Advertisement - Remove

ਨੈੱਟਵਰਕ - Example Sentences

Popularity:
naiṭavaraka  naitavaraka
ਵੱਖ-ਵੱਖ ਪੱਧਰਾਂ ’ਤੇ ਹਿਤਧਾਰਕਾਂ ਦੇ ਸਮਰੱਥਾ ਨਿਰਮਾਣ ਅਤੇ ਭੂ-ਜਲ ਨਿਗਰਾਨੀ ਨੈੱਟਵਰਕ ਵਿੱਚ ਸੁਧਾਰ ਲਈ ਸੰਸਥਾਗਤ ਮਜ਼ਬੂਤੀ ਨਾਲ ਧਰਤੀ-ਜਲ ਡੇਟਾ ਭੰਡਾਰਨ, ਅਦਾਨ - ਪ੍ਰਦਾਨ, ਵਿਸ਼ਲੇਸ਼ਣ ਅਤੇ ਵਿਸਤਾਰ ਨੂੰ ਹੁਲਾਰਾ ਮਿਲੇਗਾ । ii.
ATAL JAL will result in: Institutional strengthening for improving ground water monitoring networks and capacity building of stakeholders at different levels which will enhance ground water data storage, exchange, analysis and dissemination.
ਕਿਸਾਨ, ਆਪਣੀ ਫ਼ਸਲ ਦੇਸ਼ ਦੇ ਕਿਸੇ ਵੀ ਹਿੱਸੇ ਦੀ ਇਲੈਕਟ੍ਰੌਨਿਕ ਮੰਡੀ ਵਿੱਚ ਵੇਚ ਸਕਣ , ਇਸ ਲਈ e - Nam ਨੈੱਟਵਰਕ ਦਾ ਵਿਸਤਾਰ ਕੀਤਾ ਜਾ ਰਿਹਾ ਹੈ ।
The e-Nam network is being expanded to enable farmers to sell their crops in the electronic market in any part of the country.
ਸਿਰਫ ਤਿੰਨ ਸਾਲ ਵਿੱਚ UPI ਦੇ ਵਧਦੇ ਹੋਏ ਨੈੱਟਵਰਕ ਨੇ ਉਸ ਦੀ ਇਸ ਇੱਛਾ ਨੂੰ ਪੂਰਾ ਕੀਤਾ ਹੈ।
In just three years, UPI's growing network has fulfilled this desire.
ਇਸ ਲਈ ਕੇਂਦਰੀ ਸੈਨਿਕ ਬੋਰਡ ਪੂਰੇ ਦੇਸ਼ ਵਿੱਚ ਰਾਜ ਪੱਧਰ ’ਤੇ 32 ਸਟੇਟ ਸੈਨਿਕ ਬੋਰਡਾਂ ਅਤੇ 403 ਜ਼ਿਲ੍ਹਾ ਸੈਨਿਕ ਬੋਰਡਾਂ ਦੇ ਨੈੱਟਵਰਕ ਦੇ ਸੰਪਰਕ ਵਿੱਚ ਹੈ।
The Veterans are being contacted through the Kendriya Sainik Board and a network of 32 Rajya Sainik Boards at state level and 403 ila Sainik Board all over the country.
ਕੁਝ ਹੱਦ ਤੱਕ ਇਸ ਸਮੱਸਿਆ ਦੇ ਹੱਲ ਲਈ ਅਧਿਆਪਕ ਰਿਕਾਰਡ ਕੀਤੇ ਲੈਕਚਰਾਂ ਤੇ ਲਾਈਵ ਸੈਸ਼ਨਾਂ ਤੋਂ ਇਲਾਵਾ ਸਲਾਈਡਾਂ ਜਾਂ ਹੱਥਲਿਖਤ ਨੋਟਸ ਵੀ ਸ਼ੇਅਰ ਕਰ ਰਹੇ ਹਨ, ਤਾਂ ਜੋ ਜਿਹੜੇ ਵਿਦਿਆਰਥੀਆਂ ਦੀ ਨੈੱਟਵਰਕ ਤੱਕ ਪਹੁੰਚ ਅਨਿਸ਼ਚਤ ਹੈ, ਉਨ੍ਹਾਂ ਨੂੰ ਵੀ ਘੱਟੋਘੱਟ ਕੁਝ ਸਮੱਗਰੀ ਤਾਂ ਮਿਲ ਸਕੇ।
To overcome this problem to some extent, teachers are also sharing slides or hand written notes apart from recorded lectures and live sessions so that students with uncertain network access can also get at least some material.
Advertisement - Remove
ਰਿਕਾਰਡ ਕੀਤੇ ਲੈਕਚਰਜ਼ ਇਹ ਯਕੀਨੀ ਬਣਾਉਂਦੇ ਹਨ ਕਿ ਨੈੱਟਵਰਕ ਪਹੁੰਚ ਤੱਕ ਥੋੜ੍ਹਚਿਰੀ ਸਮੱਸਿਆ ਵਿਦਿਆਰਥੀ ਲਈ ਕੋਈ ਅੜਿੱਕਾ ਨਾ ਬਣੇ।
Recorded lectures ensure that a short term problem with network access does not block out a student.
ਇਹ ਸੌਫਟਵੇਅਰ ਵਿਦਿਆਰਥੀਆਂ ਨੂੰ ਪੂਰੇ ਨੈੱਟਵਰਕ ਵਿੱਚ ਡੇਟਾ ਤਿਆਰ ਕਰਨ ਅਤੇ ਸਟੋਰੇਜ਼ ਤੇ ਵਿਜ਼ੂਅਲਾਈਜ਼ੇਸ਼ਨ ਲਈ ਉਸੇ ਡਿਜ਼ਾਈਨ ਡੇਟਾ ਦੀ ਸਮਵਰਤੀ ਰੂਪ ਤੋਂ ਵਰਤੋਂ ਕਰਨ ਦੇ ਸਮਰੱਥ ਬਣਾਉਂਦਾ ਹੈ ।
This software would also enable students to create data across the network and concurrently access the same design data for storage and visualization.
ਸ਼ਹਿਰੀ ਗ਼ਰੀਬਾਂ ਲਈ ਸ਼ਹਿਰ ਦੀ ਸਰਕਾਰ ਨੇ ਐੱਨਯੂਐੱਲਐੱਮ (NULM) ਅਤੇ ਵੈਂਡਰ ਸੈੱਲ ਨੈੱਟਵਰਕ ਰਾਹੀਂ ਭੋਜਨ, ਸਾਬਣ, ਸੈਨਿਟਰੀ ਨੈਪਕਿਨਜ਼ ਤੇ ਰਾਸ਼ਨ ਵੰਡਣ ਵਾਸਤੇ ਸਿਵਲ ਸੁਸਾਇਟੀ, ਨਿਜੀ ਖੇਤਰ, ਰੈਸਟੋਰੈਂਟਸ ਤੇ ਵਿਭਿੰਨ ਦਾਨੀਆਂ ਨਾਲ ਗੱਠਜੋੜ ਕੀਤਾ ਹੈ।
For urban poor, the city government has tied up with civil society, private sector, restaurants and various donors for distribution of food, soap, sanitary napkins and ration through NULM and Vendor cell network.
ਇੰਡੀਆ ਪੋਸਟ ਲਾਜ਼ਮੀ ਵਸਤਾਂ ਦੀ ਸਮੇਂ ’ਤੇ ਡਿਲਿਵਰੀ ਯਕੀਨੀ ਕਰਨ ਲਈ ਕਾਰਗੋ ਫਲਾਈਟ, ਪਾਰਸਲ ਟ੍ਰੇਨਾਂ ਅਤੇ ਰੈੱਡ ਮੇਲ ਮੋਟਰ ਵੈਨ ਅਤੇ ਰੋਡ ਟਰਾਂਸਪੋਰਟ ਨੈੱਟਵਰਕ ਨਾਲ ਆਪਣੇ ਸਾਧਨਾਂ ਦੀ ਵਰਤੋਂ ਕਰ ਰਿਹਾ ਹੈ।
India Post has been using cargo flights, parcel trains and its own fleet of Red Mail Motor Vans and road transport networks to ensure timely delivery of essential items.
ਪ੍ਰਸਤਾਵਿਤ ਅਧਿਐੱਨ ਦਾ ਉਦੇਸ਼ ਵੱਧ ਤੋਂ ਵੱਧ ਸੰਭਾਵਿਤ ਇਨਫੈਕਸ਼ਨ ਦੀ ਪਛਾਣ ਕਰਨਾ ਹੋਵੇਗਾ, ਜਦੋਂ ਇਨਫੈਕਸ਼ਨ ਦਾ ਪਤਾ ਲੱਗੇਗਾ ਅਤੇ ਸੰਪਰਕ ਨੈੱਟਵਰਕ ਢਾਂਚਾ ਪ੍ਰਬੰਧਨ ਕਾਫੀ ਹੱਦ ਤੱਕ ਨਿਸ਼ਾਨਾ ਬਣਾ ਕੇ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਨੂੰ ਘਟਾਉਣ ਲਈ ਜਾਣਿਆ ਜਾਂਦਾ ਹੈ।
The proposed studies also aim to identify the maximum likelihood infection tree when infection reports and contact network structure are known to substantially reduce the efforts of the administration by targeting a subset of manageable size.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading