈ।
To reflect on how global shifts, transition policies and new technologies will influence market stability and future investment in the sector.
ਇਹ ਸਾਰੇ ਸਾਡੀ ਸਮੂਹਿਕ ਊਰਜਾ ਸੁਰੱਖਿਆ ਦੇ ਭਵਿੱਖ ਦੇ ਵਿਸ਼ੇ ਹਨ।
These are all pertinent subjects for the future of our collective energy security.
ਉਨ੍ਹਾਂ ਲੋਕਾਂ ਨੂੰ ਤਾਕੀਦ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਕੇਂਦ੍ਰਿਤ ਕਰਨ ਅਤੇ ਕਿਹਾ ਕਿ ਅਜਿਹਾ ਕਰਨਾ ਬੱਚਿਆਂ ਦੇ ਭਵਿੱਖ ਲਈ ਜ਼ਰੂਰੀ ਹੈ।
He urged people to focus on the education of their children, and added that this is essential for the child's future.
ਆਓ, ਸਾਂਝੀ ਸਮ੍ਰਿੱਧੀ ਦੇ ਲਈ ਵੀ ਮਿਲਕੇ ਸੰਘਰਸ਼ ਕਰੀਏ।’ ਅੱਜ ਭਾਰਤ ਅਤੇ ਅਫ਼ਰੀਕਾ ਭਵਿੱਖ ਦੀਆਂ ਮਹਾਨ ਸੰਭਾਵਨਾਵਾਂ ਦੇ ਦਰਵਾਜ਼ੇ ’ਤੇ ਖੜ੍ਹੇ ਹਨ। ਅਸੀਂ ਆਤਮ ਵਿਸ਼ਵਾਸ ਨਾਲ ਭਰਪੂਰ ਹਾਂ, ਸੁਰੱਖਿਅਤ, ਊਰਜਾਵਾਨ ਅਤੇ ਕਰਮੱਠ ਜਨ ਵਜੋਂ ਮੌਜੂਦ ਹਾਂ।
Let us fight for mutual prosperity together. Excellencies, Today, India and Africa stand on the threshold of a future of great promise: as confident, secure, youthful, innovative, and dynamic people.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading