Advertisement - Remove

ਨੈੱਟਵਰਕ - Example Sentences

Popularity:
naiṭavaraka  naitavaraka
ਤੁਸੀਂ ਜੋ ਭਾਈਵਾਲੀਆਂ ਬਣਾਈਆਂ ਅਤੇ ਨੈੱਟਵਰਕ ਕਾਇਮ ਕੀਤੇ ਹਨ, ਉਹ ਹਰ ਬ੍ਰਿਕਸ ਦੇਸ਼ ਵਿੱਚ ਆਰਥਿਕ ਵਿਕਾਸ ਦੀਆਂ ਕਹਾਣੀਆਂ ਨੂੰ ਤਾਕਤ ਪ੍ਰਦਾਨ ਕਰ ਰਹੇ ਹਨ।
The partnerships you have forged and the networks you have created are energizing the economic growth stories in each BRICS country.
ਤੁਸੀਂ ਜੋ ਭਾਈਵਾਲੀਆਂ ਬਣਾਈਆਂ ਅਤੇ ਨੈੱਟਵਰਕ ਕਾਇਮ ਕੀਤੇ ਹਨ, ਉਹ ਹਰ ਬ੍ਰਿਕਸ ਦੇਸ਼ ਵਿੱਚ ਆਰਥਿਕ ਵਿਕਾਸ ਦੀਆਂ ਕਹਾਣੀਆਂ ਨੂੰ ਤਾਕਤ ਪ੍ਰਦਾਨ ਕਰ ਰਹੇ ਹਨ।
The partnerships you have forged and the networks you have created are energizing the economic growth stories in each BRICS country.
ਬੀ. ਖੇਤਰੀ ਪੱਧਰ , ਡਿਵੀਜ਼ਨਲ ਰੇਲਵੇ ਅਤੇ / ਜਾਂ ਅਤੇ ਜ਼ੋਨਲ ਰੇਲਵੇ ਨੂੰ ਜੋੜਨ ਵਾਲੇ ਅਪਰ ਨੈੱਟਵਰਕ ਪੱਧਰ ‘ਤੇ ਮਿਕਸਡ ਟ੍ਰੈਫਿਕ ਦੇ ਪ੍ਰਬੰਧਨ ਲਈ ਸਿੰਗਲ ਟਰੈਫਿਕ ਕੰਟਰੋਲ ਸੈਂਟਰ ਲਾਗੂ ਕਰਨਾ ।
2. Implementation of a Single Traffic Control Center to manage mixed traffic at the regional level, divisional railway and/ or at the upper network level uniting all the IR’s zonal railways;
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨੈੱਟਵਰਕ 18 ਵੱਲੋਂ ਆਯੋਜਿਤ ਰਾਈਜ਼ਿੰਗ ਇੰਡੀਆ ਸਮਿਟ ਨੂੰ ਸੰਬੋਧਨ ਕੀਤਾ।
The Prime Minister, Shri Narendra Modi, today addressed the Rising India Summit, organized by Network 18.
ਉਨ੍ਹਾਂ ਕਿਹਾ ਕਿ ਭਾਰਤ ਹੁਣ ਬਿਜਲੀ ਦੀ ਕਮੀ ਤੋਂ ਬਿਜਲੀ ਦੀ ਬਹੁਲਤਾ ਵੱਲ ਅਤੇ ਨੈੱਟਵਰਕ ਅਸਫ਼ਲਤਾ ਤੋਂ ਨੈੱਟਵਰਕ ਐਕਸਪੋਰਟਰ ਬਣ ਰਿਹਾ ਹੈ।
He said that India is moving from Power Shortage toPower Surplus, and from Network Failure toNet Exporter.
Advertisement - Remove
ਉਨ੍ਹਾਂ ਕਿਹਾ ਕਿ ਭਾਰਤ ਹੁਣ ਬਿਜਲੀ ਦੀ ਕਮੀ ਤੋਂ ਬਿਜਲੀ ਦੀ ਬਹੁਲਤਾ ਵੱਲ ਅਤੇ ਨੈੱਟਵਰਕ ਅਸਫ਼ਲਤਾ ਤੋਂ ਨੈੱਟਵਰਕ ਐਕਸਪੋਰਟਰ ਬਣ ਰਿਹਾ ਹੈ।
He said that India is moving from Power Shortage toPower Surplus, and from Network Failure toNet Exporter.
ਪ੍ਰਧਾਨ ਮੰਤਰੀ 96.54 ਕਿਲੋਮੀਟਰ ਤੱਕ ਫੈਲੇ ਕਰਮਾਲਿਚਕ ਸੀਵਰੇਜ ਨੈੱਟਵਰਕ ਦਾ ਨੀਂਹ ਪੱਥਰ ਰੱਖਣਗੇ ।
Foundation Stone for the Karmalichak Sewerage Network spanning 96.54 kilometres will be laid by PM.
ਇਸ ਵਿੱਚ ਧੁਬਰੀ -ਫੁਲਬਾਰੀ ਪੁੱਲ ਪ੍ਰੋਜੈਕਟ ਵੀ ਸ਼ਾਮਲ ਹੈ, ਜੋ ਕਿ ਤਿਆਰ ਹੋਣ 'ਤੇ ਭਾਰਤ ਵਿੱਚ ਸਭ ਤੋਂ ਲੰਬਾ ਪੁੱਲ ਹੋਵੇਗਾ ਅਤੇ ਇਸ ਨੂੰ ਉੱਤਰ ਪੂਰਬ ਸੜਕ ਨੈੱਟਵਰਕ ਕਨੈਕਟੀਵਿਟੀ ਸੁਧਾਰ ਪ੍ਰੋਜੈਕਟ ਦਾ ਫੇਸ-3 ਗਿਣਿਆ ਜਾਵੇਗਾ।
including Dhubri/Phulbari bridge project, which will be the longest river bridge in India if realized, as Phase 3 of North East Road Network Connectivity Improvement Project.
ਨਾਰਥ-ਈਸਟ ਰੋਡ ਨੈੱਟਵਰਕ ਕਨੈਕਟੀਵਿਟੀ ਸੁਧਾਰ ਪ੍ਰੋਜੈਕਟ (ਪੜਾਅ 3) (I)
North East Road Network Connectivity Improvement Project (Phase 3) (I)
ਦੋਹਾਂ ਨੇਤਾਵਾਂ ਨੇ ਬੱਸਾਂ ਅਤੇ ਟਰੱਕਾਂ ਦੀ ਸਪਲਾਈ, 36 ਕਮਿਊਨਿਟੀ ਕਲੀਨਿਕਾਂ ਦਾ ਉਦਘਾਟਨ, 11 ਵਾਟਰ ਟ੍ਰੀਟਮੈਂਟ ਪਲਾਂਟਸ ਅਤੇ ਬੰਗਲਾਦੇਸ਼ ਲਈ ਨੈਸ਼ਨਲ ਨਾਲਜ ਨੈੱਟਵਰਕ ਦੇ ਵਿਸਤਾਰ ਲਈ ਈ-ਤਖ਼ਤੀਆਂ ਤੋਂ ਪਰਦਾ ਹਟਾਇਆ ।
Both leaders unveiled e-plaques for supply of buses and trucks, inauguration of 36 community clinics, 11 water treatment plants, and extension of National Knowledge Network to Bangladesh.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading