Advertisement - Remove

ਨੈੱਟਵਰਕ - Example Sentences

Popularity:
naiṭavaraka  naitavaraka
ਕੇਜ ਕਲਚਰ, ਸੀਵੀਡ ਫਾਰਮਿੰਗ, ਔਰਨਾਮੈਂਟਲ ਫਿਸ਼ਰੀਜ਼ ਅਤੇ ਨਵੇਂ ਫਿਸ਼ਿੰਗ ਵੈਸਲਜ਼, ਟ੍ਰੇਸੇਬਿਲਟੀ, ਲੈਬਾਰਟਰੀ ਨੈੱਟਵਰਕ ਆਦਿ ਪ੍ਰਮੁੱਖ ਸਰਗਰਮੀਆਂ ਹੋਣਗੀਆਂ।
Cage Culture, Seaweed farming, Ornamental Fisheries as well as New Fishing Vessels, Traceability, Laboratory Network etc. will be key activities.
ਇਸ ਦੇ ਅਨੁਸਾਰ, ਟ੍ਰਾਈਫੈੱਡ ਨੇ ਆਪਣੇ ਸਾਰੇ ਆਊਟਲੈਟਸ ਅਤੇ ਈ-ਕਮਰਸ ਪੋਰਟਲ ਦੁਬਾਰਾ ਖੋਲ੍ਹ ਕੇ ਆਦਿਵਾਸੀਆਂ ਦੇ ਵਪਾਰ ਨੂੰ ਸਮਰਥਨ ਦਿੱਤਾ। ਟ੍ਰਾਈਫੈੱਡ ਨੇ ਇਨ੍ਹਾਂ ਉਤਪਾਦਾਂ ਨੂੰ ਦੇਸ਼ ਭਰ ਵਿੱਚ ਆਪਣੇ ਵਿਆਪਕ ਪ੍ਰਚੂਨ ਨੈੱਟਵਰਕ ਰਾਹੀਂ ਅਤੇ ਆਕਰਸ਼ਕ ਛੂਟਾਂ ਦੇ ਨਾਲ ਥੋਕ ਵਿਕਰੀ ਦੁਆਰਾ ਵੇਚਣ ਦਾ ਫੈਸਲਾ ਕੀਤਾ ਹੈ।
Accordingly, TRIFED has re-opened all its outlets and e-Commerce portals to support tribal commerce.TRIFED has also decided to market these products through bulk sales via its extensive retail network across the country and through e-com portals, with attractive discounts.
3 ਰਾਸ਼ਟਰੀ ਪਾਰਕ, 11 ਜੰਗਲੀ ਜਾਨਵਰ ਸਥਾਨਾਂ, 1 ਬਾਇਓ-ਸਫ਼ੀਅਰ ਰਿਜ਼ਰਵ ਨਾਲ ਇਹ ਭਾਰਤ ਦਾ ਹਰਿਆਵਲ ਰਾਜ ਹੈ। ਇਹ ਹਵਾਈ, ਰੇਲ ਅਤੇ ਸੜਕ ਨੈੱਟਵਰਕ ਰਾਹੀਂ ਦੇਸ਼ ਦੇ ਬਾਕੀ ਹਿੱਸਿਆਂ ਨਾਲ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ।
With 3 National parks, 11 Wildlife sanctuaries, 1 Bio-sphere reserve it is one of Indias greenest state and well connected with rest of the country by air, rail and road network.
ਕੋਵਿਡ-19 ਦੀ ਟੈਸਟਿੰਗ ਕਰਨ ਲਈ ਡਾਇਗਨੌਸਟਿਕ ਲੈਬਸ ਦੇ ਵਧਦੇ ਨੈੱਟਵਰਕ ਦੇ ਪ੍ਰਮਾਣ ਦੇ ਰੂਪ ਵਿੱਚ, ਭਾਰਤ ਵਿੱਚ ਹੁਣ ਪੂਰੇ ਦੇਸ਼ ਵਿੱਚ 1,000 ਲੈਬਾਂ ਹਨ।
As a testimony to the ever growing network of diagnostic labs for testing COVID-19, India now has 1000 labs across the country.
ਕੋਵਿਡ-19 ਦੀ ਟੈਸਟਿੰਗ ਕਰਨ ਵਾਲੀ ਡਾਇਗਨੌਸਟਿਕ ਲੈਬਾਂ ਦਾ ਨੈੱਟਵਰਕ ਲਗਾਤਾਰ ਵਧ ਰਿਹਾ ਹੈ, ਭਾਰਤ ਵਿੱਚ ਹੁਣ ਲੈਬਾਂ ਦੀ ਕੁੱਲ ਸੰਖਿਆ ਵਧ ਕੇ 1,065 ਹੋ ਗਈਆਂ ਹਨ, ਇਸ ਵਿੱਚ ਸਰਕਾਰੀ ਸੈਕਟਰ ਵਿੱਚ 768 ਅਤੇ ਪਾਈਵੇਟ ਸੈਕਟਰ ਵਿੱਚ 297 ਲੈਬਾਂ ਹਨ।
The testing lab network in the country is further strengthened. With 768 labs in the government sector and 297 private labs, there are as many as 1065 labs in the country.
Advertisement - Remove
ਦੇਸ਼ਵਿਆਪੀ ਡਾਇਗਨੌਸਟਿਕ ਲੈਬ ਨੈੱਟਵਰਕ ਵਿੱਚ ਹੋਣ ਵਾਲਾ ਨਿਰੰਤਰ ਵਿਸਤਾਰ ਹੈ, ਜਿਸ ਵਿੱਚ ਵਰਤਮਾਨ ਸਮੇਂ ਵਿੱਚ ਸਰਕਾਰੀ ਖੇਤਰ ਦੀਆਂ 850 ਲੈਬਾਂ ਅਤੇ ਪ੍ਰਾਈਵੇਟ ਖੇਤਰ ਦੀਆਂ 344 ਲੈਬਾਂ ( ਕੁੱਲ 1194 ਲੈਬਾਂ) ਹਨ।
Country-wide diagnostic lab network has been expanded to comprise 850 labs in the government sector and 344 private labs (total of 1194 labs).
ਕੁੱਲ 1,37,91,869 ਸੈਂਪਲਾਂ ਦੇ ਟੈਸਟ ਦੇ ਨਾਲ ਭਾਰਤ ਵਿੱਚ ਪ੍ਰਤੀ ਮਿਲੀਅਨ (ਟੀਪੀਐੱਮ) ਟੈਸਟ ਦਾ ਅੰਕੜਾ 9,994.1 ਤੱਕ ਪਹੁੰਚ ਗਿਆ। ਡਾਇਗਨੌਸਟਿਕ ਲੈਬ ਨੈੱਟਵਰਕ ਦੀ ਸੰਖਿਆ ਵਧ ਕੇ 1,262 ਲੈਬਾਂ ਤੱਕ ਪਹੁੰਚ ਗਈ, ਜਿਨ੍ਹਾਂ ਵਿੱਚ 889 ਲੈਬਾਂ ਸਰਕਾਰੀ ਅਤੇ 373 ਪ੍ਰਾਈਵੇਟ ਖੇਤਰ ਦੀਆਂ ਹਨ।
With total of 1,37,91,869, samples tested the testing per million (TPM) for India has reached 9994.1.Consistently expanding diagnostic lab network comprises of 1262 labs, including 889 labs in the government sector and 373 private labs.
ਹਰਸ਼ ਵਰਧਨ ਨੇ ਬਾਇਓਟੈਕਨੋਲੋਜੀ ਵਿਭਾਗ ਦੁਆਰਾ ਰਿਕਾਰਡ ਸਮੇਂ ਅੰਦਰ ਸਥਾਪਿਤ ਕੋਵਿਡ19 ਨੂੰ ਸਮਰਪਿਤ ਪੰਜ ਬਾਇਓਰੀਪੋਜ਼ਿਟ੍ਰੀਜ਼ ਦੇ ਸਭ ਤੋਂ ਵਿਸ਼ਾਲ ਨੈੱਟਵਰਕ ਦੀ ਸ਼ੁਰੂਆਤ ਵੀ ਕੀਤੀ ਤੇ ਉਹ ਰਾਸ਼ਟਰ ਨੂੰ ਸਮਰਪਿਤ ਕੀਤਾ।
Harsh Vardhan also launched and dedicated to the nation the largest network of five dedicated COVID-19 Bio-repositories established by Department of Biotechnology in record time.
ਦੇਸ਼ ਵਿੱਚ ਟੈਸਟਿੰਗ ਲੈਬ ਨੈੱਟਵਰਕ ਨਿਰੰਤਰ ਵਿਸਤ੍ਰਿਤ ਤੇ ਮਜ਼ਬੂਤ ਹੋ ਰਿਹਾ ਹੈ। ਦੇਸ਼ ਭਰ ਵਿੱਚ 1,348 ਲੈਬੋਰੇਟਰੀਜ਼ ਹਨ, ਜਿਨ੍ਹਾਂ ਵਿੱਚੋਂ 914 ਲੈਬਾਂ ਸਰਕਾਰੀ ਖੇਤਰ ਵਿੱਚ ਤੇ 434 ਲੈਬਾਂ ਨਿਜੀ ਖੇਤਰ ਵਿੱਚ ਹਨ।
The testing lab network in the country is continuously strengthened with 1348 labs in the country 914 labs in the government sector and 434 private labs.
ਵਿਸਤ੍ਰਿਤ "ਟੈਸਟ, ਟਰੈਕ ਐਂਡ ਟ੍ਰੀਟ" ਰਣਨੀਤੀ ਨੂੰ ਜਾਰੀ ਰੱਖਦੇ ਹੋਏ ਦੇਸ਼ ਵਿਚ ਟੈਸਟਿੰਗ ਲੈਬ ਨੈੱਟਵਰਕ ਨੂੰ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ।
To keep up with the comprehensive TEST, TRACK and TREAT strategy, the testing lab network in the country is being continuously strengthened.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading